ਜਿਸਨੂੰ ਵਿਛੜਨ ਦਾ ਵੀ ਕਦੇ ਗਮ
ਨਾ ਹੋਿੲਆ..,
:
ਪਤਾ ਨੀ ਕਿੳੁ ਿੲਹ ਦਿਲ ਚੰਦਰਾ ੳੁਦੇ
ਲੲੀ ਰੋਿੲਆ…!!

Loading views...



ਠੁਕਰਾਉਣ ਵਾਲੇ ਵੀ ਜਿਉਦੇਂ ਰਹਿਣ ,
ਮੈਨੂ ਚਾਹੁਣ ਵਾਲੇ ਵੀ ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ,
ਸਾਨੂੰ ਹਰਾਉਣ ਵਾਲੇ ਵੀ ਖੁਸ਼ ਰਹਿਣ !

Loading views...

ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਦੇ ਨੇ…….
ਹੱਸਦੇ ਨੇ ਉਹ ਦੁਨੀਆ ਲਈ ਪਰ ਅੰਦਰੋ ਅੰਦਰੀ
ਗੱਮ ੳੁਹਨਾ ਨੂੰ ਖਾਈ ਜਾਦੇ ਨੇ..

Loading views...

ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਵਿੱਚ,
ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾ
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ,
ਕਦੇ ਆਪਣੀਆਂ ਵੀ ਦੱਸ ਮਨਾ..

Loading views...


ਲੋਕ ਰਿਸ਼ਤੇ ਵੀ ਫਾਇਦਾ
ਦੇਖਕੇ ਨਿਭਾਉਂਦੇ ਨੇ,
ਜਿਨ੍ਹਾਂ ਦੀ ਜ਼ਰੂਰਤ ਨਹੀਂ
ਓਹ ਤੋੜ ਦਿੱਤੇ ਜਾਂਦੇ ਨੇ

Loading views...

ਕਹਿੰਦੀ ਮੈਨੂੰ ਕਿਵੇਂ ਖੁਸ਼ ਰੱਖੇਗਾ ਤੇਰੇ ਪੱਲੇ ਤਾਂ ਕੱਖ ਨੀ,,..
.
.
.
ਮੈਂ ਕਿਹਾ :
.

.
ਉਹ ਕਿਹੜਾ ਖੁਸੀਆ ਮੁੱਲ ਲੈ ਲੈਦੇ ਨੇ ਜਿੰਨਾ ਕੋਲ ਲੱਖਾਂ ਨੇ . .!!

Loading views...


ਤੈਨੂੰ ਵੇਖਣ ਨੂੰ ਦਿਲ ਕਰਦਾ ਆ..
ਦਿਨ ਕਢੀਏ ਨਾਲ ਤਰੀਕਾਂ ਦੇ…..
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ…

Loading views...


ਤੇਰਾ ishq ਪੂਜਿਅਾ ਰੱਬ ਵਾਗੂੰ ….
ਤੈਨੂੰ ਦਿਲੋਂ ਨਹੀ ਭੁਲਾਉਣ ਲੱਗੇ!!
ਤੇਰੀ yaad ਜਾੳੁ ਨਾਲ ਮੇਰੇ….
ਜਦੋਂ ਮੇਰੇ ਫੁੱਲ ਕੀਰਤਪੁਰ ਪਾਉਣ ਲੱਗੇ!! —

Loading views...

ਜਿੰਦਗੀ ਦੇ ਇਸ ਮੋੜ ਤੇ ਇਹ ਕੈਸਾ ਸਮਾਂ ਆ ਗਿਆ
ਦਾ ਜਖ਼ਮ ਆਖਿਰ ਜੁਬਾਨ ਤੇ ਆ ਗਿਆ
ਸਾਰੀ ਉਮਰ ਜਿਹਨੂੰ ਕੋਈ ਕੰਡਾ ਨਾ ਰੁਆ ਸਕਿਆ,
ਉਸੇ ਨੂੰ ਅੱਜ ਇਕ ਰੁਆ ਗਿਆ

Loading views...

ਜਿਨੀ ਨਿਭ ਗਈ ਉਹਨੀ ਬਥੇਰੀ ਹੈ
ਅਸੀ ਹੋਰ ਨਿਭਾ ਕੇ ਕੀ ਲੈਣਾ
ਉਹ ਮਰਜੀ ਦੇ ਮਾਲਕ ਨੇ ਅਸੀ ਹੱਕ
ਜਤਾ ਕੇ ਕੀ ਲੈਣਾ
ਉਹ ਖੁਸ਼ ਨੇ ਆਪਣੀ ਦੁਨੀਆ ਚ
ਅਸੀ ਦੁਖ ਸੁਣਾ ਕੇ ਕੀ ਲੈਣਾ

Loading views...


ਦੁਨਿਆ ਚ ਬਹੁਤ ਘੱਟ ਲੋਕ
ਤੁਹਾਡਾ ਦੁੱਖ ਸਮਝ
ਸਕਦੇ ਨੇ ਬਾਕੀ ਤਾਂ
ਸਿਰਫ
ਕਹਾਣੀਆ ਸੁਣਨਾ
ਪਸੰਦ ਕਰਦੇ ਨੇ..!!

Loading views...


ਲਿਆ ਤੇਰੇ ਪੈਰਾਂ ਨੂੰ ਮਲ੍ਹਮ ਲਗਾ ਦੇਵਾ__,
ਚੋਟ ਤਾ ਆਈ ਹੋਣੀ ਆ ਮੇਰੇ ਦਿਲ ਨੂੰ ਠੋਕਰ
ਮਾਰ ਕੇ.

Loading views...

Kaash insaan v notta di trah hunde

Roshni val kar k deakh lainde Ki ???

Khera -ASALI-a te khera -NAKLI

Loading views...


Tu Har Ik Da Ho Jana Aa..
Tenu Tere Is Hunar ne Taar lya..
Asi ik Da Bnna chounde c…
Sanu Is Kamjori ne Maar lyea..

Loading views...

ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,
ਦਿੱਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ,
ਨਹੀ ਸੀ ਪਿਆਰ ਮੇਰੇ ਨਾਲ ਤਾ ਕਹਿ ਦੇਂਦੀ,
ਇਸ ਤਰਾ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ.

Loading views...

ਇਨਸਾਨ ਸਬ ਕੁਝ ਭੁਲਾ ਸਕਦਾ ਹੈ ..
ਸਿਵਾਏ ਉਨ੍ਹਾ ਪਲਾਂ ਤੋਂ..
ਜਦੋ ਉਸਨੂੰ ਆਪਣਿਆ ਦੀ ਲੋੜ ਸੀ ….
ਤੇ ਓਹ ਸਾਥ ਨਾ ਦੇਣ..

Loading views...