.ਦਿਲ ਤਾ ਓਹੀ ਏ ਪਰ,,,
ਦਿਲ ਨੂੰ ਚਾਹੁਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਰੁੱਸਣਾ ਵੀ ਨਈ ਸਿੱਖਿਆ ਸੀ,,,
ਸਾਨੂੰ ਮਨਾਉਣ ਵਾਲੇ ਬਦਲ ਗਏ,,,
..
ਬੂਹਾ ਤਾ ਹਲੇ ਤੱਕ ਵੀ ਖੁੱਲਾ ਯਾਰਾ,,,
ਪਰ ਘਰ ਆਉਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਤੱਕ ਕਰਦੇ ਹਾ ਯਾਦ ਓਹਨੂੰ ,,,
ਪਰ ਯਾਦ ਆਉਣ ਵਾਲੇ ਬਦਲ ਗਏ. ..
Loading views...
