ਪਿਆਰ ਕਰਿਆ ਕਰ ਕਮਲਿਆ😍
ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ😯

Loading views...



ਕਾਮਯਾਬ ਇਨਸਾਨ ਖੁਸ਼ ਰਹੇ ਨਾ
ਰਹੇ
ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ

Loading views...

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ

Loading views...

ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –

Loading views...


ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ,, 

ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..

Loading views...

ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,

Loading views...


oh roj lbdii c rehdii bhnee mre toh judda hun de,,,
mai khud russ ke ohdi muskil asaan krti

Loading views...


ਕਰਮਾਂ ਤੋਂ ਪਛਾਣ ਹੁੰਦੀ ਆ ਇਨਸਾਨ ਦੀ….
.
.
.
.
ਚੰਗੇ ਕੱਪੜੇ ਤਾਂ ਬੇਜਾਨ ਪੁਤਲਿਆ ਨੂੰ ਵੀ ਪਹਿਨਾਏ ਜਾਂਦੇ ਨੇ.

Loading views...

ਜਦੋਂ ਦਾ ਮੋਦੀ ਆਇਆ
ਦੇਸ਼ ਦੀ ਬਰਬਾਦੀ ਨਾਲ ਲੈ ਆਇਆ

Loading views...

ਫਿਕਰ ਨਾ ਕਰ ਕੇ ਮੈਂ ਤੈਂਨੂੰ ਹੋਟਲ ਚ ਮਿਲੂ
ਤੂੰ ਤਾਂ ਮੈਂਨੂੰ ਸੁਪਨੇ ਚ ਵੀ ਗੁਰੂ ਘਰ ਮਿਲਦੀ ਏਂ…

Loading views...


ਅੱਜ ੳੁੁਸ ਨੂੰ ਛੱਡਣ ਤੋ ਬਾਅਾਦ ੲਿੰਝ ਮਹਿਸੂਸ ਹੋਣ ਲੱਗਾ
ਕੀ ਜੀਵੇ ਜਿੰਦਗੀ ਅੱਜ ਅਾਜਾਦ ਜੀ ਹੋਗੀ ੲੇ

Loading views...


ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ
ਤਾਂ ਲੋਕ timepass ਦਸਦੇ ਆ…..

Loading views...

ਚੁਪ ਰਹਿਣਾ ਇੱਕ saadhna ਹੈ,
ਪਰ ਸੋਚ ਸਮਝ ਕੇ ਬੋਲਣਾ ਇਕ ਕਲਾਂ ਹੈ ।।

Loading views...


ਸੋਹਣੀ ਉਹ ਹੁੰਦੀ ਹੈ,
ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ: ਵਾਹ !

Loading views...

ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ
ਕਦਰ ਕਰਨ ਵਾਲਾ ਹੋਣਾ ਚਾਹੀਦਾ

Loading views...

ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!

Loading views...