💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞
✍🏻jogesh Mehra

Loading views...



ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ..
ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ

Loading views...

ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ ….
ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…

Loading views...

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ……
ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.

Loading views...


ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ
ਨਾ ਠੰਡ ਲੱਗਦੀ ਨਾ ਗਰਮੀ …!!

Loading views...

ਹਰ ਇੱਕ ਤੇ ਭਰੋਸਾ ਨਾਂ ਕਰੋ
ਦੇਖਣ ਨੂੰ ਤਾਂ ਲੂਣ ਵੀ ਖੰਡ
ਵਰਗਾ ਲੱਗਦਾ ਹੈ।👀

Loading views...


ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ
ਜੋ ਡੁਬਦੇ ਬੇੜੇ ਤਾਰ ਦਿੰਦੀ……

Loading views...


ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ,
ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…

Loading views...

ਅੰਬਾਨੀ ਦੇ ਕੰਨ ਚ ਮੋਦੀ ਨੇ ਸੀ ਪਹਿਲਾ ਹੀ ਫੂਕ ਮਾਰਤੀ
.
ਅੈਂਵੇ ਨਹੀਂ ਸੀ jio ਅਾਲਾ ਪ੍ਰੋਜੈਕਟ ਆ ਗਿਅਾ

Loading views...

ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ,
ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।

Loading views...


ਬੇਸ਼ੱਕ ਫਾਂਸਲੇ ਨਜ਼ਰ ਤਾ ਨਹੀਂ ਆਓਂਦੇ ਪਰ
ਅਕਸਰ ਨਾਜ਼ੁਕ ਪਲਾਂ ਚ ਜ਼ਾਹਿਰ ਹੋ ਜਾਂਦੇ ਨੇ।

Loading views...


ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..

Loading views...

ਸਕੂਲੋ ਆਉਣਾ ਤੇ ਸੁਟਣਾ ਬੈਗ।
.
.
.
ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।

Loading views...


ਹਾਲਾਤਾਂ ਅਨੁਸਾਰ ਬਦਲਣਾ ਸਿੱਖੋ
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l ✅

Loading views...

ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ,
ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ..

Loading views...

ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.

Loading views...