ਸ਼ਾਸਤਰ ਫੜੀਏ ਤਾਂ ਬਦਨਾਮ ਕਰਦੇ ਨੇ
ਨਿਹੱਥੇ ਹੋਈਏ ਤਾਂ ਕਤਲੇਆਮ ਕਰਦੇ ਨੇ
ਸਾਡੀ ਹੀ ਕੌਮ ਅੱਖਾਂ ਤੋਂ ਅੰਨ੍ਹੀ ਐ
ਅਗਲੇ ਤਾ ਸਭ ਸ਼ਰ੍ਹੇਆਮ ਕਰਦੇ ਨੇ ,
Sub Categories
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ
ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
ਵਿਣੁ ਬੋਲਿਆ ਸਭੁ ਕਿਛੁ ਜਾਣਦਾ
ਕਿਸ ਆਗੈ ਕੀਚੈ ਅਰਦਾਸ ॥
ਨਾਨਕ ਘਟਿ ਘਟਿ ਏਕੋ ਵਰਤਦਾ
ਸਬਦਿ ਕਰੇ ਪਰਗਾਸ ॥
ਵਹਿਗੂਰੁ ਜੀ ਸਵੇਰ ਦਾ ਵੇਲਾ ਹੈ ਸਭ ਦਾ ਭਲਾ ਮੰਗਦੇ ਹਾਂ
ਪਰਮਾਤਮਾ ਮੇਹਰ ਕਰੇ 🙏ਸਤਿ ਸ੍ਰੀ ਆਕਾਲ ਜੀ
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ
ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ
ਪਾਲੇ ਤਾ ਸਾਡੀ ਬੇਬੇ ਨੇ ਵੀ ਚਾਵਾਂ ਨਾਲ ਸੀ
ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜੀ ਰਗੜੋ
ਸੋਨਾ ਨਹੀਂ ਬਣਦਾ ,
ਕਿਸੇ ਕੰਬਖਤ ਨੇ ਇਹ ਲਾਇਨ
ਬਿਊਟੀ ਪਾਰਲਰ ਦੇ ਅੱਗੇ ਜਾ ਲਿਖ ਦਿਤੀ
ਸੀਰਤ,ਸੂਰਤ ਅਤੇ ਸੁਭਾਅ ਦੀ ਗੱਲ ਛੱਡੋ ਜਨਾਬ
ਇਹ ਮੁਹਬੱਤ ਏ ਕਦੀ-ਕਦੀ ਸੀਤਾਫਲ ਵੀ ਮੰਗ ਲੈਂਦੀ ਆ 😜😜
ਮੁੰਡਾ: Sad ਕਿਉ ਐ
ਕੁੜੀ: ਕਦੇ ਕੁੜੀ ਬਣਕੇ ਦੇਖ ਪਰੇਸ਼ਾਨ ਹੋਕੇ ਰੋ ਪਵੇਗਾ,
ਮੁੰਡਾ: ਕਦੇ ਮੁੰਡਾ ਬਣਕੇ ਦੇਖੀ ਪਰੇਸ਼ਾਨ ਤਾ ਹੋਏਗੀ ਪਰ ਰੋ ਨਹੀ ਪਾਏਗੀ,
ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ,
ਅਸੀ ਖੁਦ ਕਹਿੰਦੇ ਆ ,
ਅਸੀ ਚੰਗੇ ਨਹੀ
ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ
ਜਿੱਥੇ ਕੁੰਢੀ ਅੜਗੀ ਤਾ ਅੜਗੀ
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ ਘੱਟ ਜਾਣੀ ਨਾ
ਹਰ ਸੋਹਣੀ ਕੁੜੀ ਦੇ ਪਿੱਛੇ
ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
ਬੜੀ ਮੁੱਦਤ ਬਾਅਦ ਓ ਸਾਡੇ ਘਰ ਆਈ ,
ਮੰਮੀ ਕਹਿੰਦੀ ਜਾ ਪੁੱਤ ਦੀਦੀ ਲਈ ਪਾਣੀ ਲੈ ਕੇ ਆ 🙄