ਓਹ ਰੋਟੀ ਚੁਰਾ ਕੇ ਚੋਰ ਹੋ ਗਿਆ
ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ

Loading views...



ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ
ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥

Loading views...

ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ
ਕਦਰ ਕਰਨ ਵਾਲਾ ਹੋਣਾ ਚਾਹੀਦਾ

Loading views...

ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ,
ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..

Loading views...


ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ…
ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…

Loading views...

ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!

Loading views...


ਨੀਂ ਆਮ ਜਿਹਾ ਸੀ ਯਾਰ ਤੇਰਾ,
ਤੇਰੇ ਪਿਆਰ ਨੇ ਮੈਨੂੰ ਖਾਸ ਬਣਾ ਦਿੱਤਾ

Loading views...


ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼,
ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ,
ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ

Loading views...

ਦੋਗਲੇ ਜਿਹੇ ਚੇਹਰੇ ਵਾਲਿਆ ਨੂੰ
ਯਾਰ ਯਾਰ ਆਖਦੇ ਰਹੇ

Loading views...

ਹੁੰਦਾ ਨਾ ਕਿਸੇ ਚੀਜ਼ ਦਾ ਬਰੈਡ ਸੋਹਣੀਏ

ਯਾਰਾਂ ਨਾਲ ਲੱਗ ਕੇ ਬਰੈਡ ਬਣਦੀ

Loading views...


ਮਰਜੀ ਦੀਵਿਆਂ ਤੇ ਚਲਦੀ ਹੋਉ ਕਾਕਾ,,
ਸੂਰਜ ਤੇ ਨਹੀ!!!
ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੌਚੀਂ ਵੀ ਨਾਂ”

Loading views...


ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ ।।
ਪਰ ਆਪਣਿਆ ਤੇ ਕਦੀ ਨੀ ਕਰਦੀ

Loading views...

ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….

Loading views...


ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |

Loading views...

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ …
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ

Loading views...

ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…

Loading views...