ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ HUBBY ਪੱਗ ਬੰਨਦਾ

Loading views...



ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ…….

Loading views...

ਬਹੁਤ ਜਾਣਦੇ ਆ ਮੈਨੂੰ,
ਪਰ ਕੋਈ ਹੀ ਜਾਣਦਾ ਮੈਨੂੰ..!

Loading views...

ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ,
ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।

Loading views...


ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ
ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !

Loading views...


ਇਹ ਦੁੱਖ ਚੀਜ ਹੀ ਐਸੀ ਆ
ਜੇ ਦਖਾਉ ਤਾਂ ਘੱਟ ਲੱਗਦਾ ਪਰ ਜੇ ਛੁਪਾਈਏ ਤਾਂ ਵੱਧ ਲੱਗਦਾ

Loading views...


ੲਿਸ਼ਕ ੲਿਕ ਅਜਿਹਾ ਵਿਸ਼ਾ ਹੈ ,
ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..

Loading views...

ਨੀਂ ਆਮ ਜਿਹਾ ਸੀ ਯਾਰ ਤੇਰਾ,
ਤੇਰੇ ਪਿਆਰ ਨੇ ਮੈਨੂੰ ਖਾਸ ਬਣਾ ਦਿੱਤਾ

Loading views...

ਜਿੰਨ੍ਹਾਂ ਦਾ ਪੇਟ ਖਾਲੀ ਹੈ ਉਹ ਝੰਡੇ ਵੇਚ ਰਹੇ ਨੇ …,
ਜਿੰਨ੍ਹਾਂ ਦਾ ਪੇਟ ਭਰਿਅਾ ਉਹ ਦੇਸ਼ ਵੇਚ ਰਹੇ ਨੇ …

Loading views...


ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ
ਆਪਣੇ Dollar’an ਨਾਲ ਤਾ ਬਸ ਗੁਜਾਰਾ ਹੁੰਦਾ ੲੇ

Loading views...


ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ
ੲਿੱਛਾਵਾ ਕਦੇ ਵੀ ਸਸਤੀਅਾ ਨਹੀ ਹੁੰਦੀਆ ॥

Loading views...

ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ,
ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ

Loading views...


ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
.
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

Loading views...

ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ
ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ

Loading views...

ਮੈਂ ਕਦੋਂ ਮੰਗਿਆ ਹੈ ਵਫਾਵਾਂ ਦਾ ਸਿਲਾ,
.
ਬਸ ਦਰਦ ਦੇਈ ਚੱਲ ਮੁਹੱਬਤ ਵੱਧਦੀ ਜਾਣੀ ਐ।।

Loading views...