ਪਹਿਲਾਂ ਮੈਨੂੰ ਬਿਲਕੁਲ ਵੀ ਇੰਗਲਿਸ਼ ਨਹੀ ਆਉਂਦੀ ਸੀ ।
ਮੈਂ ਲੋਕਾਂ ਨਾਲ ਅੰਗਰੇਜ਼ੀ ਵਿੱਚ ਗੱਲ ਨਹੀ ਕਰ ਪਾਉਂਦਾ ਸੀ ।
ਹੌਲੀ – ਹੌਲੀ ਮੇਰੇ ਵਿੱਚ ਹੀਨਭਾਵਨਾ ਆਉਣ ਲੱਗੀ ਸੀ ।
ਉਦੋਂ ਮੇਰੇ ਇੱਕ ਦੋਸਤ ਨੇ “Royal Stag” ਦੇ ਬਾਰੇ ਵਿੱਚ ਦੱਸਿਆ ।
ਮੈਂ ਝੱਟਪੱਟ ਠੈਕੇ ਤੋਂ ਖਰੀਦ ਕੇ ਲੈ ਆਇਆ ਅਤੇ
ਸ਼ਾਮ ਨੂੰ 1 – 1 ਘੰਟੇ ਦੇ ਅੰਤਰਾਲ ਵਿੱਚ 60 – 60 ਮਿ.ਲੀ. ਦਾ ਪਾਣੀ
ਅਤੇ ਬਰਫ ਦੇ ਨਾਲ ਹੌਲੀ – ਹੌਲੀ ਸੇਵਨ ਕੀਤਾ ।
ਤੁਸੀ ਭਰੋਸਾ ਨਹੀ ਕਰੋਗੇ ਕਿ ਮੈਂ ਫਟਾਫਟ ਅੰਗਰੇਜ਼ੀ ਬੋਲਣ ਲਗਾ ।
ਲੋਕ ਮੈਨੂੰ ਹੈਰਾਨੀ ਨਾਲ ਦੇਖਣ ਲੱਗੇ ।
ਅੱਜ ਮੈਂ ਬਹੁਤ ਖ਼ੁਸ਼ ਹਾਂ ।

Loading views...



ਜਿਹੜੀ ਉਮਰ ਚ ਸਾਡੇ ਕੋਲੋ ਨੀਕਰਾ
ਨੀ ਸੰਭਾਲੀਆ ਜਾਦੀਆਂ ਸੀ..
.
??
.
.
.
ਓਸ ਉਮਰ ਦੇ ਜਵਾਕ ਸਾਲੇ 2-2 ਕੁੜੀਆ
ਸੰਭਾਲੀ ਫਿਰਦੇ ਨੇ

Loading views...

ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ ‘ਕੱਠੇ ਬੈਠੇ ਸੀ।
ਡੀਸੀ- ਦੇਖੀ ਸਾਡੀ ਟੌਹਰ,
ਸਾਰੇ ਜਿਲ੍ਹੇ ਦੇ ਮਾਲਕ ਅਾਂ।
ਥਾਣੇਦਾਰ- ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ।
ਮਾਸਟਰ- ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ਅਗੋਂ
ਭਾਵੇਂ ਸਾਲੇ ਡੀਸੀ ਲੱਗ ਜਾਣ
ਭਾਵੇਂ ਥਾਣੇਦਾਰ ।

Loading views...

ੳੁਹ ਵਿਚਾਰੀ ਅੱਜ ਤੱਕ ਠੰਡ ਚ ਮਰਦੀ ਆਂ
ਮੈ ੳੁਹਨੂੰ 1 ਵਾਰ ਕਹਿਤਾ ਸੀ.
ਤੂੰ ਬਿਨਾ ਕੋਟੀ ਤੋ ਕੈਟਰੀਨਾ ਕੈਫ ਲੱਗਦੀ ਆਂ..

Loading views...


Pagal ਅਾ ੳੁਹ ਲੋਕ ਜਿਹੜੇ ਕੁੜੀਅਾਂ
ਨੂੰ Miss ਕਰਦੇ ਅਾਂ,..
.
Miss ਕਰਨਾ ਹੀ …??
.
.
.
.
.
ਅਾ ਤਾਂ ਮਛਰਾਂ ਨੂੰ ਕਰੋ,
ਜਿਹੜੇ ਜਾਨ ਹਥੇਲੀ ਤੇ ਰਖਕੇ ਥੋਨੂੰ kiss ਕਰਦੇ ਅਾ

Loading views...

Love Marriage ਤੋਂ ਡਰ ਨਹੀਂ ਲਗਦਾ ਸਾਹਿਬ
ਇਹ ਸੁਣਨ ਚ ਲਗਦਾ ਆ ਕੇ
ਏਨੀਂ ਸ਼ਕਲ ਭੈੜੀ ਸੀ ਕੇ ਕਿਸੇ ਨੇ
ਕੁੜੀ ਵੀ ਨਹੀਂ ਦਿੱਤੀ

Loading views...


ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ….
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ …
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ

Loading views...


ਕਰੋਨਾ ਦੀ ਵੈਕਸੀਨ ਬਾਅਦ ਚ ਬਣਾ ਲਿਓ
ਪਹਿਲਾਂ ਮੋਦੀ ਭਗਤਾਂ ਦੀ ਬਣਾ ਦਿਓ
ਇਹਨਾਂ ਤੋਂ ਦੇਸ਼ ਨੂੰ ਵੱਧ ਖਤਰਾ ਆ

Loading views...

Pappu – ਜੋਗੀ ਦੀ ਬੀਨ ਵੱਲ ਇਸ਼ਾਰਾ
ਕਰਕੇ ਜੋਗੀ ਨੂੰ ਕਹਿੰਦਾ, “ਭਾਈਸਾਬ, ਇਹ ਬੀਨ
ਨਾਲ ਤੁਸੀਂ ਸੱਪ ਫੜਦੇ ਹੋ??’’
.
.
.
.
ਜੋਗੀ ਕਹਿੰਦਾ – ਨਾ ਹੋਰ ਸਾਲਿਆ, ਮੈਂ ਇਹ
ਚਾਹ ਠੰਡੀ ਕਰਨ
ਨੂੰ ਰਖੀ ਆ

Loading views...

ਬਹੁਤ ਜਰੂਰੀ ਸੂਚਨਾ
.
.
.
.
.
ਪੰਜਾਬ ਦਾ ਵਿਕਾਸ ਤੇ
ਮਲੇਸ਼ਿਆ ਦਾ ਜਹਾਜ਼
ਅਗਰ ਕਿਸੇ ਨੂ ਮਿਲੇ
..
ਤਾ ਜਰੂਰ ਦਸੇ .

Loading views...


ਜੋਤਿਸ਼ੀ:- ਪੰਜਾਬੀ ਮੁੰਡੇ ਦਾ ਹੱਥ ਵੇਖ ਕੇ ਬੋਲਿਆ, ਪੁੱਤ ਤੂੰ
ਬੜਾ ਪੜ੍ਹੇਗਾ …
.
ਮੁੰਡਾ:- Yarr……………..?
.
.
.
.
ਪੜ੍ਹ ਤਾਂ ਮੈਂ ਤਿੰਨ ਸਾਲਾਂ ਤੋਂ ਰਿਹਾ ਹਾਂ, ਇਹ ਦੱਸ
ਪਾਸ ਕਦੋਂ ਹੋਵਾਂਗਾ .

Loading views...


ਜੇ ਇਮਰਾਨ ਖਾਨ ਕਹਿ ਦੇਵੇ ਕੇ ਕਰਤਾਰਪੁਰ ਸਾਹਿਬ ਦਾ ਹਿਸਾਬ ਵੀ SGPC ਰਖੇਗੀ ਤਾਂ ਫਿਰ ਆਪਣੇ ਵਾਲਿਆਂ ਨੇ ਕਹਿਣਾ 20 ਡਾਲਰ ਵੀ ਥੋੜੇ ਆ

Loading views...

ਮਾਸਟਰ ਸਕੂਲ ਚ੍ਹ ਬੱਚੇ ਦੀ ਰੋਟੀ ਖਾ ਗਿਆ
Master – ਬੱਚੇ ਘਰ ਜਾ ਕੇ ਨਾ ਦੱਸੀ ਕੇ ਮੈ ਤੇਰੀ ਰੋਟੀ ਖਾਦੀ ਆ…
.
ਬੱਚਾ – ਜੀ ਨਹੀ ਦੱਸਦਾ ਮੈ ਕੋਈ ਹੋਰ ਗੱਲ ਬਣਾ ਲੇਣੀ ਆ
ਮਾਸਟਰ – ਫੇਰ ਕੀ ਕਹੇਗਾ ਘਰ ਜਾਕੇ ?.
.
.
.
.
ਬੱਚਾ- ( ਹਲਕੀ ਜਹੀ ਅਵਾਜ਼ ਚ ) ਜੀ ਮੈ ਕਿਹ ਦੇਣਾ ਕੇ ਮੇਰੀ ਰੋਟੀ
ਅੱਜ ਕੁੱਤਾ ਖਾ ਗਿਆ,

Loading views...


ਕਈ ਕੁੜੀਆਂ ਏਨੀਆਂ ਚਲਾਕ ਹੁੰਦੀਆਂ ਨੇ ਕੇ
ਕਿਸੇ ਮਹਿੰਗੇ ਰੈਸਟੋਰੈਂਟ ਚ ਜਾ ਕੇ ਫੋਟੋਆਂ ਖਿਚਦੀਆਂ ਨੇ
ਤੇ ਫਿਰ ਪੈਸੇ ਦੇਣ ਵਾਲੇ ਮੁੰਡੇ ਦੀ ਫੋਟੋ crop ਕਰ ਦਿੰਦੀਆਂ ਨੇ

Loading views...

ਮਾਸਟਰ ਮੈਨੂੰ ਕਹਿੰਦਾ ਖੜਾ ਹੋਕੇ x ਦੀ value ਦੱਸ
ਮੈਂ ਕਿਹਾ ਸਰ ਜਾਨ ਸੀ ਓਹ ਮੇਰੀ
ਸਾਲੇ ਨੇ ਬੱਕਰੇ ਵਾਂਗੂ ਢਾਹ ਲਿਆ
😬😝😆😆🤣

Loading views...

ਥਾਲੀਆਂ ਵਜਾਉਣ ਨਾਲ ਕਰੋਨਾ ਨੀਂ ਭੱਜਦਾ
ਮੋਦੀ ਸਿਰਫ ਇਹ ਦੇਖ ਰਿਹਾ ਸੀ ਕਿ
ਦੇਸ਼ ਵਿੱਚ ਗਧਿਆਂ ਦੀ ਗਿਣਤੀ ਵਿੱਚ
ਫਰਕ ਤਾਂ ਨਹੀਂ ਪਿਆ

Loading views...