ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ..
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…

Loading views...



ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥

Loading views...

ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ ,,
ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ..

Loading views...

ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..

Loading views...


ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ

Loading views...

ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ….

Loading views...


ਦਿਲ ਦੀ feeling ਅੱਜਕੱਲ ਕੌਣ ਸਮਝਦਾ
ਸਭ ਮਤਲਬ ਕੱਢ ਕੇ ਛੱਡ ਜਾਂਦੇ ਨੇ

Loading views...


ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ
ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।

Loading views...

ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..

Loading views...

ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਅਾਂ…
ਪਤਾ ਨੀ ਕਿੳੁ ਤੈਨੂੰ Mere ਤੋਂ “ਅਲਰਜੀ” ਅਾਂ.

Loading views...


ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ…..
ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ ਹੈ…….!!!!

Loading views...


ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ,
ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜

Loading views...

ਜਿੰਨ੍ਹਾਂ ਦਾ ਪੇਟ ਖਾਲੀ ਹੈ ਉਹ ਝੰਡੇ ਵੇਚ ਰਹੇ ਨੇ …,
ਜਿੰਨ੍ਹਾਂ ਦਾ ਪੇਟ ਭਰਿਅਾ ਉਹ ਦੇਸ਼ ਵੇਚ ਰਹੇ ਨੇ …

Loading views...


ਨਵੇ ਬੰਦਿਆਂ ਚ ਬਹੁਤੇ ਨਹੀਉ ਭੇਦ ਖੋਲਦੇ ,
ਯਾਰੀ ਵਿੱਚ ਕਦੇ ਪੈਸੇ ਨੂੰ ਨੀ ਤੋਲਦੇ ।

Loading views...

ਜਿਂਵੇ ਜਿਅਾਦਾ ਝੱਪ ਕੱਢਣ ਨਾਲ ਪਤੰਗ ਦੀ ਸ਼ੀਖ ਟੁੱਟ ਜਾਂਦੀ ਹੈ..
ੳੁਦਾ ਹੀ ਜਿਅਾਦਾ ਅੱਕੜ ਬੰਦੇ ਨੂੰ ਮਾਰ ਜਾਂਦੀ ਹੈ..

Loading views...

ਸਾਡੇ DIL❤ ਚ ਦਿਮਾਗ ਨੀ ਹੈਗਾ,
ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ C

Loading views...