ਜਦ ਕੋਈ ਪੁੱਛਦਾ ਐ ਦੁਨੀਆਂ ਵਿਚ ਸੱਚਾ ਪਿਆਰ ਕਿਥੇ
ਹੈ__
.
.
.
.
.
ਤਾਂ ਮੈਨੂੰ ਮਾਂ ਦਾ ਚੇਤਾ ਆ ਜਾਂਦਾ_

Loading views...



ਕਿਤਾਬ ਪੜ੍ਹੀ ਤਾਂ ਪਤਾ ਲੱਗਾ ਕਿਵੇ ਗਰਕਿਅਾ ੲੇ ਬੇੜਾ
ਪਤਾ ਲੱਗਾ ਸਾਨੂੰ ਮਿੱਤਰ ਤੇ ਵੈਰੀ ਸਾਡਾ ਕਿਹੜਾ

Loading views...

ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ.
ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..

Loading views...

ਵਾਹ ਵੇ ਵਿਛੋੜਿਆ
ਸਾਰਾ ਜੱਗ ਛੱਡ ਮੂੰਹ ਮੇਰੇ ਵੱਲ ਮੋੜਿਆ.

Loading views...


ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ..
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ…

Loading views...

“ਮੇਰਾ ਦਿੱਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਹੈ,
“ਜਿਹੜਾ ਆਲਣਾ ਤਾਂ ਪਾ ਗਿਆ ਪਰ ਰਹਿਣਾ ਭੁਲ ਗਿਆ,

Loading views...


ਤੇਰੇ ਵੱਲ ਤੱਕਾਂ ਤਾ ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..
ਅੱਧਾ ਕਿੱਲੋ ਵੱਧ ਜਾਂਦਾ ਮੇਰੇ ਵਿਚ ਖੂਨ ਵੇ .

Loading views...


ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ
ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.

Loading views...

ਅਾਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ 💪
ਫਿਰ ੳੁਗਲੀ ਵੀ ਕਰਨੇ ਤੋ ਡਰਦੀ ਦੁਨੀਅਾ

Loading views...

ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ…..
ਕਿ ਮੈ ਹੀ ਸਹੀ ਹਾਂ…..ਤੇ ਸਿਰਫ ਮੈ ਹੀ ਸਹੀ ਹਾਂ….!!

Loading views...


ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ,
ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..

Loading views...


ਪੈਸੇ ਨਾਲ ਇਨਸਾਨ ਭਾਵੇ ਹਰ ਰੀਜ ਪੁਗਾਵੇ ਦਿਲ ਦੀ
ਪਰ ਇੰਨਾ ਯਾਦ ਰੱਖੀ ਯਾਰਾ ਸੱਚੀ ਮੁਹੱਬਤ ਪੈਸੇ ਨਾਲ ਨੀ ਮਿਲਦੀ..

Loading views...

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

Loading views...


ਕਾਸ਼ ਮੁਹੱਬਤ ਵਿੱਚ ਵੀ ਵੋਟਾਂ ਪੈਦੀਆਂ ,
ਗਜ਼ਬ ਦਾ ਭਾਂਸ਼ਣ ਦਿੰਦੇ ਤੈਨੂੰ ਪਾਉਣ ਲਈ ..

Loading views...

ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ
ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ

Loading views...

ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ
ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ…

Loading views...