ਪੰਜਾਬੀ ਮਾਂ ਬਾਪ ਵੀ ਕਮਾਲ ਆ
ਪਹਿਲਾਂ ਬੱਚੇ ਨੂੰ ਕੁੱਟ ਕੁੱਟ ਕੇ ਰਵਾਉਂਦੇ ਨੇ
ਫਿਰ ਕੁੱਟ ਕੁੱਟ ਕੇ ਚੁੱਪ ਕਰਾਉਂਦੇ ਆ

Loading views...



ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂

Loading views...

ਗਰਾਮਰ ਦੀ ਟੀਚਰ
ਸੰਦੀਪ ਹੁਣ ਸ਼ਰਾਬ ਨਹੀਂ ਪੀਂਦਾ ਹੈ
ਇਸ ਵਿਚ ਸੰਦੀਪ ਕੀ ਆ ?
ਪੱਪੂ – ਇਸ ਵਿਚ ਸੰਦੀਪ ਮਾਤਾ ਰਾਣੀ ਦਾ
ਭਗਤ ਆ ਅਤੇ ਉਸਨੇ ਹੁਣ ਨਰਾਤਿਆਂ ਦੇ
ਵਰਤ ਰੱਖੇ ਹੋਏ ਆ

Loading views...

She – ਇੰਨੀ ਰਾਤ ਨੂੰ Online ਕੀ ਕਰ ਰਿਹਾ ਆ
Me – ਇੰਤਜਾਰ !
She – (Romantic ) ਕਿਸਦਾ
Me – Battery Low ਹੋਣ ਦਾ

Loading views...


ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ
ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ?
ਮੋਦੀ ਭਗਤ — ਜੀ, ਨਰਿੰਦਰ ਮੋਦੀ ਦੀ
ਨਿਰਮਲ ਬਾਬਾ – ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ..
ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,,
ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ

Loading views...

ਛੋਟਾ ਬੱਚਾ ਆਪਣੀ ਬੇਬੇ ਨੂੰ ” ਬੇਬੇ ਮੈ ਕਿਦਾਂ ਪੈਦਾ ਹੋਈਆ ? ”
.
.
ਬੇਬੇ: ” ਪੁੱਤ ਮੈ ਨਾ ਇੱਕ ਭਾਂਡੇ ਚ ਮਿੱਟੀ ਪਾ ਕੇ ਰੱਖੀਆ , ਅਤੇ ਕੁਝ ਦਿਨਾਂ ਬਾਅਦ ਤੂੰ
ਮੈਨੂੰ ਉਸ ਭਾਂਡੇ ਵਿੱਚੋ ਮਿਲੀਆ ”
. .
.
.
ਛੋਟੇ ਬੱਚੇ ਨੇ ਵੀ ਇਦਾਂ ਈ ਕਿਤਾ
.
. .
ਹੁਣ ਕੁਝ ਦਿਨਾਂ ਬਾਅਦ ਉਸ਼ਨੇ ਜਾ ਕੇ ਭਾਂਡਾ ਵੇਖੀਆ ਤਾਂ ਉਸਨੂੰ ਉਸ ਵਿੱਚੋ ਇਕ ਡੱਡੂ
ਮਿਲੀਆ
.
.
. .
.
.
ਬੱਚਾ ਗੁਸੇ ਚ ਕਹਿੰਦਾ: ” ਸਾਲੀਆਂ ਜੀਅ ਦਾ ਕਰਦਾ ਤੇਨੂੰ ਗੋਲੀ ਮਾਰ ਦਵਾ
ਪਰ ਕੀ ਕਰੀਏ ਔਲਾਦ ਆ ਤੂੰ ਮੇਰੀ “

Loading views...


ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅

》》》》》

Kulbir Singh Turban Coach ●●●●●●

Loading views...


ਪਤੀ (ਅਪਣੀ ਪਤਨੀ ਨੂੰ)-ਮੇਰੇ ਪੇਟ ਚ ਦਰਦ ਆ ਡਾਕਟਰ ਨੂੰ ਫੋਨ ਕਰਦੋ,
ਪਤਨੀ-ਜੀ ਕਰਦੀਆ ਪਰ ਤੁਹਾਡੇ ਫੋਨ ਦਾ ਪਾਸਵਰਡ ਕੀ ਆ
ਪਤੀ-ਰਹਿਣ ਦਿਓ ਹੁਣ ਠੀਕ ਆ

Loading views...

ਮੰਮੀ – ਆਹ ਕਮਰੇ ਚ ਏਨੀਆਂ ਸਾਰੀਆਂ
ਸਿਗਰਟਾਂ ਕਿਹਨੇ ਜਗਾ ਕੇ ਰੱਖੀਆਂ ਆ
ਮੈਂ – ਮੈਂ ਸੁਣਿਆ ਸਿਗਰਟ ਸਿਹਤ ਲਈ ਹਾਨੀਕਾਰਕ ਆ
ਮੰਮੀ – ਹਾਂ ਫੇਰ ?
ਮੈਂ – ਅੱਜ ਸਾਲੇ ਸਾਰੇ ਮੱਛਰਾਂ ਦੇ ਫੇਫੜੇ ਖਰਾਬ ਕਰਨੇ ਆ

Loading views...

ਗੁਆਂਢਣ ਦੀ ਗੱਲ ਸੁਣ ਕੇ ਮੈਂ
ਅੰਦਰੋ ਅੰਦਰੀ ਹੱਸੀ
ਆਪਣੀ ਢਿੱਡ ਵਿਚ ਪਚੀ ਨਹੀਂ ਤੇ
ਮੈਨੂੰ ਕਹਿੰਦੀ ਅੱਗੋਂ ਨਾ ਕਿਸੇ ਨੂੰ ਦੱਸੀ

Loading views...


ਕਿਸੇ ਨੇ ਸੱਚ ਹੀ ਕਿਹਾ ਹੈ
ਮਿਹਨਤ ਕਰੋ ਤਾਂ ਨੀਂਦ ਚੰਗੀ ਆਉਂਦੀ ਹੈ
ਮੈਂ ਵੀ ਕੱਲ ਕੂਲਰ ਵਿੱਚ 2 ਬਾਲਟੀ ਪਾਣੀ ਪਾਇਆ ਅਤੇ ਸੋ ਗਿਆ . . . . .
ਮਸਤ ਨੀਂਦ ਆਈ

Loading views...


ਵੇ ਰੁੜ ਜਾਣੇ ਮੋਦੀ : ਹਾਂ ਜੀ
ਵੇ ਡੁੱਬ ਜਾਣੇ ਮੋਦੀ : ਹਾਂ ਜੀ,..
.
ਵੇ ਹੁਣ ਪੈਸੇ ਮੁੱਕੇ : ਹਾਂ ਜੀ
ਵੇ ਸਾਹ ਜਾਂਦੇ ਸੁੱਕੇ : ਹਾਂ ਜੀ…
.
ਵੇ ਕੋਈ ਬੈਂਕ ਨੀ ਦਿੰਦਾ : ਹਾਂ ਜੀ
ਪੰਚ ਸਰਪੈਂਚ ਨੀ ਦਿੰਦਾ : ਹਾਂ ਜੀ
ਜਦ ਮੈਂ ਲੈਣ ਚ ਲੱਗੀ: ਹਾਂ ਜੀ..
.
ਗਈ ਸੀ ਭੱਜੀ ਭੱਜੀ: ਹਾਂ ਜੀ
ਤੜਕੇ ਦੀ ਮੈਂ ਸੀ ਆਈ: ਹਾਂ ਜੀ
ਆਥਣ ਨੂੰ ਵਾਰੀ ਆਈ: ਹਾਂ ਜੀ..
.
ਨੋਟ ਮੈਨੂੰ ਇਕ ਫੜਾਇਆ: ਹਾਂ ਜੀ
ਕਹਿੰਦੇ ਦੋ ਹਜ਼ਾਰ ਦਾ ਆਇਆ: ਹਾਂ ਜੀ
ਵੇ ਉਹਨੂੰ ਕੋਈ ਨਾ ਲੈਂਦਾ: ਹਾਂ ਜੀ
ਹਰ ਕੋਈ ਭੱਜ ਭੱਜ ਪੈਂਦਾ: ਹਾਂ ਜੀ..
.
ਅੱਛੇ ਦਿਨ ਕਿੱਥੇ ਰਹਿ ਗੇ: ਹਾਂ ਜੀ
ਬੁਰੇ ਦਿਨ ਪੱਲੇ ਪੈਗੇ: ਹਾਂ ਜੀ
ਵੇ ਤੂੰ ਕਿੱਥੇ ਐਂ ਮੋਦੀ: ਹਾਂ ਜੀ
ਵੇ ਦੁਰ ਫਿਟੇ ਐ ਮੋਦੀ: ਹਾਂ ਜੀ….
.
ਵੇ ਤੇਰੇ ਚਮਚੇ ਕੜਛੇ: ਹਾਂ ਜੀ
ਵੇ ਸਭ ਹੰਢੇ ਵਰਤੇ: ਹਾਂ ਜੀ
ਉਹ ਨਾ ਲੈਣ ਚ ਦਿਸਦੇ: ਹਾਂ ਜੀ
ਵੇ ਅਸੀਂ ਜਾਂਦੇ ਪਿਸਦੇ : ਹਾਂ ਜੀ…
.
ਵੇ ਸਾਡੇ ਕਮਾਏ ਪੈਸੇ: ਹਾਂ ਜੀ
ਹੋਏ ਪਰਾਏ ਪੈਸੇ: ਹਾਂ ਜੀ
ਵੇ ਤੁਸੀਂ ਸਰਦੇ ਬਰਦੇ: ਹਾਂ ਜੀ..
.
ਵੇ ਅਸੀਂ ਭੁੱਖੇ ਮਰਦੇ: ਹਾਂ ਜੀ
ਵੇ ਚਲ ਰੋਟੀ ਖੁਆਦੇ: ਹਾਂ ਜੀ
ਜਾਂ ਫੇਰ ਲਾਈਂਨ ਘਟਾ ਦੇ: ਹਾਂ ਜੀ..
.
ਵੇ ਮੈਂ ਮਰਦੀ ਜਾਵਾਂ : ਹਾਂ ਜੀ
ਠੰਡ ਚ ਠਰਦੀ ਜਾਵਾਂ : ਹਾਂ ਜੀ
ਵੇ ਤੇਰੇ ਸੜ ਜੇ ਹਾਂ ਜੀ: ਹਾਂ ਜੀ..
.
ਵੇ ਤੇਰੀ ਗਲ ਜੇ ਹਾਂ ਜੀ: ਹਾਂ ਜੀ
ਵੇ ਤੂੰ ਹਾਂ ਜੀ ਜੋਗਾ : ਹਾਂ ਜੀ…
.
ਮੋਦੀਆ ਨੋਟ ਮੰਗਾ ਦੇ ਵੇ, ਭੁੱਖਾ ਮਰ ਗਿਆ ਟੱਬਰ
ਸਾਨੂੰ ਭੁੱਖੇ ਮਾਰਦੈਂ, ਆਪ ਭਰ ਕੇ ਬੱਬਰ…
.
ਸਾਨੂੰ ਲਾਈਨ ਚ ਲਾਵੇਂ,, ਆਖੇਂ ਕਰ ਲਉ ਸਬਰ.

Loading views...

ਬੜਾ ਮਾਣ ਐ ਓਹਨੂੰ ਆਪਣੀ
ਸੋਹਣੀ ਸੂਰਤ ਤੇ….,,
.
.
.
ਲੱਗਦਾ…….?.
.:
:
:
:
:
:
:
:
:
:
:
:
:
.
.
.
.
ਹਜੇ tera ਅਧਾਰ ਕਾਰਡ ਨੀ ਬਣਿਆ…

Loading views...


ਲੋਕੀ ਵੀ ਅੱਤ ਕਰਾਈ ਜਾਂਦੇ ਆ ਸੈਂਡਲਾ ਨਾਲ ਜਰਾਬਾਂ ਪਾਈ ਜਾਂਦੇ
ਆ ਤੇ ਨਾਲ ਹੀ ਗਾਣਾ ਗਾਈ ਜਾਂਦੇ ਆ..???
.
.
.
.
.
.
.
.
.
.
.
.
.
.
.
.
.
.
ਵੱਖਰਾ ਸਵੈਗ ਨੀ

Loading views...

ਰੱਬਾ ਸਾਡੇ ਵਾਸਤੇ ਬਣਾਈ
ਜਿਹੜੀ ਕੁੜੀ …….
,
,
,
,
… ,
,
,
,



ਮੈਨੂੰ ਤਾ ਲਗਦਾ ਓਹ ਚੱਲ-ਚੁੱਲ ਗਈ….
ਮਿਲੀ ਤਾ ਹੈਨੀ ਹਾਲ਼ੇ ਤੱਕ. .

Loading views...

ਇਹ ਲਾਕਡਾਊਨ ਇਸ ਤਰਾਂ ਲੱਗ ਰਿਹਾ
ਜਿਵੇਂ ਅਸੀਂ ਕੋਈ ਗੇਮ ਖੇਡ ਰਹੇ ਆ
ਲੈਵਲ 3 ਤੇ ਪਹੁੰਚ ਕੇ
ਸ਼ਰਾਬ unlocked

Loading views...