Tere suit naal di ma pagg banaya kru
Cha he DuNiya kre lakh Tichra
.
.
Bs Tu khdi Mere Naal Hikk Taan jattiye
Fe Duniye da Darr ni Jatt ne Rakh na

Loading views...



ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…

Loading views...

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ
ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..

Loading views...

ਸਿਆਸਤ ਤਾ ਉਹ ਲੋਕ ਕਰਦੇ ਨੇ
ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ
ਦਿਲ ਜਿੱਤਣ ਦੀ ਹੁੰਦੀ |

Loading views...


ਜਿਹੜੇ ਆਖਦੇ ਲੋਫਰ ਸਾਨੂੰ,
ਕਲ Gentleman ਬਣ ਕੇ ਵਖਾਵਾਂ।
ਜਿਹੜੇ ਕਰਦੇ ਨੇ ਹੰਕਾਰ ਅੱਜ,
ਕਲ ਤੋੜ ਕੇ ਵਖਾਵਾਂ ਗੇ।

Loading views...

ਬਲੈਕ dog ਹੱਥਾਂ ਵਿੱਚ ਦਾਰੂ ਬੱਲੀਏ,
ਚਾੜ ਦੀ ਸਰੂਰ ਅੱਗ ਲਾ ਦੂ ਬੱਲੀਏ,
ਸਵੇਰ ਤੋਂ ਸ਼ਾਮ ਤੱਕ ਪੀ ਜਾਈਦੀ
ਲੱਗਦਾ ਏ ਸਾਨੂੰ ਹੁਣ ਉਜਾੜੂ ਬੱਲੀਏ,
ਤੇਰੀਆਂ ਅੱਖਾਂ ‘ਚੋਂ ਆਉਂਦਾ ਸੀ ਦਾਰੂ ਦਾ ਸਰੂਰ
ਜਿਹੜੇ ਸੁਪਨੇ ਸੀ ਵੇਖੇ ਚੰਦਰੀ ਨੇ ਤੋੜ ਤੇ,
ਤੇਰੇ ਨਾ ਤੋਂ ਪਹਿਲਾ ਯਾਦ ਦਾਰੂ ਸਾਨੂੰ ਆਵੇ
ਹੁਣ ਆਉਂਦੇ ਨੇ ਸਾਹ Alcohol ਤੇ।

Loading views...


ਇੱਕ ਆਉਦੀ ਨੀ ਚਲਾਕੀ,
ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ
ਯਾਰੀ ਜਿੰਦ ਵਾਰ ਕੇ ਨਿਭਾਈ
ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ…

Loading views...


ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ
.
.
BUT ਮੈ ਉਹ A ਜਿਹੜਾ 100 ਵਿੱਚੋ 1 ਬਾਕੀ ਰਹਿ ਗਿਆਂ…!!

Loading views...

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.

Loading views...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…

Loading views...


ਇਰਾਦਿਆਂ ਦਾ ਪੱਕਾ ਓ ਹਾਲੇ ਨਹੀਂਓ ਹਰਦਾ
ਕਹਿ ਦਿਓ ਮੁਸੀਬਤਾਂ ਨੂੰ ਮੈ ਨਹੀਂਓ ਡਰਦਾ

Loading views...


ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️

Loading views...

ਕਦੀ ਲਫਾਫੇ ਵਰਗੀ
ਔਕਾਤ ਨਹੀਂ ਬਣਾਈ ਕੇ
ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..

Loading views...


ਥੋੜਾ ਜਿਹਾ ਹੋਰ ਬਿਖਰ ਜਾਣਦੇ ਜ਼ਿੰਦਗੀਏ…
ਥੋੜ੍ਹਾ ਜਿਹਾ ਹੋਰ ਰੁੱਕ ਜਾ
ਮੈ ਹਲੇ ਹਾਰ ਨਹੀ ਮੰਨੀ..

Loading views...

ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ
ਝਾਕੀ ਏ ਹਜੇ ਤਾਂ
ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ ਤਾਂ ਹਜੇ ਬਾਕੀ ਏ

Loading views...

ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ
ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ

Loading views...