Sub Categories

ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,



ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ,
ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ,
I LOVE U BAI

ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,

ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ,
ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,


ਅਸੀਂ ਤਾਂ ਸ਼ਾਇਰ ਬਣ ਚੱਲੇ ਆ ਤੂੰ ਦੱਸ ਤੇਰਾ ਕੀ ਹਾਲ ਆ,
ਮੇਰੇ ਤੋਂ ਬਿੰਨਾਂ ਤੇਰੀ ਜਿੰਦਗੀ ਆਬਾਦ ਐ ਜਾ ਬਰਬਾਦ ਆ,

ਅੱਜ ਤੈਨੂੰ ਦੇਖ ਕੇ ਮੈਂ ਫੇਰ ਤੇਰੀਆਂ ਯਾਦਾਂ ‘ਚ ਖੋਹ ਪਿਆ,
ਹੱਸਦਾ- ਹੱਸਦਾ ਤੈਨੂੰ ਯਾਦ ਕਰਕੇ ਅੱਜ ਫੇਰ ਰੋ ਪਿਆ,


ਮਾਝਾ ਗੱਲ billo ਸਾਡੀ ਯਾਰੀ ਦੀ ਕਰੇ,
ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,


ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ,
ਜੱਟ ਨਾਲ ਪੱਕੀਆਂ ਜੁਬਾਨਾਂ ਕਰਕੇ,

Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,

ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ,
ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,


Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,


ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ,

ਇੱਕ ਬੋਲ ਖ਼ੁਦਾ ਦਾ ਨਾਮ ਹੁੰਦਾ,
ਦੂਜਾ ਬੋਲ ਖੰਡੇ ਦਾ ਵਾਰ ਯਾਰੋਂ।
ਇੱਕ ਬੋਲ ਕਰਕੇ ਸਭ ਗਰਕ ਜਾਂਦਾ,
ਦੂਜਾ ਬੋਲ ਦਿੰਦਾ ਸਵਾਰ ਯਾਰੋਂ।
ਇੱਕ ਬੋਲ ਦਰਿਆ ਵਿੱਚ ਡੋਬ ਦਿੰਦਾ,
ਦੂਜਾ ਬੋਲ ਲਗਾਉਂਦਾ ਪਾਰ ਯਾਰੋਂ।
ਇੱਕ ਬੋਲ ਜੀਵਨ ਦੀ ਸੇਧ ਦਿੰਦਾ,
ਦੂਜਾ ਬੋਲ ਹਨੇਰੀ ਰਾਤ ਯਾਰੋਂ।
ਇੱਕ ਬੋਲ ਹਿਜ਼ਰ ਧੀ ਪੀੜ ਝੱਲਦਾ,
ਦੂਜਾ ਬੋਲ ਦਿੰਦਾ ਸਭ ਭੁਲਾ ਯਾਰੋਂ।
ਇੱਕ ਬੋਲ ਪਾਉਣ ਦੀ ਖਾਣ ਹੁੰਦਾ,
ਦੂਜਾ ਬੋਲ ਦਿੰਦਾ ਨੁਕਸਾਨ ਯਾਰੋਂ।
ਇੱਕ ਬੋਲ ਨੂੰ ਸੰਭਲ ਕੇ ਬੋਲ ਜ਼ਰਾ,
ਇਹ ਬੋਲ ਹੀ ਗੁਆ ਦਿੰਦਾ ਜ਼ਹਾਨ ਯਾਰੋਂ।
A DHALIWAL.


ਉੱਠ ਨੀ ਧੀਏ ਪੰਜਾਬ ਦੀਏ,
ਉੱਠ ਚਰਖੇ ਪਾ ਲੈ ਤੰਦ,
ਕਿਉਂ ਭੁੱਲਦੀ ਜਾਵੇ ਸੱਭਿਆਚਾਰ,
ਕਿਉਂ ਉੱਡ ਗਈ ਤੇਰੀ ਸੰਗ,
ਉੱਠ ਨੀ ਧੀਏ ਪੰਜਾਬ ਦੀਏ,

4 ਜੂਨ ਦੀ ਸਵੇਰ ਚੜੇ ਫ਼ੌਜ਼ਾਂ ਦੇ ਹਨੇਰ,
ਟੋਪਾਂ ਗੋਲੇ ਦਿੱਤੇ ਕੇਰ ਤਖ਼ਤ ਅਕਾਲ ਤੇ, ਫ਼ੌਜ਼ਾਂ ਹੱਲਾ ਬੋਲਿਆ,

Red Rose ਮੰਗਦੀ ਏ ਤੂੰ ਜੱਟਾਂ ਤੋਂ,
ਗੋਲੀ ਸਾਡੇ Death ਵਾਲਾ ਰੂਟ ਮੰਗਦੀ,