ਇਕ ਓਹ ਹੈ ਜੋ ਸਮਝਦੀ ਨਹੀ
.
.
.
.
ਇਧਰ ਜ਼ਮਾਨਾ ਮੇਰੀ ਕਲਮ ਪੜ੍ਹ ਕੇ ਦੀਵਾਨਾ ਹੋ ਰਹਾ ਹੈ..
Ohde ton koi nrazgi
Nhi
Nrazgi time ton aa jo ohnu sade lyi kdy milya
ni
ਹੁਣ ਨਾ ਕਿਸੇ ਨਾਲ ਬੋਲਦਾ ਚਾਲਦਾ
ਇੱਕ ਤੇਰੇ ਕਰਕੇ ਦੁਨੀਆ ਤੋਂ ਮੁਖ ਮੋੜ ਲਿਆ ਏ
ਬਾਕੀ ਸਭ ਰਿਸ਼ਤੇ ਨਾਤੇ ਭੁਲਾ ਕੇ
ਆਹ ਦਿਲ ਵਾਲਾ ਰਿਸ਼ਤਾ ਤੇਰੇ ਨਾਲ ਜੋੜ ਲਿਆ ਏ
ਨੀਂ ਤੈਨੂੰ ਰੋਂਦਾ ਹੋਇਆ ਨੀ ਮੈਂ ਦੇਖ ਸਕਦਾ
ਬਸ ਤੈਨੂੰ ਖੁਸ਼ ਦੇਖਣ ਵਾਸਤੇ ਦਿਲ ਆਪਣਾ ਤੋੜ ਲਿਆ ਏ
KiSsE nu
HaddO vdH K PyAr Na Kro,,,
kyOki
jiNU hadDo Vdh pYaR milJe
oho akSr HanKArYA janDA..
Kuj lok kine ajeeb hunde ne,
HNA???
Nale kehan ge tere to nafrat badi a,
nale ro pain ge…
ਉਹੀ ਰਾਹਾਂ ਉਹੀ ਮੁਸਾਫਿਰ_
__ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ__
°
__ਉਹੀ ਮੈਂ ਹਾ ਉਹੀ ਤੂੰ ਏ__
__ਬੱਸ ਜੱਟੀਏ ਹਾਲਾਤ ਬਦਲ ਗਏ ਨੇ !!.
ਖੁੱਲ ਕੇ ਮਿਲੋ ਤਾਂ ਸਜ਼ਾ ਦਿੰਦੇ ਹੈ ਲੋਕ,
ਸੱਚੇ ਜਜ਼ਬਾਤਾਂ ਨੂੰ ਵੀ ਠੁਕਰਾ ਦਿੰਦੇ ਹੈ ਲੋਕ….!
ਕੀ ਦੇਖਣਗੇ ਦੋ ਰੂਹਾਂ ਦਾ ਮਿਲਣਾ,
ਬੈਠੇ ਹੋਏ ਦੋ ਪਰਿੰਦਿਆਂ ਨੂੰ ਵੀ ਉਡਾ ਦਿੰਦੇ ਹੈ ਲੋਕ….!.
ਨਮ ਪਲਕਾਂ ਦੇ ਨਾਲ ਨਾਲ ਅੱਖਾਂ ਵੀ ਨਮ ਸੀ,
ਜ਼ਿੰਦਗੀ ਉਸ ਤੋਂ ਸ਼ੁਰੂ ਤੇ ਉਸ ਤੇ ਖਤਮ ਸੀ,
ਉਹ ਰੁੱਸ ਕੇ ਦੂਰ ਰਹਿਣ ਲੱਗ ਪਏ ਮੇਰੇ ਕੋਲੋਂ,
ਸ਼ਾਇਦ ਮੇਰੀ ਚਾਹਤ ਹੋਰਾਂ ਤੋਂ ਘੱਟ ਸੀ।।
ਨੀਂਦ ਮੈਨੂੰ ਨੀ ਆਉਦੀ,
ਉਹ ਵੀ ਕਿਹੜਾ ਸੌਂਦੀ ਹੋਣੀ ਏ॥
Sad ਜਿਹਾ ਕਰਕੇ
ਯਾਰ ਨੂੰ , ਉਹ ਵੀ ਤਾਂ ਰੌਂਦੀ ਹੋਣੀ aa ..
ਨਾ ਵਕਤ ਹੀ ਰੁਕਿਆ ਕਰਦਾ ਏ,
ਨਾ ਜੋਰ ਚੱਲੇ
ਤਕਦੀਰਾਂ ਤੇ…
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,
ਜਦ ਨਜ਼ਰ ਪਵੇ
ਤਸਵੀਰਾਂ ਤੇ….
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ
ਕਰ ਗਈ.
ਨਾ ਮੱਥੇ ਦੀ ਲਕੀਰ ਦੇਖੀ
ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ
–
ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ
ਜਦ ਤੂ ਬਣੀ ਕਿਸੇ ਹੋਰਦੀ ਹੀਰ ਵੇਖੀ
jehre lukan_mchaai ch labde c
hon luk gye kidre_labhde nhi ..
.
.
.
hon yaaran di judai maar gai ..
bachpan ton jawani haar gai..
ਸ਼ਕਲਾ ਨੂੰ ਭੁੱਲੀਏ
ਕਿ ਲਾਰਿਆ ਨੂੰ ਭੁੱਲੀਏ,
–
–
ਕਿੱਦਾਂ ਦਿਨ ਤੇਰੇ ਨਾਲ
ਗੁਜਾਰਿਆ ਨੂੰ ਭੁੱਲੀਏ
ਤੋੜਿਆ ਵਿਸ਼ਵਾਸ ਮੇਰਾ ਜਦ ਦਿਲ ਚ ਵਸ ਗਈ ਸੀ
ਮੈਂ ਹੀ ਕਮਲਾ ਉਹਨੂੰ ਪਿਆਰ ਕਰ ਬੈਠਾ, ਜਦੋਂ ਮੇਰੇ ਨਾਲ ਉਹ
ਹੱਸ ਗਈ
ਸੀ
ਪੂਰੀ ਉਮੀਦ ਸੀ ਮਰਜਾਣੀ ਤੇ ਪਰ ਉਹਨੇ ਮੇਰਾ ਖੁਆਬ
ਤੋੜਤਾ
ਓੁਹਨੂੰ ਮਿਲ ਗਈ ਮਹਿੰਗੀ ਜਦੋਂ ਮੁੰਦਰੀ, ਉਹਨੇ
ਮੇਰਾ ਛੱਲਾ ਮੋੜਤਾ