ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ



manya k teri najr ch kuj v nhi mai pr,
meri kadr ohna to puch,
jihna nu kde plt k vi nhi vekhya,
ik tere lyi

ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ
ਤਾਂ ਚੇਹਰੇਆਂ ਦੀ ਪੈਂਦੀ ਆ

Kehdi hundi c j tu na milleya
ta mai tere bina marr jaugi..
……. … kinaa sohna ….. ….
Jhooth
Boldi c
…… … Marjani … …..


Ek Qatre Ko Pal Mein Samundar Bana Gaye.
Phoolo Se Bhi Jyada Narm Tha,
Kabhi Dil Ye Mera,
Itna Tadpaaya Issey Ke Patthar Bana Gaye

ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ …
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ…
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ…
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ…


Jab chhote thhe hum jor se rote thhe,,
jo pasand hai usse pane ke liye,,
Jab bade ho gye toh chupke se rote hai,
jo pasand hai usse bhulane ke liye…….


Jinna teriyn yaadan nu hnjuan da pani paya j kise
butte nu paounde ta phul khil jna c ….
jina dil la k tenu chaheya,
j rabb nu chnde ta oh v mil jna c

ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ,
ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ,
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ,
ਤੁਸੀ ਦੇਖਿਉ ਸਮਸ਼ਾਨ ਅੰਦਰ,
ਸਾਨੂੰ ਦਿਲ ਚੋਂ ਕੱਢ ਤਾ ਬਿਨਾ ਗੱਲ ਤੋ ਛੱਡ ਤਾ,
ਆਕੜ ਵੱਧ ਗਈ ਰਕਾਨ ਅੰਦਰ,
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ ‘ਚ ਵੱਸਦੀ ,
ਇਕ ਉਹਦੀ ਮੁਸਕਾਨ ਅੰਦਰ,
ਫਿਰ ਉਹਨੇ ਵੀ ਰੋਣਾ ਏ ਅੱਖ ‘ਚ ਪਾਣੀ ਚੋਣਾ ਏ,
ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ….

ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ,,
ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ,,
ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ,,
ਕੀਤੇ ਓਹ ਨਾ ਜਲ ਜਾਣ ਜਿਸ ਨੂ ਦਿਲ ਚ ਵਸਾ ਕੇ ਰਖਿਆ ਹੈ ..


ਬਣਦਾ ਬਣਦਾ ਸਭ ਦਾ ਸਹਾਰਾ….
ਅੱਜ ਖੁਦ ਸਹਾਰਾ ਲੱਬਦਾ ਹਾਂ….
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ….
ਅੱਜ ਖੁਦ ਸਾਝੇ ਕਰਨ ਨੂੰ ਕੋਈ ਲੱਬਦਾ ਨਾ….


ਰੱਬ ਕਰੇ ਅੱਜ ਮੈਨੂੰ ਐਨੀ ਵਧੀਆ ਨੀਂਦ ਆਏ ਕੇ
.
.
.
.
.
.
ਮੁੱੜ ਕਦੀ ਅੱਖ ਨਾ ਖੁੱਲੇ…

ਕੁਝ ਵੱਖਰਾ ਸੋਚਿਆ ਸੀ .ਜ਼ਿੰਦਗੀ ਦੇ ਲਈ,
ਜੀਣਾ ਮਰਨਾ ਸੀ ਸਿਰਫ਼ ਤੇਰੇ ਲਈ,
ਉਹ ਮੈਨੂੰ ਕੱਲਿਆਂ ਛੱਡ ਗਏ ਤੇ ਯਕੀਨ ਆਇਆ,
ਕਿ ਕੋਈ ਵੀ ਨਹੀਂ ਮਰਦਾ ਕਿਸੇ ਦੇ ਲਈ ।।


ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!

ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ__
ਪਰ ਪਿਆਰ ਵੀ ਨਹੀਂ…..
ਸਭ ਕੁਝ ਹੈ ਮੇਰੇ ਕੌਲ__
ਬਸ ਓਹ ਯਾਰ ਨਹੀਂ…..
ਉਹਦੇ ਆਉਣ ਦੀ ਉਮੀਦ ਤਾਂ ਨਹੀਂ……
ਪਰ ਕਿਵੇ ਕਹਿ ਦਿਆਂ ਕੇ ਓਹਦਾ__
ਇੰਤਜ਼ਾਰ ਵੀ ਨਹੀਂ..

ਹੁਣ ਤੇਰੇ ਬਾਰੇ ਨਾ ਸੋਚਾ ਤਾਂ
ਹੀ ਬਚ ਸਕਦਾ ਹਾਂ
.
.
ਡਾਕਟਰ ਨੇ !!
ਹੱਥ ਜੋੜ ਕੇ ਇਹ ਆਖਰੀ ਦਵਾਈ
ਦਿੱਤੀ ਹੈ