ਪੇਸੈ ਵਾਲਾ ਤੇ ਹੰਕਾਰ ਵਾਲਾ ਮੈਨੂੰ ਹਰ ਪਾਸੇ ਦੁਖੀ ਦਿਖ ਰਿਹਾ ।
ਅਸਲੀ ਨਜਾਰੇ ਉਹਨੂੰ ਜੋ ਸਬਰ ਨਾਲ ਰਹਿਣਾ ਸਿੱਖ ਗਿਆ।

Loading views...



ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ…
ਤੂੰ ਤਾਂ ਕਮਲਿਆ ਅੱਖਾਂ ਚੋਂ ਪੜ੍ਹਿਆ ਕਰ..

Loading views...

ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ
.
ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ

Loading views...

ਲਭਣ ਤੇ ਓਹੀ ਮਿਲਣਗੇ ਜੋ ਖੋ ਗਏ ਹੋਣ !
ਉਹ ਕਦੇ ਨਹੀ ਮਿਲਦੇ ਜੋ ਬਦਲ ਗਏ ਹੋਣ !

Loading views...


ਮੇਰਾ ਵਖਤ ਬਦਲੀਆ ਐ ਰੁਤਬਾ ਨਹੀ
ਤੇਰੀ ਕਿਸਮਤ ਬਦਲੀ ਐ ਔਕਾਤ ਨਹੀ

Loading views...

ਜਿਉਣਾ ਸਿੱਖ ਉਹਨਾ ਫੁੱਲਾਂ ਤੋ ਜੋ ਵਿੱਚ ਉਜਾੜਾ ਵਸਦੇ ਨੇ
ਕਿਉਂ ਉੱਚੇ ਦੇਖ ਕੇ ਤੁਰਦਾ ਏ ਕਈ ਤੇਥੋਂ ਵੀ ਨੀਵੇਂ ਵਸਦੇ ਨੇ!

Loading views...


ਖੱਟ ਸਕਦੇ ਤਾ ਕਿਸੇ ਦਾ ਪਿਆਰ ਖੱਟ ਲੳੋ ,
ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲੳੋ

Loading views...


ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ
ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ

Loading views...

ਮੁੰਡਾ ਹੋਣਾ ਕੋਈ ਸੌਖੀ ਗਲ ਨਹੀ…..
ਸਾਰੀ ਉਮਰ ਲੰਘ ਜਾਂਦੀ ਕਮਾਈਅਾਂ ਕਰਦੇ ਕਰਦੇ …

Loading views...

ਟੌਰ ਕੱਡਣੀ ਹੀ ਪਵੇ ਉੱਤੋ ਤੂੰ ਚੱਕਵੀ,
ਦਾੜੀ ਹਲਕੀ ਜੀ ਰੱਖੀਏ ਨਾਲੇ ਮੁੱਛ ਵੱਟਮੀ ||

Loading views...


ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ,



ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ.„

Loading views...


ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, 👈👈👈
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ

Loading views...

ਕਾਂ ਉੱਡਦੇ ਬਹਿ ਗਏ ਨੇ ।
ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।

Loading views...


ਜੇ ਪੁੱਤ ਦੀ ਐਸ਼ ਕਰਾਉਣੀ ਸੋਖੀ ਲਗਦੀ ਏ
ਫਿਰ ਧੀ ਪਾਲਣੀ ਹੀ ਕਿਉ ਔਖੀ ਲਗਦੀ ਏ

Loading views...

ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਪੜ੍ਹਦੀ ਤਾਂ ਹੈ

Loading views...

ਅਧੂਰਾ ਹੈ ਇਸ਼ਕ ਤੇਰੇ ਨਾਮ ਤੋਂ ਬਿਨਾ
ਜਿਵੇ ਅਧੂਰਾ ਹੈ ਦਿਨ ਸ਼ਾਮ ਦੇ ਬਿਨਾ !!

Loading views...