ਕਿੰਨਾ ਅੌਖਾ ਹੁੰਦਾ ਏ ….
ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ ਕਰਦਾ ਏ….
.
ਪਰ ..???
.
.
.
.
.
.
.
.
.
.
.
.
.
.
.
..
..
.
.
ਲੋਕਾਂ ਸਾਹਮਣੇ ਹੱਸਣਾ ਪੈਂਦਾ ਏ



ਕਦੇ ਵਿਚ ਸਹੇਲੀਅਾਂ ਦੇ ਬਹਿ ਕੇ, ਉਹ
ਸਿਫਤਾ ਮੇਰੀਆ ਕਰਦੀ ਸੀ . .
.
.
.
. .
.
.
.
.
. .
ਅੱਜ ਜਾਨ ਲੈਣ ਨੂੰ ਫਿਰਦੀ ਏ, ਜੋ ਕਦੇ
ਮੇਰe ਉਤੇ ਮਰਦੀ ਸੀ !!!

ਇਨ੍ਹਾੰ ਪਿਆਰ ਨਾ ਸਾਨੂੰ ਕਰ ਅੜੀਏ..
ਬਣ ਪੀੜ ਅੱਖਾੰ ਵਿੱਚ ਰੜਕਾੰਗੇ..
ਹਰ ਸਾਹ ਤੇ ਲਿੱਖਿਆ ਨਾਮ ਜਾਉ..
ਤੇਰੇ ਦਿੱਲ ਵਿੱਚ ਮੁੱੜ-2 ਧੜਕਾੰਗੇ..

ਜੱਗ ਹੈ ਇੱਕ ਖੇਡ ਤਮਾਸ਼ਾ
ਵਿਰਲਾ ਕੋਈ ਜਾਣੇ
ਦਾਵਾ ਕਰੇ ਮੈਂ ਜਾਣਦਾ ਸਭ ਕੁਝ
ਪਰ ਖ਼ੁਦ ਨੂੰ ਹੀ ਨਾ ਪਛਾਣੇ


ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ,
ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,
ਪਤਾ ਨਹੀਂ ਅਸੀਂ ਕਿੰਨੇ ‘ਦਿਲ’ ਤੋੜ ਤੇ.

ਤਰਸ ਨਾ ਭੋਰਾ ਕੀਤਾ ਉਸ ਨੇ,…
ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,….
ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ…
ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ..


ਇੱਕ ਚਿਹਰਾ…ਓ.. ਯਾਰੋ.. ਮੈਨੂੰ.. ਨਜ਼ਰਅੰਦਾਜ਼ ਕਰਦਾ….
ਮੈਂ ਦੇਖਾਂ ਦੂਰੋਂ ਹੀ ਉਹਦੇ ਰਾਵਾਂ ਨੂੰ….
ਜਿਵੇਂ ਭਾਲ ਕੋਈ ਸ਼ਿਕਾਰ ਦੀ ਬਾਜ਼ ਕਰਦਾ..
ਇੱਕ ਚਿਹਰਾ ਓ ਯਾਰੋ….!!!!


ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ ,
ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ
ਅਤੇ ਦੂਜੇ ਪਾਸੇ ਕਹਿੰਦੀ ਏ ਕਿ
ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ……

ਕੁੜੀ ਨੂੰ ਅਕਲ ਹੋਣੀ ਚਾਹੀਦੀ Aw__
Nakhre ਤਾ ਸਾਡੀ ਮੱਝ ਬਹੁਤ ਕਰਦੀ Aw_

ਕੁੱਝ relationships ਪੰਜਾਬੀ ਜੁੱਤੀ ਜਿਹੇ ਹੁੰਦੇ ਨੇ
ਸ਼ੁਰੂ ਵਿੱਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਐ
ਪਰ ਬੰਦਾ ਫੇਰ ਵੀ ਜ਼ਖਮ ਖਾ ਕੇ ਹੀ ਹੱਟਦਾ


ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ
ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ
ਇਹਤਾ ਬੇਭਾਗੀ ਮਾਂ ਦਾ ਹਿਰਦਾ
ਜੋ ਜੱਗੋ ਜਾਂਦੇ ਪੁੱਤ ਦੀਆ ਧਾਹਾਂ ਸੁਣਦਾ


ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ
ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ

ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ
.
ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ..


ਤੰਦਾਂ ਟੁੱਟੀਆਂ ਪਿਆਰ ਦੀਆਂ ਉਹਨੂੰ ਫਰਕ ਨਹੀ ਪਿਆ !!
.
ਪੈਦਾਂ ਵੀ ਕਿਵੇਂ ਪਾਗਲਾ ਪਿਆਰ ਕੀਤਾ ਤੂੰ ਸੀ ਉਹਨੇ ਨਹੀ :'(
#NH

ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ ਵਿੱਚ,
ਕੀ ਪਤਾ ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ

ਨੀ ਮੇਰੀ ਸੋਚ ਨਿਮਾਣੀ,ਘਰੇ੍‍ ਗਰੀਬੀ, ਨੀ ਮੇਰੀ ਕੋਈ ਨਾ ਲੈਦਾ ਸਾਰ
.
ਨੀ ਤੈਨੂੰ ਕਿਥੋ ਰੱਖ ਲੈ ਪਰੀਆ ਵਾਗ, ਨੀ ਤੇਰਾ ਸਾਈਕਲ਼ ਵਾਲਾ ਯਾਰ