ਦਿਲ ਟੁੱਟਿਅਾ ਕਦੇ ਵੀ ਵਾਪਸ ਨੀਂ ਜੁੜਦਾ
ਕਬਰਾਂ ਵਿੱਚ ਗਿਅਾ ਹੋਇਆ ਇਨਸਾਨ ਕਦੀ ਵਾਪਸ ਨੀ ਮੁੜਦਾ

Loading views...



ਕਦਮ,ਕਲਮ,ਕਸਮ ਸੋਚ ਕੇ ਚੁੱਕੋ ,
ਤੁਹਾਡੇ ਇਕ ਫੈਸਲੇ ਨਾਲ,
ਕਿਸੇ ਦੀ ਪੁਰੀ ਜਿੰਦਗੀ ਬਦਲ ਸਕਦੀ ਹੈ.

Loading views...

ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ..
ਪਰ ਆਪਣੀ ਗਲਤੀ ਨਹੀਂ ਮਿਲਦੀ.

Loading views...

ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ..
ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ.. lovey

Loading views...


ਔਰਤ ਦੇ ਲੱਖ ਜਜ਼ਬਾਤ ਸਿਵੇਆ ਤਕ ਨਾਲ ਹੀ ਜਾਂਦੇ ਨੇ
ਨਾ ਪੇਕੇ ਆ ਨੂੰ ਦਸ ਸਕਦੀ ਆ
ਤੇ ਨਾ ਸਹੁਰਿਆਂ ਨੂੰ

Loading views...

ਅਸ਼ਲੀਲ ਕਵਿਤਾ …….
ਖੇਤ ਕੱਖ ਚੁਗਣ ਆਈ ਗਰੀਬਣੀ ਦੇ ਘਸੇ ਜੇ ਸੂਟ ਵਿੱਚੋਂ ਦਿਖਦੀਆਂ ਉਸਦੀਆਂ ਛਾਤੀਆਂ ਨੂੰ ਦੇਖ ਦੇਖ ਮਚਲ ਰਿਹਾ ਜੱਟ ਮੁੱਛਾਂ ਨੂੰ ਵਟ ਚਾੜ ਰਿਹਾ ਹੈ.!
.
ਲਾਲ ਬੱਤੀ ਹੋਈ ਤੋਂ ਚੌਂਕ ਤੇ ਰੁਕੀ ਵੱਡੀ ਗੱਡੀ ਵਿਚਲਾ ਸੇਠ ਤੱਕ ਰਿਹਾ ਏ ਸ਼ੀਸੇ ਥਾਣੀ ਚੋਰੀ ਚੋਰੀ ਭੀਖ ਮੰਗਦੀ ਕੁੜੀ ਦੇ ਅੰਗਾਂ ਨੂੰ.!
.
ਤੇ ਤੁਹਾਨੂੰ ਕਿਸੇ ਪਾਰਕ ‘ਚ ਬੈਠੇ ਜਵਾਨ ਕੁੜੀ ਮੁੰਡਾ ਹੱਥਾਂ ‘ਚ ਹੱਥ ਪਾਈ ਗੱਲਾਂ ਕਰਦੇ ਅਸ਼ਲੀਲ ਲੱਗਦੇ ਹਨ ……..
.
ਸਕੂਲ ‘ਚ ਪਾਠ ਪੜਾੳਂਦਾ ਪੜਾੳਂਦਾ ਮਾਸਟਰ ਬੁਲਾ ਲੈਂਦਾ ਹੈ ਫੀਸ ਭਰਨ ਦਾ ਲਾਲਚ ਦੇਕੇ ਰਿਕਸ਼ੇ ਵਾਲੇ ਛੱਜੂ ਦੀ ਕੁੜੀ ਨੂੰ ਘਰ ਅਪਣੇ ਕੁਵੇਲ਼ੇ ਜੇ.!
.
ਭੀੜ ਨਾਲ ਭਰੀ ਬੱਸ ਵਿੱਚ ਚੜੀ ਮਾਵਾਂ, ਭੈਣਾਂ ਵਰਗੀ ਔਰਤ ਦੇ ਨਾਲ ਲੱਗ ਲੱਗ ਖੜ ਰਹੇ ਕਾਲਜ ਦੇ ਨੌਜਵਾਨ ਮੁੰਡੇ ਭੀੜ ਦੀ ਆੜ ਵਿੱਚ ਅਪਣੀ ਮਰਦਾਨਗੀ ਪਰਖ ਰਹੇ ਹਨ.!
.
ਤੇ ਤੁਹਾਨੂੰ, ਅਪਣੇ ਬੱਚਿਆਂ ਦੀ ਫੀਸ ਭਰਨ ਲਈ ਮਜਬੂਰੀ ਵਿੱਚ ਪੈਸਿਆਂ ਪਿਛੇ ਕਿਸੇ ਨਾਲ ਸੌਂਦੀ ਔਰਤ ਅਸ਼ਲੀਲ ਲੱਗਦੀ ਹੈ.!
.
ਤਾਂ ਅਪਣੇ ਡੇਲਿਆਂ ਨੂੰ ਕੱਢ ਕੇ ਉਹ

Loading views...


Kudiya ਨੂਂ ਚਂਦ ਤਾਰਿਆਂ ਦੀ ਨਹੀ…
ਬਲਕਿ….
ਇਜ਼ਤ ਤੇ ਪਿਆਰ ਦੀ Lod ਹੁਂਦੀ aa

Loading views...


ਨਿਕੇ ਹੁਦਿਆ 6 ਮਹੀਨੇ ਬਾਦ ਇਮਤਿਹਾਨ
ਹੁੰਦੇ ਸੀ, ਵਡੇ ਹੋਏ
.
ਤਾ ਜ਼ਿੰਦਗੀ ਰੋਜ਼ ਇਮਤਿਹਾਨ
ਲੈਦੀ ਹੈ
.
ਤੇ ਹੁਣ Out Of Syllabus ਵੀ
ਨਹੀ ਕਹਿ ਹੁੰਦਾ

Loading views...

ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ,
ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ l

Loading views...

ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ ..
ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ

Loading views...


ਕੌਣ ਕਹਿੰਦਾ ਹੈ ਕਿ ਔਰਤ ਰਾਜ ਨਹੀ ਰੱਖ ਸਕਦੀ….
ਜੇਕਰ ਇੱਦਾ ਹੁੰਦਾ ਤਾਂ ਕਈ ਮਰਦ ਸਿਰ ਚੱੁਕ ਕੇ ਤੁਰ ਵੀ ਨਾ ਸਕਦੇ…!!!

Loading views...


ਕੋਈ ਨੀ ਸਰੀਫ਼ ਇੱਥੇ ਸਭ ਲੁੱਚੇ ਨੇ
ਪਰ ਰੱਬ ਰੱਖਦਾ ਹਿਸਾਬ ਸਭ ਦਾ,
ਮਾੜੇ ਤੇ ਹੀ ਚੱਲਦੀ ਆ ਧੱਕੇਸ਼ਾਹੀ ਇੱਥੇ
ਤਕੜੇ ਨੂੰ ਦੇਖ ਨਾ ਬਲੱਡ ਵਧਦਾ (ਕਲੇਰ)

Loading views...

ਲੱਚਰ ਗੀਤਾਂ ਦੀ ਹੁਣ
ਇੱਕ ਹਨੇਰੀ ਜਿਹੀ ਚੱਲ ਪਈ ਆ,
ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ
ਚੜਾਈ ਆ

Loading views...


ਦੁਨੀਆ ਵਿੱਚ ਇਨਸਾਨ ਨੂੰ ਹਰੇਕ ਚੀਜ਼ ਲੱਭ ਜਾਂਦੀ ਹੈ
ਪਰ ਸਿਰਫ ਆਪਣੀ ਗ਼ਲਤੀ ਨਹੀਂ ਲੱਭਦੀ ।

Loading views...

ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ,
ਓਹੀ ਤੁਹਾਡੀ ਕੀਮਤ ਜਾਣਦੇ ਹਨ
ਨਹੀਂ ਤਾਂ ਦੂਜਿਆਂ ਲਈ ਤੁਸੀਂ ਸਿਰਫ ਕਿਸਮਤ ਵਾਲੇ ਹੋ

Loading views...