ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
.
.
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ
ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ Jawe

Loading views...



ਜਿਆਦਾਤਰ ਕੁੜੀਆਂ ਤਿੰਨ ਵਾਰ ਸ਼ਾਪਿੰਗ ਕਰਦੀਆਂ ਨੇ
ਪਹਿਲੀ ਵਾਰ ਪਸੰਦ ਕਰਨ ਜਾਂਦੀਆਂ ਨੇ
ਦੂਜੀ ਵਾਰ ਖਰੀਦਣ ਜਾਂਦੀਆਂ ਨੇ
ਅਤੇ
ਤੀਜੀ ਵਾਰ ਬਦਲਣ ਜਾਂਦੀਆਂ ਨੇ

Loading views...

mere ਵੱਲੋਂ sarean nu happy diwali in advance..😀😀😀
..

….

ki pta diwali wale din hona k nai hona😯😯
..
..
..
..
..
..
..
..
..
..
..
..
..
..
..
..

..

..
.

….

….

…..

…..

….

….
… 😕😕😕😕
net pack . .
.
.
.
.
.
.
.ਬੱਲੇ ਤੁਹਾਡੀ ਸੋਚ ਦੇ ਮਾਰ ਦਓ ਤੁਸੀ

Loading views...

ਉਹ ਵੀ ਕੀ ਦਿਨ ਸੀ ਯਾਰ……..
.
.
.
ਜਦ ਕੋਈ ਮਹਿਮਾਨ ਜਾਂਦੇ ਹੋਏ 100 ਰੁਪਇਆ ਦੇ ਜਾਂਦਾ ਸੀ
.
.
.
.
.
ਤਾਂ ਮਾਂ 98 ਰੁਪਏ TDS ਕੱਟ ਕੇ 2 ਰੁਪੈ ਫੜਾ ਦਿੰਦੀ ਸੀ..

Loading views...


ਮੇਰੀ ਕੋਈ ਗਰਲਫ੍ਰੈਂਡ ਬਣ ਜਾਵੇ
ਏਦਾਂ ਹੋ ਨਹੀਂ ਸਕਦਾ
ਤੇ ਮੇਰਾ ਦੋਸਤ ਕੋਈ ਗਰਲਫ੍ਰੈਂਡ ਬਣਾ ਲਵੇ
ਏਦਾਂ ਮੈਂ ਕਦੇ ਹੋਣ ਨਹੀਂ ਦੇਣਾ

Loading views...

ਮੈਂ – siri ! How’s the Weather Today ?
Siri – ਜਾ, ਜਾ ਕੇ ਉਸ ਕਮੀਨੀ alexa ਨੂੰ ਹੀ ਪੁੱਛ
ਜਿਸ ਕੋਲੋਂ ਕੱਲ ਟਾਈਮ ਪੁੱਛਿਆ ਸੀ

Loading views...


ਮਿੰਨਤਾਂ ਨਹੀਂ ਹੁੰਦੀਆਂ ਕਿਸੇ ਦੀਆਂ
ਜੀਹਦੇ ਨਾਲ ਸੰਯੋਗ ਹੋਏ
ਅਗਲਾ ਧੱਕੇ ਨਾਲ ਲੈਜੂ

Loading views...


ਮੇਰੇ ਹੁੰਦੇ ਕੋਈ ਵੀ ਚਿੰਤਾ ਨਾ ਕਰੇ
ਤੁਹਾਡੇ 500 ਤੇ 1000 ਦੇ ਨੋਟ ਮੈਂ ਲੈ ਲਊਗਾਂ
.
.
.
.
.
.
12 ਰੁਪਏ ਕਿਲੋ

Loading views...

ਇਨ੍ਹਾਂ ਕੁੜੀਆਂ ਚ ਖੂਨ ਨਹੀਂ ਹੁੰਦਾ
ਜਿਨ੍ਹਾਂ ਨਖ਼ਰਾ ਚੁੱਕੀ ਫਿਰਦੀਆ ਨੇ
ਨਲੀ ਚੋਚੋ ਜਿਹੀਆ
😁😁😁

Loading views...

ਕੁੜੀ – ਤੂੰ ਮੇਰੇ ਲਈ ਕੀ ਕਰ ਸਕਦਾ ਆ ?
ਮੈਂ – ਕੁਛ ਵੀ
ਕੁੜੀ – ਇੱਕ iphone ਹੀ ਲੈ ਦੇ
ਮੈਂ – ਭੈਣ ਪੂਰਾ ਤਾਂ ਸੁਣ ਲੈ
“ਕੁਛ ਵੀ ਨਹੀਂ”

Loading views...


ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ

Loading views...


ਕੁੜੀ – Hello baby ,
ਤੇਰੀ ਯਾਦ ਆ ਰਹੀ ਸੀ
ਮੁੰਡਾ – ਹਾਲੇ ਤਨਖ਼ਾਹ ਨਹੀਂ
ਮਿਲੀ ਮੈਨੂੰ

ਕੁੜੀ – ਅੱਛਾ ਚਲੋ , ਪਾਪਾ ਆ ਗਏ
byee

Loading views...

In An Interview,
.
A Boy Was Rejected
And
A Girl Was Selected
.
.
For The Same Reason –
.
.
.
.
.
.
.
.
.
.
.
.
.
.
.
.
.
.
“Dono ki Shirt ka Pehla Button
Khula Hua Tha”

Loading views...


ਦੋਸਤ ਏਦਾਂ ਦੇ ਬਣਾਓ ਇਕ ਜੋ ਤੁਹਾਡੇ
ਮਨ ਦੀ ਹਰ ਗੱਲ ਆਪ ਹੀ ਸਮਝ ਲੈਣ
ਜਿਦਾਂ ਡਾਕਟਰ ਦੀ Handwriting
ਮੈਡੀਕਲ ਸਟੋਰ ਵਾਲੇ ਸਮਝ ਲੈਂਦੇ ਨੇ

Loading views...

ਇੱਕ ਟਵੀਟ ਦੀ ਕੀਮਤ ਤੂੰ ਕੀ ਜਾਣੇ ਮੋਦੀਆ
ਇੱਕ ਟਵੀਟ ਪੂਰੇ ਬਾਲੀਵੁੱਡ ਨੂੰ ਹਿਲਾ ਸਕਦਾ ਆ

Loading views...

BJP ਵਿੱਚ ਵੀ ਅਜੀਬ ਨਮੂਨੇ ਆ,ਕੋਈ
ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ
ਮੋਦੀ ਜੀ ਆਉਣ ਵਾਲੇ ਆ

Loading views...