ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ
ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ
Loading views...
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ
ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ
Loading views...
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Loading views...
ਨਾ ਤੇਹ ਹੀ ਬੁਝਾ ਸਕਿਆ ਨਾ ਹੋਂਦ ਹੀ ਸਲਾਮਤ ਰਹੀ
ਮੈਨੂੰ ਤੇਰੇ ਪਿਆਰ ਲਈ ਕਿੰਨੀ ਕੀਮਤ ਤਾਰਨੀ ਪਈ…
Loading views...
ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ
ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ……..
Loading views...
ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ,💓
ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
Loading views...
ਰੱਬ ਅਗੇ ਦੋਵੇ ਹੱਥ ਜੋੜ ਬਸ ੲੇ ਹੀ ਅਾਖੀ ਦਾ
ਵੀ ਖੁਸ਼ੀਅਾ ਦੇ ਨਾਲ ਵਸਦਾ ਰਿਹਾ ਘਰ ਹਰ ਪਰਦੇਸੀ ਦਾ
Loading views...
ਸੁੰਨੇ ਸੁੰਨੇ ਰਾਹਾਂ ਵਿੱਚ ਕੌੲੀ ਕੌੲੀ ਪੈੜ ੲੇ ,
ਦਿਲ ਹੀ ੳੁਦਾਸ ੲੇ ਜੀ ਬਾਕੀ sab ਖੈਰ ੲੇ ।
Loading views...
ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,
ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ..!
Loading views...
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਂਗਾ …..
ਕਿਵੇ ਭਰੂਗੀ ੳੁਹ ਜਗਾ ਜਿੱਥੇ ਤੇਰੀ ਕਮੀ ਏ
Loading views...
ਨਾ ਜਾਨੇ ਕਿਊ ਲਏ ਇੰਨੇ ਇਮਤਿਆਨ ਜਿੰਦਗੀ ਨੇ
ਜਦ ਕਿ ਖੁਦ ਜਿੰਦਗੀ ਦਾ ਕੋਈ ਭਰੋਸਾ ਨਹੀ…
Loading views...
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।।
Loading views...
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇੱਕ ਦਿਨ
ਕਿ ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ???
Loading views...
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ!.
.
.
.ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ /
Loading views...
ਮੰਜਿਲਾਂ ਭਾਵੇ ਿਜੰਨੀਆ ਮਰਜੀ ਉੱਚੀਆ ਹੋਣ…
ਪਰ ਰਸਤੇ ਤਾਂ ਹਮੇਸ਼ਾ ਪੈਰਾ ਥੱਲੇ ਹੀ ਹੁੰਦੇ ਨੇ….
Loading views...
ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ ….
ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ..
Loading views...
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ
ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
Loading views...