ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ..
ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਤੇਰੀ ਕੱਚ ਦੀ ਏ ਕੋਠੀ ਸਾਰੀ ਬਣੀ ਨੱਡੀਏ..
ਅਸੀਂ ਕੰਧ ਉੱਤੇ ਸ਼ੀਸ਼ਾ ਟੰਗ ਟੌਹਰ ਕੱਡੀਏ…
ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ ,
ਅਸੀਂ ਕਿਸਮਤ ਤੋਂ ਹੀ ਹਾਰੇ ਹਾਂ….