ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ,
ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ

Loading views...



ਜਦੋ ਅੱਖਾ ‘ਚ ਨੀਦ ਦੀ ਜਗਾ ਪਾਣੀ ਆਊਣ ਲੱਗਜੇ …
ਤਾਂ ਸਮਝ ਲੈਣਾ ਚਾਹਿਦਾ ਕਿ .
ਹੁਣ ਤੁਹਾਡੇ ਖੇਡਣ…ਦੇ ਦਿਨ ਗਏ ਤੇ ਜਿੰਦਗੀ ਦੀਆ ਖੇਡਾ ਸ਼ੁਰੂ ਹੋਗੀਆ

Loading views...

ਝੂਠ ਬੋਲ ਕੇ ਨਜ਼ਰਾਂ ਝੁਕਉਣ ਨਾਲੋ ਚੰਗਾ ਏ..
ਸੱਚ ਬੋਲ ਕੇ ਸਿਰ ਉੱਚਾ ਰੱਖਣਾ..

Loading views...

ਕੋਈ ਕਹਿੰਦਾ ਦੁਨੀਆਂ ਪਿਆਰ ਨਾਲ ਚਲਦੀ..
ਕੋਈ ਕਹਿੰਦਾ ਦੁਨੀਆਂ ਦੋਸਤੀ ਨਾਲ ਚਲਦੀ..
.
ਜਦੋ ………???
.
.
.
.
ਅਜਮਾਇਆ ਤਾਂ ਪਤਾ ਲੱਗਿਆ ਤਾਂ
ਦੁਨੀਆਂ ਮਤਲਬ ਨਾਲ
ਚਲਦੀ..

Loading views...


ਗੁੱਸਾ ਤੇ ਮਜ਼ਾਕ ਕਿਸੇ ਹੱਦ ਤੱਕ ਹੀ ਜਾਇਜ਼ ਹੁੰਦੇ ਨੇ,
ਜੇ ਦੋਵੇ ਹੱਦੋ ਵੱਧ ਜਾਣ ਤਾਂ ਲੜਾਈ ਦਾ ਕਾਰਨ ਬਣਦੇ ਨੇ

Loading views...

ਸੱਚ ਜਾਣਿਉ ਬੜੇ ਹੀ ਖਤਰਨਾਕ ਹੁੰਦੇ ਆਂ
ਉਹ ਲੋਕ ਜੋ ਮੂੰਹ ਦੇ ਮਿੱਠੇ…
.
ਤੇ…..??
.
.
.
.
.
.
.
.
.
.
.
.
.
.
.
ਦਿਲਾਂ ਦੇ ਵਿੱਚ ਖਾਰ ਰੱਖਦੇ ਨੇ

Loading views...


ਕਿਸੇ ਦੇ 😢 ਜਜ਼ਬਾਤਾਂ ਨੂੰ ਰੋਲਣ ਤੋਂ ਪਹਿਲਾ ਇਹ ਜਰੂਰ ਸੋਚ ਲੈਣਾ ਚਾਹੀਦਾ
ਕਿ ਸਾਡੇ ਜਜ਼ਬਾਤ ਵੀ ਓਹਦੇ ਵਰਗੇ ਹੀ ਨੇ

Loading views...


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !

Loading views...

ਅੱਜ ਦਿੱਲ ਨੂੰ ਥੋੜਾ ਸਾਫ ਕੀਤਾ
ਕਈਆਂ ਨੂੰ ਭੁਲਾ ਦਿੱਤਾ
ਕਈਆਂ ਨੂੰ ਮਾਫ ਕੀਤਾ

Loading views...

ਟਹਿਣੀਆਂ ਸਲਾਮਤ ਰਹਿਣਗੀਆ ਤਾ ਪੱਤੇ ਵੀ ਆਉਣਗੇ
ਕੀ ਹੋਇਆ ਜੇ ਦਿਨ ਬੁਰੇ ਨੇ,ਚੰਗੇ ਵੀ ਆਉਣਗੇ

Loading views...


ਫ਼ਕੀਰ ਨੂੰ ਕਿਸੇ ਕਿਹਾ”ਤੇਰੇ ਘਰ ਅੱਗ ਲੱਗ ਗੲੀ ਹੈ’.
ੳੁਸਨੇ ਜਵਾਬ ਦਿੱਤਾ,”
ਮੇਰੀ ਝੋਲੀ ਤੇ ਬਾਟਾ ਮੇਰੇ ਕੋਲ ਹੈ’.

Loading views...


ਅੱਜ ਦਾ ਵਿਚਾਰ…
.
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ।

Loading views...

ਸਾਡੇ ਸਮਾਜ ਦਾ ਕੌੜਾ ਸੱਚ
ਸਮਝਣ ਵਾਲੇ ਸਮਝ ਜਾਣਗੇ,
ਨਹੀ ਤਾਂ ਦੂਜਿਆਂ ਕਹਿਣਾ ਗਿਆਨ ਝਾੜ ਦਾ,

Loading views...


ਉਸ ਦੇਸ਼ ਵਿੱਚ ਔਰਤਾਂ ਦਾ ਰੁਤਬਾ
ਕਿੱਦਾਂ ਉੱਚਾ ਹੋ ਸਕਦਾ ਹੈ,
ਜਿੱਥੇ ਮਰਦਾਂ ਦੀ ਲੜਾਈ ਵਿੱਚ
ਮਾਵਾਂ-ਭੈਣਾਂ ਦੀਆਂ ਗਾਲਾਂ
ਕੱਢੀਆਂ ਜਾਂਦੀਆਂ ਨੇ….!!!

Loading views...

ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ
ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ
ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ …

Loading views...

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ .

Loading views...