ਕਾਸ਼ ਮੈਂ ੳਹਦੀਆ ਅੱਖਾਂ
ਦਾ ਪਾਣੀ ਹੋਵਾਂ

ਉਹ ਕਦੇ ਨਾ ਰੋਵੇ
ਮੈਨੂੰ ਖੋਹਣ ਦੇ ਡਰ ਤੋਂ



ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ
ਲਵੋ,

ਫੁੱਲਾ ਵਰਗੇ ਦਿਲ ਲੈ ਕੇ ਤੁਰੋਗੇ ਤਾਂ ਦੁਨੀਆਂ ਤੋੜਦੀ ਹੀ ਰਹੇਗੀ..
😊😊🤔🤔🤔😊😊

ਯਾਰੀ ਤਾਂ ਔਖੇ ਵੇਲੇ
ਪਰਖੀ ਜਾਦੀ ਆ

ਰੋਜ਼ ਹੱਥ ਮਿਲਾੳਣ
ਵਾਲਾ ਯਾਰ ਨਹੀ ਹੁੰਦਾ

ਮਾਂ ਦੀ ਕੁਟੀ ਚੂਰੀ ਦਾ
ਤੇ

ਬਾਪੂ ਜੀ ਦੀ ਘੂਰੀ ਦਾ
ਸਵਾਦ ਈ ਕੁੱਝ ਹੋਰ ਹੁੰਦਾ


ਕਿਸਮਤ ਬੁਰੀ ਜਾਂ ਮੈਂ ਬੁਰਾ

ਇਹ ਫੈਸਲਾ ਨਾ ਹੋ ਸਕਿਆ
ਮੈਂ ਹਰ ਕਿਸੇ ਦਾ ਹੋ ਗਿਆ

ਮੇਰਾ ਕੋਈ ਨਾ ਹੋ ਸਕਿਆ

ਮੈਨੂੰ ਛੱਡ ਕੇ ਤੂੰ
ਕਿਸੇ ਹੋਰ ਦਾ ਹੱਥ ਤਾਂ ਫੜ ਲਿਆ

ਪਰ ਇਨ੍ਹਾ ਯਾਦ ਰੱਖੀ
ਹਰ ਕੋਈ ਪਿਆਰ ਨਹੀ ਕਰਦਾ


ਭਾਵੇਂ 7 ਫੇਰੇ ਲੈ ਲਓ..
ਭਾਵੇਂ 4 ਲਾਵਾਂ ਲੈ ਲਓ …
ਜਾਂ ਕਹਿ ਲਵੋ ਕਬੂਲ ਹੈ-
ਕਬੂਲ ਹੈ…
ਜੇ ਦਿਲ ਵਿਚ ਪਿਆਰ ਨਹੀਂ ਤਾ
ਸਭ ਫਜੂਲ ਹ


ਹੰਝੂਆਂ ਨੇ ਵੀ ਅੱਜ ਮਾਫੀ ਮੰਗ ਲਈ

ਕਹਿੰਦੇ

ਬੱਸ ਕਰ ਹੁਣ ਬਹੁਤ ਵਹਾ ਲਿਆ ਸਾਨੂੰ

ਇਨਸਾਨ ਸਬ ਕੁਝ ਭੁਲਾ ਸਕਦਾ ਹੈ ..
ਸਿਵਾਏ ਉਨ੍ਹਾ ਪਲਾਂ ਤੋਂ..
ਜਦੋ ਉਸਨੂੰ ਆਪਣਿਆ ਦੀ ਲੋੜ ਸੀ ….
ਤੇ ਓਹ ਸਾਥ ਨਾ ਦੇਣ

ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
ਦਿਲ ਤੇ ਲਾਈਏ ਨਾ…
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ.


ਕੋਈ ਤਾਂ ਪੂਰੀ ਕਰ ਰਿਹਾ ਹਊਗਾ
ਕਮੀ ਮੇਰੀ

ਤਾਂ ਹੀ ਤਾਂ ਤੈਨੂੰ ਮੇਰੀ
ਯਾਦ ਨਹੀ ਆੳਦੀ


ਖੁਸ਼ੀਆਂ ਤਾਂ ਕਦੋਂ ਦੀਆਂ ਰੁਸੀਆ ਨੇ ਮੇਰੇ ਨਾਲ

ਕਾਸ਼ ਇਹਨਾ ਦੁੱਖਾਂ ਨੂੰ ਵੀ

ਕਿਸੇ ਦੀ ਨਜ਼ਰ ਲੱਗ ਜਾਵੇ

ਜਿੰਦਗੀ ਵੱਲੋ ਜਖਮ ਨੇ ਸੱਜਣਾ ਬੇਸ਼ੁਮਾਰ ਮਿਲੇ,
ਪਹਿਲੇ ਭਰਨ ਤੋ ਪਹਿਲਾਂ ਹੀ ਨਵੇ ਤਿਆਰ
ਮਿਲੇ॥


ਚੰਗੇ ਨੇ ਚੰਗਾ ਤੇ ਬੁਰੇ ਨੇ ਬੁਰਾ ਜਾਣਿਆ ਮੈਨੂੰ

ਜਿਸ ਦੀ ਜਿੱਦਾ ਦੀ ਸੋਚ ਸੀ
ਉਸ ਨੇ ੳਦਾਂ ਹੀ ਪਹਿਚਾਣਿਆ ਮੈਨੂੰ

ਮੈਂ ਹਾਰਨ ਲਈ ਸਹਮਤ ਹੋ ਗਿਆ
ਜਿਤਣ ਦਾ ਜਜ਼ਬਾ ਉਹ ਲੈ ਗਏ
ਦਿਲ ਮੇਰੇ ਹੀ ਸੀਨੇ ‘ਚ ਰਿਹਾ
ਤੇ ਕਬਜ਼ਾ ਉਹ ਲੈ ਗਏ 😄😄

ਇਸ ਜਵਾਨੀ ਨੂੰ ਖਾ ਚੱਲਿਆ ਝੋਰਾ.
ਸਾਡੀ ਤਬਾਹੀ ??.
.
.
.
.
.
.
.
.ਦਾ ਕਾਰਣ ਬਣਿਆ ਤੇਰਾ ਰੰਗ ਗੋਰਾ.