ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
Related Posts
ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ . ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ Continue Reading..
ਕੱਲਾ ਯਾਦ ਨੀ ਰੱਖਦੇ ਅਸੀ ਹਿਸਾਬ ਵੀ ਕਰਦੇ ਹਾਂ, ਅਸੀ ਬੋਲਿਆ ਨਾ ਮੰਦਾਂ ਬੋਲ ਕਿਸੇ ਨੂੰ, ਜੇ ਆਵੇ ਕੋਈ ਸਿਰ Continue Reading..
ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..
ਹੋਣੇ ਜੱਟੀ ਦੀ ਉਹ ਫੋਟੋ ਬਾਰ ਬਾਰ ਦੇਖਦੇ, ਜਿਹੜੇ ਸੋਚਦੇ ਸੀ ਸਾਥੋਂ ਬਿਨਾ ਮਰ ਜਾਊਗੀ..
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਰਾਜਪੂਤ ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ..
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
ਜਿੰਦਗੀ ਤਾਂ ਅਪਣੇ ਦਮ ਤੇ ਹੀ ਜਿੳੁਣੀ ਪੈਂਦੀ ਏ ਮਿੱਤਰੋ….. ਸਹਾਰੇ ਤਾਂ ਅਰਥੀਅਾ ਨੂੰ ਮਿਲਦੇ ਨੇ……..
