ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ ,
ਗਲਤ ਫਹਿਮੀ ਪਾਲ ਕੇ ਨਾ ਚੱਲੀ ..
Loading views...
ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ ,
ਗਲਤ ਫਹਿਮੀ ਪਾਲ ਕੇ ਨਾ ਚੱਲੀ ..
Loading views...
ਇਕੋ ਪਲ ਵਿਚ ਮੇਰੇ ਸਾਰੇ ਗਮ ਖਰੀਦ ਲੈ ਗਈ
ਕਿਸੇ ਕਿਸੇ ਸ਼ਕਸ ਦੀ ਮੁਸਕਾਨ ਵੀ ਬੜੀ ਅਜੀਬ ਹੁੰਦੀ ਏ
Loading views...
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…
Loading views...
ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ ❤
_ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ
Loading views...
ਨਹੀਂ ਚਾਹੁੰਦਾ ਜਿੰਦਗੀ 100 ਸਾਲ ਦੀ,
ਦੇ ਦੇ ਕੁਝ ਪਲ ਦੀ ਪਰ ਦੇ ਦੇ ਕਮਾਲ ਦੀ 👌🤘।
Loading views...
ਇਹ ਦੁਨੀਆਂ ਮਤਲਬ ਖੋਰਾਂ ਦੀ,ਇੱਥੇ ਪਤਾ ਨਾ ਲੱਗੇ ਜਮਾਨੇਂ ਦਾ
ਜਿੱਥੇ ਆਪਣੇ ਥੋਖਾ ਦੇ ਜਾਂਦੇ,ਉੱਥੇ ਕੀ ਇਤਬਾਰ ਬੇਗਾਨੇਂ ਦਾ
Loading views...
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
Loading views...
ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ
Loading views...
ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,
ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ..!
Loading views...
ਮੈ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ,ਜੀਜੇ ਨਾਲ
Loading views...
ਬਹੁਤ ਭੀੜ ਸੀ ਉਹਦੇ ਦਿਲ ਅੰਦਰ..!
ਜੇ ਖੁਦ ਨਾ ਨਿਕਲਦੇ ਤਾਂ ਕੱਢ ਦਿੱਤੇ ਜਾਂਦੇ ..!!
Loading views...
‘ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ’
Loading views...
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
Loading views...
ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ
ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ
Loading views...
ਬਸ ਇੱਕ ਹੀ ਖਵਾਇਸ਼ ਹੈ___ਮਾਪੇ ਕਦੇ ਇਹ ਨਾ ਕਹਿਣ__
ਜੇ ਤੂੰ ਨਾ ਹੁੰਦੀ____ ਤਾਂ ਸ਼ਾਇਦ____ ਚੰਗਾ ਹੁੰਦਾ__’;
Loading views...
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ
Loading views...