Sub Categories

ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ,
ਪਰ ਪੀ ਕੇ ਚੇਤੇ ਤੂੰ ਆਉਂਦੀ,



Simple Suit ‘ਚ ਲੱਗਦੀ Cute, ਤੂੰ
ਜੱਚਦੀ ਬਾਹਲੀ ਹਾਨਦੀਏ,

ਮਿੱਠਾ ਕਿਵੇਂ ਸੁਭਾਹ ਹੋ ਜੂ ,
ਖ਼ਾਂਦਾ ਚੋਬਰ ਚੀਨੀ ਨੀ,


ਖ਼ਮੋਸ਼ੀਆਂ ਜਿਸ ਨੂੰ ਚੰਗੀਆਂ ਲੱਗਣ ਉਹ ਕਦੇ ਬੋਲਦੇ ਨਈਂ,

ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ,
ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,


ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਈਂ,
ਨਾ ਯਾਦ ਕਰੀ ਨਾ ਯਾਦ ਆਵੀਂ,


ਲਿਖਣਾ ਹੈ ਤਾਂ ਉਹ ਲਿਖੋ ਜੋ
ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ

ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,

ਡਰ ਕਾਦਾ ਤਿੱਤਰਾਂ ਦਾ,
ਰੱਬ ਰੱਖਾ ਮਿੱਤਰਾਂ ਦਾ,


ਕਿੰਨੇ ਤੁਰੇ ਫ਼ਿਰਦੇ ਆ ਹੋਰ ਰਿਸ਼ਤੇ,
ਵੱਡੇ ਬਾਈ ਆਲੀ ਥਾਂ ਨੀ ਕੋਈ ਲੈ ਸਕਦੇ,
I Love U Bai


ਗੱਲ ਤਾਂ ਕੋਈ ਹੋਈ ਨੀ ਸੀ,
ਪਰ ਫਿਰ ਵੀ ਮੁਲਾਕਾਤ ਹੋਈ ਸੀ,
ਅੱਜ ਤੱਕ ਉਡੀਕਾਂ ਤੇਰੀਆਂ,
ਮਾਂਝੇਂ ਵਿੱਚ ਯਾਦਾਂ ਤੇਰੀਆਂ,
ਜਦ ਵੀ ਮਾਂਝੇਂ ਵੱਲ ਪੈਰ ਪਏ ਨੇ,
ਹਰ ਵਾਰੀ ਤੈਨੂੰ ਦੇਖੇ ਬਿੰਨਾਂ ਮੁੜ ਆਏ ਨੇ,
ਸਾਲ ਹੋ ਗਿਆ ਕਦ ‘ਸੰਧੂ’ ਮਿਲੇਗਾ,
ਚੱਲ ਅੱਗਲੀ ਵਾਰੀ ਕਿੰਨਾਂ ਚਿਰ ਕਿਹ ਕੇ ਆਏਗਾ,

ਖੇਡ ਕੇ ਚਲਾਕੀ ਜਿੱਤੇ ਨੀ ਕਦੇ,
ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,


ਸ਼ੌਕ ਨਾਲ ਜਨਾਬ PRTC ਦੀਆਂ ਬੱਸਾਂ ਤੇ ਕੰਮ ਕਰਦੇ ਆ, ਸ
ਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਦੇ ਆ,
ਸਵੇਰੇ ਵੇਲੇ ਨਾਲ ਘਰੋਂ ਆ ਜਾਨੇ ਆ,
ਬਾਬੇ ਦਾ ਨਾਮ ਲੈ ਕੇ ਗੱਡੀ ਨੂੰ ਰੂਟ ਤੇ ਪਾ ਲੈਨੇ ਆ,
ਹੱਸ – ਹੱਸ ਕੇ ਮਿੱਤਰਾਂ ਮਿਹਨਤਾਂ ਕਰਦੇ ਆ,
Salute to ਡਰਾਈਵਰ ਤੇ ਕੰਨਡਕਟਰ ਮਹਿਕਮਾ,
ਸਰਕਾਰੀ ਬੰਦੇ

PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ

ਗਾਣੇ ਆਪਣਿਆਂ ਲਈ ਲਿਖੇ ਤੇ ਆਪਣਿਆਂ ਲਈ ਗਾਏ,
ਆਉਣ ਵਾਲਿਆਂ ਨੂੰ WLC ਤੇ ਜ਼ਾਂਦਿਆਂ ਨੂੰ BYE,