ਹੁਣ ਤੇਰੇ ਬਾਰੇ ਨਾ ਸੋਚਾ ਤਾਂ
ਹੀ ਬਚ ਸਕਦਾ ਹਾਂ …
.
.
ਡਾਕਟਰ ਨੇ
ਹੱਥ ਜੋੜ ਕੇ ਇਹ ਆਖਰੀ ਦਵਾਈ ਦਿੱਤੀ ਹੈ
~Kayii Loka’n Toh Den Nu Kuch Nai Hunda,
Tah Oh Dhokha• E De Dinde Ne .. ‘
Vade Dil Waley Lok
ਨਜਦੀਕ ਤੇਰੇ ਆ ਕੇ ਦੂਰ ਇੰਜ ਹੋਏ ਆ
ਨਾ ਕਿਸੇ ਹੋਰ . .??
.
.
.
.
.
ਦੇ ਹੋਣਾ ਚੁਹੰਦੇ ਹਾ ਨਾ
ਤੇਰੇ ਹੋਏ ਹਾ
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ,
ਕਿ
ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ ,
ਜਦੋਂ ਤੱਕ ਹੁੰਦੀ ਨਹੀਂ …..
ਅੱਖਾਂ ਵਿੱਚ ਹੰਜੂ ਵੀ ਨਹੀ…
ਤੇ ਦਿਲੋ ਅਸੀ ਖੁਸ਼ ਵੀ ਨਹੀ ॥
ਕਾਹਦਾ ਹੱਕ ਜਮਾਈਏ ਵੇ ਸੱਜਣਾ …
ਅਸੀ ਹੁਣ ਤੇਰੇ ਕੁਛ ਵੀ ਨਹੀ ॥
Torr Ke Puttar Nu Maa Kothe Te Khlo Gayi
Dekhde Dekhdeya Akhon Ohle Ho Gayi
Mangdi Rahi Khair Sadi Jholi Aad Ke
Dso Keda Roya Nahi Si Pind Chadke
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ
ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ
ਪਰ ਓਥੇ ਰੱਬ ਵੀ ਕੀ ਕਰੇ
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ|
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ
ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ
ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ
ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.
ਕਦੀ ਕਹਿੰਦੇ c ਤੇਰੇ ਨਾਲ ਗੱਲ ਕਰਦੇ Time ਦਾ ਪਤਾ ਹੀ ਨਹੀ
ਲਗਦਾ,
ਤੇ…
ਹੁਣ ਕਹਿੰਦੇ ਨੇ ਤੇਰੇ ਨਾਲ ਗੱਲ ਕਰਨ ਦਾ Time ਹੀ ਨਹੀ
ਲਗਦਾ..
Lehron mein doobte rahe dariya nahi mila
Us se bichad k phir koi waisa nahi mila
Kuch log thodi der ache to lage magar
Hum jiske ho sake koi aisa nhi mila…
ਵਾਅਦੇ ਤਾਂ ਸੱਚੇ ਸੀ ਪਰ ਨਭਾ ਨਾ ਪਾਇਆ,
ਉਹਦੇ ਹੰਜੂਆਂ ਨੂੰ ਵਹਿਣ ਤੋਂ ਹਟਾ ਨਾ ਪਾਇਆ,
ਉਹ ਰੋਂਦੀ ਰੋਂਦੀ ਚਲੀ ਗਈ ਮੇਰੇ ਤੋਂ ਕੋਹਾਂ ਦੂਰ,
ਮੈਂ ਉਹਦੇ ਟੁੱਟ ਰਹੇ ਸੁਪਨੇ ਵਸਾ ਨਾ ਪਾਇਆ !
ਜਿਹਦੇ ਨਾਲ ਦਿਲੋ ਕਰੀਏ ਪਿਆਰ ,
ਅਖੀਰ ਉਹੀ ਪੈਰਾ ਵਿੱਚ ਰੋਲਦੇ ਨੇ ,
ਇਕੱਠੇ ਰਹਿਣ ਦੀਆ ਲੋਕੀ ਖਾਂਦੇ ਨੇ ਕਸਮਾਂ ,
ਪਰ ਕਸਮਾਂ ਖਾ ਕੇ ਵੀ ਕਿਹੜਾ ਲੋਕੀ ਸੱਚ ਬੋਲਦੇ
ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ
ਬਾਰੇ ,
ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ
ਮਿਲੇ ਤੈਨੂੰ ਅੱਜ ਤੱਕ ਸਾਰੇ..
ਜੱਦ ਮਿਲਕੇ ਬੈਠਾਂਗੇ
ਤਾਂ ਗੱਲਾਂ ਬਹੁਤ ਕਰਨੀਆਂ ਨੇ
ਲਾਉਣਾ ਗਲ ਦੇ ਨਾਲ ਤੈਨੂੰ
ਮੈਂ ਅੱਖਾਂ ਫੇਰ ਭਰਨੀਆਂ ਨੇ
ਉਸ ਇਨਸਾਨ ਨੂੰ ਛੱਡ ਦੇਣਾ ਹੀ ਬੇਹਤਰ ਆ
ਜੋ ਦਾਅਵੇ ਤਾਂ ਤੁਹਾਡਾ ਹੋਣ ਦੇ ਕਰਦਾ ਹੈ ਪਰ,
ਸੁਪਨੇ ਕਿਸੇ ਹੋਰ ਦੇ ਦੇਖਦਾ ਹੈ”
Bs ehi rishta hai ,usda te mera !! ????
,
Oh !
,
Kuj samjh ni skda ,
,
,
Main !!
,
,
Kuj samjha ni skdi