ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ

ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ

Loading views...



TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…

Loading views...

ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ!
ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ

Loading views...

ਕਹਿੰਦੇ ਸੀ ਜੋ ਕਦੇ ਉੜਦਾ ਪੰਜਾਬ
ਨਸ਼ਿਆ ਦੇ ਵਿੱਚ ਜਾਵੇ ਰੁੜ੍ਹਦਾ ਪੰਜਾਬ
ਨੀਝ ਲਾ ਕੇ ਤੱਕ ਲੈਣ ਦਿੱਲੀ ਵੱਲ
ਕੇ ਜਿੱਤਕੇ ਕਿਵੇਂ ਮੁੜਦਾ ਪੰਜਾਬ।

Loading views...


ਪਿੱਛੇ ਖਲੋਤੀਆ ਕਲੀਆ ਕਾਰਾ ਨਾ ਵੇਖ
ਬੇਬੇ ਨੇ ਰੱਬ ਨਾਲ ਲੜ ਕੇ ਲਖਾਏ ਮੇਰੇ ਲੇਖ
ਰੀਜਾ ਆਲੇ ਤਾ 12v ਚ ਪੂਰੇ ਕੀਤੇ ਰਾਹ
Canada ਤਾ ਬਸ ਆਏ ਬਾਪੂ ਦੇ ਪੂਰੇ ਕਰਨ ਚਾਅ

Loading views...

ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…
ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ…

Loading views...


ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ …
ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..

Loading views...


ਹਾਲ ਨੀ ਪੁੱਛਦੇ ਮੇਰਾ … ਵੇਸੈ ਖ਼ਬਰਾਂ ਰੱਖਦੇ ਨੇ ..!! ਮੈ ਸੁਣਿਆਂ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ ..!!

Loading views...

ਭਾਵੇ ਰੋਡੇ ਭੋਡੇ ਹੀ ਆ ।।

ਪਰ ਲੋਕਾ ਵਾਗੂ ਅਮ੍ਰਿਤ ਸ਼ੱਕ ਕੇ ਡੇਰੇਆ ਚ ਨਹੀ ਜਾਦੇ ।। 😉

Loading views...

ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ
ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ
ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ ਗੱਲ ਕਰਦੇ ਆ

Loading views...


ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ ,
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ ,
Then ਇੱਕ ਹੀ word ਯਾਦ ਰਹਿੰਦਾ
ਤੂੰ ਕੌਣ ?

Loading views...


ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ,
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ,
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ,
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,

Loading views...

jis din sika chalia yaar da
duniya har gal de har gal de hami bhragi—-

us din tu bhi sadi zindgi ch aan lai
rab aage ardas kre ge

Loading views...


ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ

Loading views...

ਮਾਝਾ ਗੱਲ billo ਸਾਡੀ ਯਾਰੀ ਦੀ ਕਰੇ,
ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,

Loading views...

ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ

ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ

Loading views...