ਮਹੀਨੇ ਮਾਘ ਦੇ ਮੈਂ ਲਾਕੇ ਸੇਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ

Loading views...



ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯

Loading views...

ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।

Loading views...

ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..

Loading views...


ਪੱਥਰ ਕਦੇ ਗੁਲਾਬ ਨੀ ਹੁੰਦੇ
ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ

Loading views...

ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚

Loading views...


ਦੁਨੀਆ ਚ ਹਰ ਕੋਈ ਇੱਕ ਦੂਜੇ ਤੋਂ ਸਢ਼ ਰਿਹਾ ਆ
ਫਿਰ ਵੀ ਕੰਬਖਤ ਇੰਨੀ ਠੰਡ ਕਿਉਂ ਪੈ ਰਹੀ ਹੈ . . ?

Loading views...


ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ

Loading views...

ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ…..
ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..

Loading views...

ਕਿਸੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਨਾ ਬਣਾਓ,
ਕਿਉਂਕਿ ਔਖੇ ਵਕ਼ਤ ਤੇ ਜ਼ਿੰਦਗੀ ਬਦਲ ਜਾਂਦੀ ਹੈ

Loading views...


ਕੱਲ ਰਾਤ ਸਾਰੇ ਦੁੱਖ ਕਮਰੇ ਦੀ ਕੰਧ ਤੇ ਹੀ ਲਿਖ ਦਿੱਤੇ
ਬੱਸ ਫਿਰ ਕੀ ਮੈਂ ਸੌਦਾ ਰਿਹਾ ਤੇ ਕੰਧ ਰੋਂਦੀ ਰਹੀ…

Loading views...


ਜੇ ਮਾਂਵਾਂ ਠੰਡੀਆ ਛਾਵਾਂ
ਤਾਂ ਪਿਓ AC ਤੋਂ ਘੱਟ ਨੀ

Loading views...

ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ

Loading views...


ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..

Loading views...

ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ,
ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ..

Loading views...