ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।

Loading views...



Mai zindigi nu puchia ke tu inhi muskil kyu hai ?
Zindgi ne hass ke keha,
kyuki dunyia asaan Cheeza dee kadar nahi kardi !

Loading views...

ਆਪਣੇ ਸਾਰੇ ਦਰਦ ਮੈਨੂੰ ਸੌਂਪ ਗਈ
ਕਮਲੀ ਨੂੰ ਇਤਬਾਰ ਹੀ ਏਨਾ ਸੀ ਮੇਰੇ ਤੇ

Loading views...

ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ
ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……

Loading views...


ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।।

Loading views...

ਟੌਰ ਕੱਡਣੀ ਹੀ ਪਵੇ ਉੱਤੋ ਤੂੰ ਚੱਕਵੀ,
ਦਾੜੀ ਹਲਕੀ ਜੀ ਰੱਖੀਏ ਨਾਲੇ ਮੁੱਛ ਵੱਟਮੀ ||

Loading views...


ਅਸੀ ਹੈਗੇ ਵੀ ਜਾ ਕੇ ਨਹੀਂ ਕਿਸੇ ਨੰੂ ਫਿਕਰ ਨਹੀਂ ਹੰੁਦਾ
ਕੋਈ ਮਹਿਫਲ ਨਹੀਂ ਜਿੱਥੇ ਤੁਸਾਂ ਦਾ ਜਿਕਰ ਨਹੀਂ ਹੰੁਦਾ

Loading views...


ਦਿਲ ਜਾਨ ਤੋ ਵੱਧ ਸਤਿਕਾਰ ਜਿਹਾ ਆਉਂਦਾ,
ਜਿਹਨੂੰ ਹਰ ਪਲ ਦਿਲ ਮੇਰਾ ਰਹਿੰਦਾ ਚਾਹੁੰਦਾ

Loading views...

Ajj ਕੱਲ ਦੀ Friendship ਨਾਲੋ ਜਿਆਦਾ time . . .?.
.
ਮੋਬਾਇਲ ਦੀ battery ਕੱਡ ਜਾਂਦੀ ਆ ..

Loading views...

ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ,
ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…

Loading views...


ਹੁੰਦਾ ਝੂਠ Promote, ਧੱਕੇ ਸੱਚਿਆਂ ਨੂੰ ਪੈਣ__ .
ਜਿਹੜੇ ਸੱਚੀ ਗੱਲ ਕਹਿਣ, ਲਾਉਂਦੀ ਗੌਰਮਿੰਟ ਬੈਨ.

Loading views...


ਓਵੇਂ ਦਾ ਬਣਾ ਲਿਆ ਖੁਦ ਨੂੰ
ਜਿੱਦਾਂ ਦੇ ਇਲਜ਼ਾਮ ਲੱਗੇ ਸੀ

Loading views...

ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ,,,,,
ਰੱਬ ਦਿਨ ਨਾ ਬਦਲੇ ਇੰਝ ਹੋ ਨੀ ਸਕਦਾ,

Loading views...


ਵਕ਼ਤ ਤੇ ਨਾਲ ਖ਼ੁਸ਼ੀ ਤਾਂ ਮਿਲ ਜਾਂਦੀ ਹੈ
ਪਰ ਕਦੇ ਬਦਲੇ ਹੋਏ ਇਨਸਾਨ ਨਹੀਂ ਮਿਲਦੇ…

Loading views...

ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____
ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ

Loading views...

ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ
ਸਮੇਂ ਤੇ ਸਹਾਰੇ ਦਾ

Loading views...