ਬੰਦੇ ਮਾਰਨ ਲਈ ਬਣਾ ਲਈਆਂ ਮਿਜ਼ਾਇਲਾਂ … ਨਰਮੇ ਦੀ ਸੁੰਡੀ ਨਾ ਇਨ੍ਹਾਂ ਤੋਂ ਮਰੇ
ਝੂਠੀ ਸ਼ੋਹਰਤ ਤੇ ਨਾ ਡੁਲਿਉ ਊੜਾ ਅਤੇ ਜੂੜਾ ਨ ਭੁਲਿਉ (ਸੂਰਜਾ)
ਰਾਤ ਦੇ 2 ਵੱਜੇ ਸਨ ਤੇ ਇਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ। ਉਸਨੇ ਚਾਹ ਪੀਤੀ, ਟੀਵੀ ਦੇਖਿਆ , Continue Reading..
ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ ਇੱਕ ਵਾਰ ਉਸਦਾ ਇਲਾਜ਼ ਹੈਗਾ ਆ ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ Continue Reading..
ਇਨਸਾਨ “JindGi” ਚ’ ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ… 1. ਨਾਮ ਕਮਾਉਣ ਲਈ 2. ਚੰਗੇ ਲਿਬਾਸ ਲਈ 3. ਖੂਬਸੂਰਤ Continue Reading..
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ , ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ.. . Continue Reading..
ਲੀਡਰਾਂ ਦੀ ਚਾਲ :-ਸ਼ਹੀਦਾਂ ਦੇ ਬੁੱਤਾਂ ਨੂੰ ਪਿਸਤੌਲ ਫੜਾ ਦਿੱਤੇ ਅਤੇ ਸ਼ਹੀਦਾਂ ਦੇ ਵਾਰਿਸਾਂ ਨੂੰ,ਟੀਕੇ,ਸ਼ੀਸ਼ੀਆਂ ਅਤੇ ਚਿੱਟੇ ਦੀਆਂ ਗਰਾਂਮੀਆਂ।
ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ.. ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
Your email address will not be published. Required fields are marked *
Comment *
Name *
Email *