Punjabi Dialogue Status

haal

ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ

Create Image


Leave a comment
Punjabi Dialogue Status

majboor

ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ, ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ

Create Image


Leave a comment
Punjabi Dialogue Status

roop

ਕਦੇ ਵੀ ਕਿਸੇ ਨੂੰ ਰੰਗ ਰੂਪ ਤੋਂ ਨਾ ਪਰਖੋ,
ਜੋ ਉਹ ਅੰਦਰੋਂ ਹੈ, ਸ਼ਾਇਦ ਸਾਡੀ ਪੁਹੰਚ
ਤੋਂ ਵੀ ਬਾਹਰ ਹੋਵੇ

Create Image


Leave a comment
Punjabi Dialogue Status

zehar

ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਇੱਕ ਵਾਰ ਉਸਦਾ ਇਲਾਜ਼ ਹੈਗਾ ਆ
ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਉਸਦਾ ਇਲਾਜ਼ ਬਿਲਕੁਲ ਨਹੀਂ ਹੈ

Create Image


Leave a comment
Punjabi Dialogue Status

khaali bhaanda

ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕੇ ਕੁਝ ਮੰਗਣ ਚੱਲਿਆ ਆ
ਹੋ ਸਕਦਾ ਸਭ ਕੁਛ ਵੰਡ ਕੇ ਆਇਆ ਹੋਵੇ

Create Image


Leave a comment
Punjabi Dialogue Status

behtar

ਮੇਰਾ ਟੀਚਾ ਕਿਸੇ ਦੂਜੇ ਨਾਲੋਂ ਬੇਹਤਰ ਬਣਨ ਦਾ ਨਹੀਂ
ਸਗੋਂ ਰੋਜ਼ਾਨਾ ਖੁਦ ਨਾਲੋਂ ਬੇਹਤਰ ਬਣਨ ਦਾ ਹੈ

Create Image


Leave a comment
Punjabi Dialogue Status

bulle

ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ…

Create Image


Leave a comment