ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ… ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ Continue Reading..
ਇੰਨਾ ਕੁ ਦੇਵੀਂ ਮੇਰੇ ਮਾਲਕਾਂ ਕਿ ਮੈ ਜਮੀਨ ਤੇ ਹੀ ਰਹਾਂ ਤਾਂ ਲੋਕ ਉਸਨੂੰ ਮੇਰਾ ਵੱਡਪਣ ਸਮਝਣ ਮੇਰੀ ਔਕਾਤ ਨਹੀ।
ਧਰਤੀ ਨੂੰ ਅਾਸਰਾ ਹੁੰਦਾ ਰੁੱਖਾਂ ਦੀਅਾਂ ਛਾਵਾਂ ਦਾ ਤੇ ਧੀਅਾਂ ਨੂੰ ਸਹਾਰਾ ਹੁੰਦਾ ਰੱਬ ਵਰਗੀਅਾਂ ਮਾਵਾਂ ਦਾ
ਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ …. 😬 ?? . 1. Continue Reading..
ਮੀਂਹ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ.. ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ ਸਮੇ ਦੀ ਕਦਰ ਕਰੋ ਕਿਉਕਿ… ਟਾਇਮ Continue Reading..
ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ ਮੋਬਾਇਲ ਵਿੱਚ ਤਾਂ ਪ੍ਰਮਾਤਮਾ Continue Reading..
ਜਿੱਥੇ ਕਦਰ ਨਾ ਹੋਵੇ ਪਿਅਾਰ ਦੀ ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ
ਇਸ ਤੋਂ ਵੀ ਪਹਿਲਾ ਕਈ ਵਾਰ ਬੀਤਿਆ ਬੀਤਿਆ ਜੋ ਸਾਡੇ ਨਾਲ ਕੱਲ ਬੇਲੀਓ ਲੁੱਟ ਲੈਣੇ ਚੋਰਾਂ ਘਰ ਬਾਰ ਅਸਾ ਦੇ Continue Reading..
Your email address will not be published. Required fields are marked *
Comment *
Name *
Email *