ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

Loading views...



ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ…!

Loading views...

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ.

Loading views...

ਲੈਕੇ 10 ਚ’ ਦਾਖਲਾ ਬੜੇ attitude ਚ ਪੈਰ ਧਰਦੀ
1 ਕਿੱਲਾ ਵੇਚ ਖਰੀਦ ਲਉ jatt ਜਿਹਡ਼ੀ accedmy ਚ ਤੂੰ ਪੜਦੀ

Loading views...


ਓਹ ਰੋਟੀ ਚੁਰਾ ਕੇ ਚੋਰ ਹੋ ਗਿਆ
ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ

Loading views...

ਤੇਰੇ ਚੀਕਣੇ ਜੇ ਸਾਰੇ Tenu vade c pyaare,
Tahi Mucha waleyan ਤੋ ਖਾਂਦੀ ਰਹੀਂ ਖਾਰ ਗੋਰੀੲੇ.

Loading views...


ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,
ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ

Loading views...


ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ
ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ

Loading views...

ਇਨਸਾਨ ਜਿੰਨਾਂ ਇਕੱਲਾਂ ਹੁੰਦਾਂ ਹੈ
ਉਨਾਂ ਹੀ ਖੁਸ਼ ਰਹਿੰਦਾਂ ਹੈ..

Loading views...

ਜੇ ਸੱਟ ਨਾ ਵੱਜਦੀ
ਤਾਂ ਦਰਦ ਦਾ ਕਿਵੇਂ ਪਤਾ ਚਲਦਾ

Loading views...


ਗਲ਼ੀਆਂ ਚੋਂ ਗੁੰਮ ਹੈ, ਗੁਆਂਢਾਂ ਦੀ ਖੁਸ਼ਬੂ
ਮੁਹੱਲੇ ਵੀ ਅੱਜਕੱਲ , ਮੁਹੱਲੇ ਨਾ ਰਹੇ .

Loading views...


ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ ,
ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !!

Loading views...

ਕੀ ਪਤਾ ਕਿਹੜੀ ਦੌਲਤ ਆ ਤੇਰੇ ਲਫਜ਼ਾਂ ਵਿੱਚ,
ਗੱਲ ਕਰਦੇ ਹੋ ਤਾਂ ਦਿਲ ਖਰੀਦ ਹੀ ਲੈਨੇਂ ਓਂ

Loading views...


ਅੱਜ ਕਿਸਾਨੀ ਅੰਦੋਲਨ ਦਾ 309ਵਾਂ ਦਿਨ ਹੈ ।

ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸਿਰ ਤੇ ਹੱਥ ਰੱਖਿਓ 🙏🙏

Loading views...

ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ
ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ

Loading views...

ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ,
ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..

Loading views...