Sub Categories

ਮੈ ਕਿਸੇ MUTIYAAR ਦਾ ਕਦੇ ਖਾਬ BANYA ਹੀ ਨਹੀ..
ਕਿਸੇ HOOR ਦੇ ਬੁੱਲ ਛੂ ਲਵਾ ਮੈ ਗੁਲਾਬ BANYA ਹੀ ਨਹੀ…
..
ਕੋਈ HASS ਕੇ…..?
.
.
ਸੀਨੇ ਲਾ ਲਵੇ ਮੈ ਕਿਤਾਬ BANYA ਹੀ ਨਹੀ…
.
ਮੇਰੇ DIL ਨੂੰ ੲਿੰਤਜ਼ਾਰ ੲੇ ਕਿਸੇ ਦਿੱਲ ਦਾ ਚੈਨ HON ਦਾ.
ੲਿੱਕ ਅਧੂਰਾ ਖਾਬ ਏ ਪੂਰਾ PYAR ਪਾਉਣ ਦਾ..

Loading views...



ਆ ਤਾਂ ਮੋਦੀ ਨੇ ਪੰਗਾ ਪਾ ਿਦੱਤਾ ਆਸ਼ਕਾਂ ਲਈ
ਘਾਟੇ ਵਾਲਾ ਸੌਦਾ …
.
ਅੱਗੇ ਸੇਹਲੀ 1000 ਦਾ ਨੋਟ ..???
.
.
.
.
.
ਮੰਗਦੀ ਸੀ ਹੁਣ ਤਾਂ ਿਸੱਧਾ 2000
ਹਾਏ ਉਏ ਲੁੱਟੇ ਗਏ…

Loading views...

ਇੱਕ ਮੁੰਡੇ ਨੂੰ ਕੁੜੀ ਨਾਲ ਫੇਸਬੁੱਕ ਤੇ ਪਿਆਰ ਹੋ ਗਿਆ..
ਦੋਵੇਂ ਹਰ ਰੋਜ ਚੈਟ ਕਰਦੇ ਤੇ ਸਾਰਾ ਦਿਨ ਫੋਨ ਤੇ ਚਿੰਬੜੇ ਰਹਿੰਦੇ ਸੀ
ਫੋਨ ਤੇ ਗੱਲ ਨਹੀਂ ਸੀ ਕਰਦੇ…?
.
ਫਿਰ ਦੋਵਾਂ ਦਾ ਪਿਆਰ ਹੋਰ ਗੂਹੜਾ ਹੋ ਗਿਆ..
ਦੋਵੇਂ ਇੱਕ ਦੂਜੇ ਨੂੰ ਸਦਾ ਵਾਸਤੇ ਪਾਉਣ ਦੀਆਂ ਸਲਾਹਾਂ ਕਰਨ ਲੱਗੇ…
.
ਫਿਰ ਮੁੰਡਾ ਕੁੜੀ
ਦੋਵਾਂ ਦੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ…

ਲਓ ਜੀ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਦੋਵਾਂ ਦਾ
ਵਿਆਹ ਵੀ ਹੋ ਗਿਆ …
..
ਜਦੋਂ ਮੁੰਡਾ ਕੁੜੀ ਦੀ ਸੁਹਾਗਰਾਤ ਸੀ ਤਾਂ ਮੁੰਡਾ ਕੁੜੀ ਦਾ ਘੁੰਡ ਚੁੱਕ ਕੇ
ਬੋਲਿਆ ਸੋਹਣੀਏ ਤੂੰ ਤਾਂ ਬਹੁਤ ਖੂਬਸੂਰਤ ਹੈ …

ਮੇਰੇ ਖਿਆਲਾਂ ਦੀ ਰਾਣੀ ਜਹੀ ਬੋਲ ਤੈਨੂੰ ਮੂੰਹ ਦਿਖਾਈ ਦਾ
ਕੀ ਤੋਹਫਾ ਦੇਵਾਂ…

ਕੁੜੀ ਥੋੜਾ ਮੁਸੁਕਰਾਈ ਸ਼ਰਮਾਈ ਤੇ
ਕਹਿੰਦੀ…

ਦਾਨੂੰ ਅਦਲੇ ਹਪਤੇ ਦੰਮੂ ਤਥਮੀਲ ਤੱਲੀਏ … 😉
……
ਸੱਤਿਆਨਾਸ਼ ਸੱਤਿਆਨਾਸ਼..!! 😛
..
ਮੁੰਡੇ ਨੂੰ ਘੱਟੋ ਘੱਟ ਇੱਕ ਕਾਲ ਤਾਂ ਕਰ ਲੇਣੀ ਚਾਹੀਦੀ ਸੀ..
ਲੈਲੋ ਹੁਣ ਫੇਸਬੁੱਕ ਤੋਂ ਛੁਣਛੁਣਾ…

Loading views...

ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ

Loading views...


ਮੋਬਾਇਲ ਆਇਆ, ਕੈਮਰਾ ਖਤਮ..
ਮੋਬਾਇਲ ਆਇਆ ਘੜੀਆਂ,,ਕਲੌਕ ਖਤਮ..
.
ਮੋਬਾਇਲ ਆਇਆ ……..?
.
.
ਟਾਰਚਾਂ ਖਤਮ..
ਮੋਬਾਇਲ ਆਇਆ.. ਰੇਡੀਓ ਖਤਮ..
..
ਮੋਬਾਇਲ ਆਇਆ ..ਕੈਲਕੁਲੇਟਰ ਖਤਮ..
..
ਮੋਬਾਇਲ ਆਇਆ.. Mp3 ਖਤਮ…
..
ਮੋਬਾਇਲ ਆਇਆ ..ਕੰਪਿੰਊਟਰ ਖਤਮ..
..
ਮੋਬਾਇਲ ਆਇਆ ..ਨੀਂਦ ਹਰਾਮ ਸਕੂਨ ਖਤਮ..
..
ਅਤੇ ਜੇ ਗਲਤੀ ਨਾਲ ਤੁਹਾਡਾ ਮੋਬਾਇਲ ਫੋਨ
ਘਰਵਾਲੀ ਜਾਂ ਗਰਲਫਰੈਂਡ ਦੇ ਹੱਥ ਆ ਗਿਆ…
..
ਸਮਝੋ ਤੁਸੀਂ ਖਤਮ .

Loading views...

ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ-
ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ…..

Loading views...


ਐਥੇ ਨਾਂ ਕੋਈ ਸਖਾ-ਸਹੇਲਾ ਏ
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.
ਰੱਬ ਬਣ ਗਿਆ ਪੈਸਾ-ਧੇਲਾ ਏ
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ
ਇੰਨ੍ਹਾਂ ਕਹਿ ਚੁੱਪ ਕਰਕੇ
ਬਹਿ ਗਈ ਏ ਦੁਨੀਆਂ
ਬਸ ਖੁਦਗਰਜ਼ਾ ਦਾ ਮੇਲਾ ਬਣਕੇ
ਰਹਿ ਗਈ ਏ ਦੁਨੀਆਂ.

Loading views...


ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ,
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ,
ਜੋ ਵੀ ਕਰਨਾਂ ਏ At The Spot ਕਰਦੇ ਹਾਂ,
ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ..

Loading views...

ਮੈ ਕਿਹਾ ਜੀ ਇਸ਼ਕ ਦੀ ਬਿਮਾਰੀ ਬਹੁਤ ਬੁਰੀ ਏ
ਕਹਿੰਦੀ ਜੀ ਅਸੀ ਏਸੇ ਕਰਕੇ ਦਿਲ ਨੂੰ
Detol ਨਾਲ ਧੋਕੇ ਰੱਖੀਦਾ ਏ

Loading views...

ਇਨਸਾਨ ਜਿੰਨਾਂ ਇਕੱਲਾਂ ਹੁੰਦਾਂ ਹੈ
ਉਨਾਂ ਹੀ ਖੁਸ਼ ਰਹਿੰਦਾਂ ਹੈ..

Loading views...


ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ

Loading views...


ਜੇ ਦੁਸ਼ਮਣ ਆਵੇ ਚੱਲ ਕੇ ਮੰਜਾ ਦੇਈਏ ਡਾਹ…
ਨਾ ਆਖੀਏ ਬੈਠਣ ਨੂੰ ਨਾ ਆਖੀਏ ਜਾਹ

Loading views...

ਇੰਨੀ ਮਾੜੀ ਤਾ ਲਾਦੇਨ ਨਾਲ ਨਹੀ ਹੋਈ।
ਜਿੰਨੀ ਅੱਜ ਕੱਲ੍ਹ 500 ਤੇ 1000 ਦੇ ਨੋਟ ਨਾਲ ਹੋ ਰਹੀ।

Loading views...


ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ
ਭੇਦ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ

Loading views...

ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ
ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ

Loading views...

ਅੰਬਾਨੀ ਦੇ ਕੰਨ ਚ ਮੋਦੀ ਨੇ ਸੀ ਪਹਿਲਾ ਹੀ ਫੂਕ ਮਾਰਤੀ
.
ਅੈਂਵੇ ਨਹੀਂ ਸੀ jio ਅਾਲਾ ਪ੍ਰੋਜੈਕਟ ਆ ਗਿਅਾ

Loading views...