Sub Categories

ਅਸੀਂ ਡੇਅਰੀ ਤੇ ਦੁੱਧ ਲੈਣ ਗਏ ਕਈ ਬੰਦੇ ਖੜ੍ਹੇ ਸਨ ..
ਅਸੀਂ ਆਪਣੇ ਭਾਂਡੇ ਚ ਦੁੱਧ ਪਵਾਕੇ ਮੁੜਨ ਲੱਗੇ ਤਾਂ ਸਾਡੇ ਤੋਂ ਬਾਦ ਇੱਕ
ਬੰਦੇ ਨੇ ਇੱਕ ਡੋਲ ਚ ਦੁੱਧ ਪਵਾਕੇ ਦੂਜਾ ਡੋਲ ਅੱਗੇ.??
.
.
.
ਕਰਕੇ ਕਿਹਾ ,..
.
ਦੋ ਕਿੱਲੋ ਦੁੱਧ ਸੂਰੀ ਦਾ ਪਾ ਦਿਓ..
.
ਡੇਅਰੀ ਦਾ ਮਾਲਕ ਹੱਕਾ ਬੱਕਾ ਜਿਹਾ ਹੋਕੇ ਕਹਿੰਦਾ ,
” ਸੂਰੀ ਦਾ ਦੁੱਧ ਕਿੱਥੋਂ ਆਇਆ ? ”
.
ਡੋਲ ਵਾਲਾ ਕਹਿੰਦਾ,” ਰੋਜ਼ ਤਾਂ ਜਾਂਦਾ ਏ !”
ਡੇਅਰੀ ਵਾਲਾ ਕਹਿੰਦਾ ,’ ਕਿਤੋਂ ਹੋਰ ਜਾਂਦਾ ਹੋਊ |”
.
ਡੋਲ ਵਾਲਾ ਕਹਿੰਦਾ , ” ਨਹੀਂ ਜੀ , ਤਿੰਨ ਸਾਲ ਹੋ ਗਏ ,
ਤੁਹਾਡੇ ਕੋਲੋਂ ਹੀ ਜਾਂਦਾ ਏ ..
.
ਡੇਅਰੀ ਵਾਲਾ ਕਹਿੰਦਾ ,” ਪਰ ਅਸੀਂ ਤਾਂ ਸੂਰੀ
ਰੱਖੀ ਨਹੀਂ ..
.
ਡੋਲ ਵਾਲਾ ਹੱਸਦਾ ਹੋਇਆ ਕਹਿੰਦਾ ,” ਨਹੀਂ, ਸਾਡਾ ਗਵਾਂਢੀ
ਰਮੇਸ਼ ਸੂਰੀ ਕਿਤੇ ਬਾਹਰ ਗਿਆ ਏ ,

ਉਹਦੇ ਘਰਦਿਆਂ ਨੇ ਮੈਨੂੰ ਡੋਲ ਫੜਾ ਦਿੱਤਾ ਸੀ
ਕਿ ਉਹਨਾਂ ਦਾ ਦੁੱਧ ਵੀ ਲੈਂਦਾ ਆਵਾਂ

Loading views...



ਅੱਜ ਪੱਪੂ ਨੇ ਸਾਇੰਸ ਨੂੰ ਹਿਲਾ ਕੇ ਰੱਖ ਦਿੱਤਾ. ..
ਟੀਚਰ – ਛਿਪਕਲੀ ਕੋਣ ਹੈ ?
.
😛
.
.
.
ਪੱਪੂ – ਛਿਪਕਲੀ ਇਕ ਗਰੀਬ ਮਗਰਮੱਛ ਹੈ ..
ਜਿਸਨੂੰ ਬਚਪਨ ਚ ‪ਬੋਰਨ ਬੀਟਾ ਨਹੀਂ ਮਿਲਿਆ ਤੇ
ਓਹ ਕੁਪੋਸ਼ਣ ਦਾ ਸ਼ਿਕਾਰ ਹੋ ਗਈ..

Loading views...

ਤਿੰਨ ਦੋਸਤ ਸੀ ਤਿੰਨੇ ਕਾਲੇ ਰੰਗ ਦੇ ਸੀ
ਇਕ ਦਿਨ ਉਹਨਾ ਦੀ ਗੂੜੀ ਯਾਰੀ ਤੋਂ ਖੁਸ਼ ਹੋ ਕੇ …
ਉਹਨਾਂ ਕੋਲ ਇਕ ਪਰੀ ਆਈ ਅਤੇ ਇਕ-ਇਕ ਵਰਦਾਨ
ਮੰਗਣ ਨੂੰ ਕਿਹਾ…??
.
.
ਪਹਿਲਾ ਦੋਸਤ- ਮੇਰਾ ਰੰਗ ਦੁੱਧ ਵਰਗਾ ਚਿੱਟਾ ਕਰ ਦਿੳੁ…
..
ਦੂਜਾ ਦੋਸਤ – ਮੈਨੂੰ ਵੀ ਇਸ ਵਾਂਗ ਗੋਰਾ ਬਣਾ ਦਿਓ….
ਇਸ ਤਰਾਂ ਉਹ ਦੋਨੈ ਦੋਸਤ ਗੋਰੇ ਹੋ ਗਏ..
.
ਤੀਜਾ ਦੋਸਤ – hahahaha..
.
ਇਹਨਾਂ ਸਾਲਿਆਂ ਨੂੰ ਫਿਰ ਕਾਲੇ ਬਣਾਦੋ
ਔਹ ਫਿਰ ਤੋਂ ਕਾਲੇ ਹੋ ਗਏ…
.
ਸਿੱਖਿਅਾ – ਯਾਰ ਕਮੀਨੇ

Loading views...

ਹਰ ਵਿਅਕਤੀ ਆਪਣੀ ਅਕਲ ਤੋਂ ਸੰਤੁਸ਼ਟ ਅਤੇ
ਆਪਣੀ ਕਿਸਮਤ ਤੋਂ ਅਸੰਤੁਸ਼ਟ ਹੁੰਦਾ ਹੈ

Loading views...


ਕੁੜੀ ਨੇ ਆਪਣੇ ਮੰਗੇਤਰ ਨੂੰ sms ਕੀਤਾ
ਆਪਣਾ ਵਿਆਹ ਨਹੀਂ ਹੋ ਸਕਦਾ ..
ਕਿਉਂਕਿ ਮੇਰਾ …….??
.
.
.
.
ਵਿਆਹ ਕਿਤੇ ਹੋਰ ਤੈਅ ਹੋ ਗਿਆ ਹੈ..
ਮੁੰਡੇ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹ..
ਹਾਲੇ ਕੁਝ ਸੋਚ ਹੀ ਰਿਹਾ ਸੀ ਕਿ ਉਸਨੂੰ ਕੁੜੀ ਵੱਲੋਂ ਇੱਕ ਹੋਰ sms ਮਿਲਿਆ… .
.
.
.
Sorry Sorry.. ਗਲਤੀ ਨਾਲ ਤੁਹਾਨੂੰ send ਹੋ ਗਿਆ ਸੀ.

Loading views...

Seath ਬਹੁਤ ਦਿਨਾਂ ਬਾਦ ਆਪਣਾ ਪਲਾਟ
ਦੇਖਣ ਗਿਆ . .
.
JaTT ਉੱਥੇ ਕੋਠੀ ਬਣਾਕੇ ਬੈਠਾ ਸੀ . .
.
.
.
.
.
.
Seath: ਇੱਥੇ ਤਾਂ ਮੇਰਾ ਪਲਾਟ ਸੀ ?
.
.
JaTT: ਮੈਨੂੱ ਨਹੀਂ ਪਤਾ, ਕੋਠੀ ਥੱਲੇ
ਆ ਗਿਆ ਹੋਣਾ lolz

Loading views...


ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ /
ਯਾਰਾਂ ਪਿਛੇ ਮਰਦਾ ਕੋਈ ਕੋਈ
ਜਿਆਦਾ ਸਰਦਾਰ ਹੀ ਮਰਦੇ ਨੇ..

Loading views...


ਕਮਲੀ ਕਹਿੰਦੀ ਮੈਂ ਤਾਂ ਮਾਪਿਆਂ ਦੀ ਮੱਖਣ
ਮਲਾਈਆ ਨਾਲ ਪਾਲੀ ਹੋਈ ਆ ..
.
ਮੈਂ ਕਿਹਾ …?
.
.
.
.
.
.
ਤੇਰਾ ਰੰਗ ਵੇਖ ਤਾਂ ਲਗਦਾ
ਜਿਵੇਂ ਚਾਹ ਤੋਂ ਮਲਾਈ ਲਾਹ ਕੇ ਖਾਂਦੀ ਹੋਵੇ

Loading views...

ਦੋ ਪੀਰਡ ਲਾ ਕੇ ਸਕੁਲ਼ੋ ਭੱਜਣਾ
ਆਪਣਾ ਹੀ ਬਣਾਇਆ ਉਹ Rule ਯਾਦ ਆਉਦਾ ਏ .
. .
.
ਕਾਲਜ ਦੀ ਛੱਡੋ ਯਾਰੋ ਅੱਜ ਤਾ . .
.
.
.
. .
.
.
ਬਹੁਤ ਸਕੂਲ ਯਾਦ ਆਉਦਾ ਏ !!

Loading views...

बड़ी अजीब सी मोहब्बत थी तुम्हारी,
पहले पागल किया, फिर पागल कहा, फिर पागल समझ कर छोड़ दिया.

Loading views...


ख्वाब मत बना मुझे सच नहीं होते,
साया बना लो मुझे साथ नहीं छोडेंगे..!!

Loading views...


सच के रास्ते पे चलने का.. ये फ़ायदा हुआ,
रास्ते में कहीं भीड़ नहीं थी ।

Loading views...

ਇਕ ਸੱਚ !
ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ।
ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ ।
.
ਕੰਮ ਤੇ ਚੱਲਾ,
ਕੰਮ ਤੇ ਹਾਂ ,
ਕੰਮ ਤੋ ਆਇਆ
ਇਹ ਤਿੰਨ ਸ਼ਬਦ ਸਭ ਦੇ ਪੱਕੇ ਨੇ !!

Loading views...


ਪਿੰਡਾਂ ਵਾਲੀ ਜਨੰਤਾ ਮਸਾਂ 7-8 ਸਾਲਾਂ ਬਾਅਦ ਰੈਂਜ
ਪੂਰੀ ਆਣ ਕਰਕੇ ਕੋਠੇਆਂ ਤੋਂ ਥੱਲੇ ਉੱਤਰੀ ਸੀ ..
.
ਆ ਸਾਲੇ …??
.
.
.
Jio Sim ਵਾਲਿਆਂ ਨੇ ਫੇਰ ਕੋਠੇ
ਤੇ ਚੜ੍ਹਾਤੇ

Loading views...

ਮੈਨੂੰ ਕਹਿੰਦੀ ਤੂੰ ਦੇਸੀ ੲੇ…
ਸਾਨੂੰ BraNdeD ਪਾੲਿਅਾ ਜਚਦਾ ਅਾ…
.
.
.
.
.
.
.
.
.
ਮੈਂ keya munda ਦੁੱਧ ਮਲ਼ਾੲੀਅਾਂ ਛਕਦਾ ੲੇ…
ਤੈਨੂੰ ਰਾਮਦੇਵ ਦਾ ਦਲੀਅਾ ਮਸਾਂ ਪਚਦਾ ਅਾ…

Loading views...

ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਨੇ,
ਸਾਰੀਆ ਹੀ i loVe yoU ਬੋਲ ਰਹੀਆ ਨੇ..
..
ਪਤਾ ਨੀ ਕਿਸ …??
.
.
.
.
.
.
ਕਮੀਨੇ ਨੇ ਏਹ ਅਫਵਾਹ ਫੈਲਾਈ ਅਾ ਕਿ ਮੈ
ਕੁੜੀਅਾ ਨੂੰ ਫ੍ਰੀ jio ਦੀਅਾ ਸਿਮਾਂ ਦਵਾ ਰਿਹਾ

Loading views...