ਸੈਲਫੀ ਵਾਲੀ ਇਮੇਜ ਡਿਲੀਟ ਹੋਣ ਤੇ ਵਾਪਸ ਖਿੱਚੀ ਜਾ ਸਕਦੀ ਹੈ,
ਪਰ bande di ਆਪਣੀ ਇਮੇਜ ਇੱਕ ਵਾਰ ਖ਼ਰਾਬ ਹੋ ਜਾਵੇ,
ਦੋਬਾਰਾ ਨਹੀਂ ਬਣਦੀ

Loading views...



ਲੋਕ ਸਿਰਫ ਮਤਲਬ ਕੱਢਣੇ ਹੀ ਜਾਣਦੇ ਨੇ
ਕਿਸੇ ਦਾ ਸਾਥ ਦੇਣਾ ਨਹੀਂ ਜਾਣਦੇ

Loading views...

ਕਿਤਾਬਾ ਦੀ ਜਗਹ ਜੇ ਕੋਮਿਕਸ ਨਾ ਪੜ੍ਹੀਆ ਹੁੰਦੀਆ..
ਅੱਜ ਅੰਟੀਨੇ ਉੱਚੇ ਕਰਨ ਦੀ ਲੋੜ ਹੀ ਨਹੀ ਸੀ ਪੈਣੀ..

Loading views...

ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ ..
ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ

Loading views...


ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ
ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

Loading views...

ਇੱਕ ਵਾਰ ਚਾਰਲੀ ਚੈਪਲਿਨ ਨੇ ਕਿਹਾ ਸੀ ਕੇ
ਸ਼ੀਸ਼ਾ ਮੇਰਾ ਸਭ ਤੋਂ ਦੋਸਤ ਹੈ
ਕਿਉਂਕਿ ਜਦੋਂ ਮੈਂ ਰੋਂਦਾ ਹਾਂ ਤਾਂ ਇਹ ਕਦੇ ਨਹੀਂ ਹੱਸਦਾ

Loading views...


ਅੱਜ ਕੱਲ ਲੋਕੀ ਇਨਸਾਨ ਦੇ ਨਹੀਂ
ਪੈਸਿਆਂ ਦੇ ਰਿਸ਼ਤੇਦਾਰ ਨੇ
ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ
ਰਿਸ਼ਤੇ ਛੱਡਣ ਲੱਗ ਜਾਂਦੇ ਨੇ
ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ
ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ

Loading views...


ਦੁੱਖ ਵਾਲੀ ਗੱਲ ਤਾਂ ਇਹ ਹੈ ਕੇ
ਸਰਪੰਚੀ ਨੂੰ ਵੀ ਲੋਕਾਂ ਨੇ
ਪੈਸੇ ਕਮਾਉਣ ਦਾ ਢੰਗ ਬਣਾ ਲਿਆ

Loading views...

ਭਾਂਡਾ ਖਾਲ਼ੀ ਹੋਵੇ ਤਾਂ ਇਹ ਨਾਂ ਸਮਝੋ ਕੇ ਮੰਗਣ ਚਲਿਆ
ਹੋ
ਸਕਦਾ ਕੀ ਸਭ ਕੁਜ ਵੰਡ ਕੇ ਆਇਆ ਹੋਵੇ

Loading views...

ਨਾ ਲੋਕਾਂ ਦੀਆਂ ਸੁਣੋ ਨਾ
ਆਪਣੇ ਦਿਮਾਗ ਦੀ ਸੁਣੋ,
ਸੁਣੋ ਤਾਂ ਸਿਰਫ
ਆਪਣੇ ਦਿਲ ❤ ਦੀ ਸੁਣੋ

Loading views...


ਜ਼ਿੰਦਗੀ ਦੀਆਂ ਬੁਝਾਰਤਾਂ
ਕਿਸੇ ਦੀ ਸਮਝ ਨਹੀਂ ਆਈਆਂ,
ਕਦੀ ਚੰਗੇ ਦਿਨ ਦਿਖਾਉਂਦੀ ਹੈ ਤੇ
ਕਦੀ ਮਾੜੇ ਦਿਨ ਦਿਖਾਉਂਦੀ ਹੈ

Loading views...


ਲੋਕੀ ਉਸ ਵੇਲੇ ਸਾਥ ਛੱਡ ਦਿੰਦੇ ਨੇ,
ਜਦੋ ਉਨ੍ਹਾਂ ਦੀ ਤੁਹਾਨੂੰ ਜਰੂਰਤ ਹੁੰਦੀ ਹੈ

Loading views...

ਮੋਬਾਈਲ ਤੇ ਇੰਟਰਨੇਟ ਦੇ
ਝੂਠੇ ਰਿਸ਼ਤਿਆਂ ਚੋ ਵਕਤ ਕੱਢ ਕੇ,
ਕਦੀ ਆਪਣੀ ਫੈਮਿਲੀ ਕੋਲ ਵੀ
ਬਹਿ ਲੈਣਾ ਚਾਹੀਦਾ

Loading views...


ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ ..
ਦੂਜਿਆਂ ਦਾ ਦੁੱਖ ਮਹਿਸੂਸ ਕਰੇ..

Loading views...

ਮਰਨ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਹਰ ਕੋਈ ਖਾਂਦਾ ਹੈ,
ਪਰ ਸੱਚ ਵਿਚ ਕੋਈ ਕਿਸੇ ਲਈ ਮਰਦਾ ਨਹੀਂ,

Loading views...

ਲੋਕ ਕੰਨਾਂ ਦੇ ਕੱਚੇ ਹੁੰਦੇ ਨੇ,
ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ

Loading views...