ਬਹੁਤ ਦਰਦ ਹੁੰਦਾ ਹੈ,
ਜਦੋਂ ਆਪਣੀ ਪਸੰਦ ਕੋੲੀ ਹੋਰ,
ਚੁਰਾ ਲੈਂਦਾ ਹੈ…
ਸੁਪਨੇ ਅਸੀ ਵੇਖਦੇ ਹਾਂ,
ਹਕੀਕਤ ਕੋੲੀ ਹੋਰ ਬਣਾ ਲੈਂਦਾ ਹੈ..!!



 ਨੀਂਦ ਮੈਨੂੰ ਨੀ ਆਉਦੀ,ਉਹ ਵੀ ਕਿਹੜਾ ਸੌਂਦੀ ਹੋਣੀ ਏ॥

Sad ਜਿਹਾ ਕਰਕੇ yaar ਨੂੰ ,

ਉਹ ਵੀ ਤਾਂ ਰੌਂਦੀ ਹੋਣੀ aa….

 ਨੀਂਦ ਮੈਨੂੰ ਨੀ ਆਉਦੀ,ਉਹ ਵੀ ਕਿਹੜਾ ਸੌਂਦੀ ਹੋਣੀ ਏ॥

Sad ਜਿਹਾ ਕਰਕੇ yaar ਨੂੰ ,

ਉਹ ਵੀ ਤਾਂ ਰੌਂਦੀ ਹੋਣੀ aa….

ਜਦ ਆਖਰੀ ਵਾਰਮਿਲਨ ਉਹ ਆਈ ਸੀ…

ਬੜਾ ਹੱਸੀ ਝੂਠਾ ਮੂਠਾ ਪਰ

ਅੰਤ ਨੂੰ ਰੋ ਕਿ ਜੱਫੀ ਪਾਈ

ਸੀ…….. 


ਜਦ ਆਖਰੀ ਵਾਰਮਿਲਨ ਉਹ ਆਈ ਸੀ…

ਬੜਾ ਹੱਸੀ ਝੂਠਾ ਮੂਠਾ ਪਰ

ਅੰਤ ਨੂੰ ਰੋ ਕਿ ਜੱਫੀ ਪਾਈ

ਸੀ…….. 

ਰਾਤੀ ਸੁਪਨੇ ਵਿਚ ਆਈਲੱਗੀ ਫੇਰ ਸੋਹਣੀ ਸੀ,

ਕਾਸ਼

ਜਿੰਦਗੀ ਵਿਚ ਆ ਜਾਂਦੀ

ਗੱਲ ਹੋਰ ਹੋਣੀ ਸੀ…


 ਕਿਤੇ ਕੱਲੀ ਓੁਹ ਬਿਹ ਬਿਹ ਕੇ 

ਯਾਦ ਤਾਂ ਕਰਦੀ ਹੋਣੀ ਅੈ

ਕਿੰਨਾ ਮਰਦਾ ਸੀ ਉਹਦੇ ਤੇ

ਯਾਦ ਕਰ ਕਰਦੀ ਹੋਣੀ ਅੈ..


ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ

ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ

ਜਦ ਕਦੇ ਓਹ ਚਿਹਰਾ ਉਦਾਸ ਹੋਇਆ ਕਰਦਾ..

ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ

ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ

ਜਦ ਕਦੇ ਓਹ ਚਿਹਰਾ ਉਦਾਸ ਹੋਇਆ ਕਰਦਾ..

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ
ਪਰ ਯਕੀਨ ਕਰੀ
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ


Menu Khamosh Jeha
Kar Ke Hasdi Hove Gi
Koi Rishta Nai C Nal Sade
Hun Naweyan Nu Dasdi Hovegi . .


ਹਾਲਾਤਾਂ ਦੇ ਹੱਥੋ ਅੱਜ ਮੈ ਵੀ ਮਜਬੂਰ ਹੋ ਗਿਆ …!
ਲ਼ੱਖ ਚਾਹ ਕੇ ਵੀ ਹਰ ਖੁਸ਼ੀ ੳਹਨੂੰ ਦੇ ਨਹੀ ਸਕਦਾ….!
ਬਸ ਇਸੇ ਲਈ ਮੈ ਉਹਤੋ ਦੂਰ ਹੋ ਗਿਆ ….!!

ਹਾਲਾਤਾਂ ਦੇ ਹੱਥੋ ਅੱਜ ਮੈ ਵੀ ਮਜਬੂਰ ਹੋ ਗਿਆ …!
ਲ਼ੱਖ ਚਾਹ ਕੇ ਵੀ ਹਰ ਖੁਸ਼ੀ ੳਹਨੂੰ ਦੇ ਨਹੀ ਸਕਦਾ….!
ਬਸ ਇਸੇ ਲਈ ਮੈ ਉਹਤੋ ਦੂਰ ਹੋ ਗਿਆ ….!!


ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ
ਤਕਲੀਫ਼ਾ ਨੂੰ___
.
.
. ,
. . ਕਿਉ ਕਿ ਜਦੋ ਇਹ ਵਿਛੜ ਦੀ ਹੈ ਤਾ ਰੇਸ਼ਮ ਦੀਆ
ਚਾਦਰਾਂ ਤੇ ਵੀ ਨੀਂਦ ਨੀ ਆਉਦੀ_

Tu Tan Vaada Kita C Harr Raat Yaad Krn Da,
Hun Ki Hoya,
Dil Bhar Gya?
Ja Thaude Sehr Raat E Ni Hundi…?

ਰੱਬ ਵੀ ਕਹਿੰਦਾ ਹੁਣ ਤਾਂ ਮੰਗ ਬਦਲ ਲਾ ਆਪਣੀ__,
ਮੈਂ ਥੱਕ ਗਿਆ ਹਾਂ,
ਤੇਰੇ ਮੂੰਹੋ ਉਹ ਦਾ ਨਾਮ ਸੁਣ-ਸੁਣ ਕੇ…