Sub Categories

ਗ਼ੰਦੀ ਆਲੀ ਬੇਜਤੀ
ਮੁੰਡਾ ਆਪਣੀ ਸਹੇਲੀ ਨੂੰ ਕੱਲ ਤੂੰ ਮੇਰੇ ਸੁਪਨੇ ਚ ਆਈ ਸੀ …
.
ਤੂੰ ਬਹੁਤ ਹੀ ਸੋਹਣੀ ਲਗ ਰਹੀ ਸੀ…….??
.
ਸਹੇਲੀ ਖੂਸ ਹੋ ਕੇ …… ਅੱਛਾ ਸੱਚੀ?
.
ਮੁੰਡਾ…. ਆਹੋ ਜਾਨੂੰ ਮੁਚੀ 😉
.
.
.
.
ਕੁੜੀ .. ਅੱਛਾ ਸੁਪਨੇ ਚ ਅਸੀ ਦੋਵੇ ਕੀ
ਕਰ ਰਹੇ ਸੀ ??
.
.
ਮੁੰਡਾ…. ਮੈ ਚਾਕਲੇਟ ਖਾ ਰਿਹਾ ਸੀ , ਤੇ ਮੈ
ਕਲਾ ਹੀ ਖਾ ਰਿਹਾ ਸੀ..
.
ਊਸੇ ਵੇਲੇ ਤੂ ਪਤਾ ਨੀ ਕਿਵੇਂ ਆ ਗ਼ਈ ਅਤੇ ਰੋ ਰੋ ਕੇ
ਕਹਿਣ ਲਗੀ …ਪਲੀਜ਼ ਬੇਸ਼ਕ ਚਾਕਲੇਟ ਨਾ ਦੇਈਂ….
.
ਪਰ??
.
..
ਚਾਕਲੇਟ ਦਾ ਕਾਗਜ ਚੱਟਨ ਨੂੰ
ਤਾਂ ਪੱਕਾ ਮੈਨੂੰ ਈ ਦੇਣਾ ਜੇ

Loading views...



ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ..
ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ

Loading views...

ਮੌਸਮ ਵਾਂਗ ਹੁੰਦਾ ੲੇ
ਪਿਅਾਰ ਸੱਜਣਾਂ
ਪਰ ਅੱਜ ਕੱਲ
ਕੋੲੀ ਨਹੀ ਕਰਦਾ
ਕਿਸੇ ਦਾ ੲਿੰਤਜ਼ਾਰ ਸੱਜਣਾ

Loading views...

ਦਿਨ ਦੇ ਚਾਰ ਪਹਿਰ ਸੁਖ ਨਾਲ ਬਤੀਤ ਹੋਏ ਜੀ ,
ਰਾਤ ਦੇ ਚਾਰ ਪਹਿਰ ਵੀ ਸੁਖ ਨਾਲ ਬਤੀਤ ਹੋਣ ਐਸੀ ਕਿਰਪਾ ਕਰਨਾ ਵਾਹਿਗੁਰੂ ਜੀ

Loading views...


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲੈਣ ਨਾਲ
ਜੀਵਨ ਦੇ ਔਖੇ ਰਾਹ ਵੀ ਸੁਖਾਲੇ ਹੋ ਜਾਂਦੇ ਹਨ

Loading views...

ਸਾਲੀ ਏਨੀ ਖੁਸ਼ੀ ਤਾਂ ਮੁੰਡਾ ਜੰਮਣ
ਤੇ ਨੀਂ ਹੁੰਦੀ
ਜਿੰਨੀ ਨੈਟ ਚਲਣ ਤੇ ਹੋਈ ਆ

Loading views...


ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ

Loading views...


ਕਿਹਾ ਸੀ ਹਨਾ ਸਾਨੂੰ ਵੋਟ ਪਾਓ
ਕੱਲੇ ਕੱਲੇ ਘਰ WIFI ਲਗਵਾ ਦੇਣਾ ਸੀ
ਸੁਖਬੀਰ ਬਾਦਲ

Loading views...

ਸਰਗੁਣ – ਦੱਸ ਬਿੰਨੂ ਰੋਜ਼ ਬਦਾਮ ਖਾਣ ਨਾਲ ਕਿ ਹੋਵੇਗਾ
ਬਿੰਨੂ – ਮੈਡਮ ਜੀ
ਬਦਾਮ ਖਤਮ ਹੋ ਜਾਣਗੇ

Loading views...

ਬੰਦੇ ਮਾਰਨ ਲਈ ਬਣਾ ਲਈਆਂ ਮਿਜ਼ਾਇਲਾਂ …
ਨਰਮੇ ਦੀ ਸੁੰਡੀ ਨਾ ਇਨ੍ਹਾਂ ਤੋਂ ਮਰੇ

Loading views...


ਸਾਡੇ ਪੇਜ ਤੇ 80%.ਜੰਨਤਾ ਪੰਜਾਬ ਤੋ ਹੈ
ਜੋ ਕੇ ਨੈਟ ਬੰਦ ਹੋਣ ਕਾਰਨ ਖਬਰਾਂ ਸੁਣ ਰਹੀ ਹੈ..
ਹੁਣ ਬੇਨਤੀ ੲਿਹ ਹੈ ਕੀ ਪੇਜ ਵੱਧ ਤੋ ਵੱਧ share ਕਰੋ
ਤਾਂ ਜੋ ਸਟੇਟਸ ਬਾਕੀ ਦੇਸ਼ਾ ਵਾਲਿਅਾ ਲੲੀ ਚੱਲਦੇ ਰਿਹਾ ਕਰਨ.

Loading views...


ਮਾਂ ਇੱਕ ਐਸਾ ਸ਼ਬਦ ਹੈ
ਜਿਸ ਦੀ ਸਿਫਤ ਲਈ
ਮੈ ਸ਼ਬਦ ਲੱਭ ਰਹੀ ਹਾਂ
ਪਰ ਉਸਦੇ ਅੱਗੇ ਮੇਰਾ ਹਰ
ਸ਼ਬਦ ਫਿੱਕਾ ਹੋ ਨਿਬੜਦਾ ਹੈ

Loading views...

ਪੰਜਾਬ ਵਾਲਿੳੁ Jio ਕੰਪਨੀ ਨੇ ਤੁਹਾਡੇ ਨਾਲ ਵਾਧਾ ਕੀਤਾ ਸੀ..
ਡੇਲੀ 1GB ਡਾਟਾ ਦੇਵਾਗੇ…
Jio ਕੰਪਨੀ ਨੇ ਅਾਪਣਾ ਵਾਧਾ ਤੋੜ ਤਾ ਤੁਸੀ Sim ਤੋੜ ਦਿੳੁ

Loading views...


ਮਾਣ ਕਿਸ ਗੱਲ ਦਾ…
ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ..
ਤਾਜਮਹਿਲ ਰਹਿ ਜਾਂਦੇ ਨੇ ਦੁਨੀਆ ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ

Loading views...

ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ
ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

Loading views...

ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨੇ ਉਤੇ ਬਣੇ ਰਹਿਣ ਦਾ…
ਵਕਤ ਗੁਜਰੇ ਤੇ ਉਹ ਰੱਦੀਆ ਦੇ ਭਾਅ ਵਿਕ ਗਏ..

Loading views...