ਧੀਆ ਪੁੱਤਾ ਤੋ ਘੱਟ ਨਈ ਹੁੰਦੀਆ
ਰੱਖਦੀਆ ਕਾਇਮ
ਬਾਪੂ ਦੀ ਸਰਦਾਰੀ ਨੂੰ.
.
.
ਜੱਗ ਉੱਤੇ ਨਾਮ ਉੱਚਾ ਕਰਦੀਆ ਧੀਆ.
ਕੌਣ ਸਮਝਾਵੇ
ਦੁਨੀਆਦਾਰੀ ਨੂੰ…!!
ਤੰੂ ਵੀ ਕੁਝ ਬਣਿਆ ਨਾ ਅਸੀ ਵੀ ਤਬਾਹ ਹੋਏ
ਰੱਬ ਜਾਣੇ ਕਿਹਨੇ ਕਿਹਨੰੂ ਬਰਬਾਦ ਕੀਤਾ
ਕੀ ਦੱਸਾਂ ਅੱਜ ਤੈਨੰੂ ਕਿੰਨੀ ਵਾਰੀ ਯਾਦ ਕੀਤਾ .
ਲਿਖ ਲਿਖ ਭਰ ਦਿੱਤੇ ਕਾਗਜ਼
ਅਸਾਂ ਤੇ ਤੁਸਾਂ,
ਰਹਿ ਗਿਆ ਖਾਲੀ, ਭਰਨਾ ਸੀ
ਜੋ ਸਾਝਾਂ ਸਫ਼ਾ||
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ ..
“Smile” ਤਾਂ ਸਾਰਿਆਂ ਲਈ ਹੁੰਦੀ ਹੈ ਪਰ ,
ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ
ਮੱਥੇ ਤੇ ਸ਼ਿਕਵਾ ਨਹੀ ਆਉਣ ਦੇਈ ਦਾ ,
ਉਂਝ ਭਾਵੇਂ ਲਖ ਗਮ ਹੋਵੇ
ਚਿਹਰੇ ਤੇ ਰੱਖੀ ਮੁਸਕਾਨ
ਭਾਵੇਂ ਅੱਖੋਂ ਉਹਲੇ ਦਿਲ ਰੋਵੇ
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ
ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ…
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ
ਉਹਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ
रोने लगा डॉक्टर भी : जब एक बाल मजदुर ने डॉक्टर से पूछा,
क्या भूख न लगने की कोई दवाई है ?
ਤੇਥੋ ਦੂਰ ਜਾਣਾ ਮਜਬੂਰੀ ਅਾ……
ਦਿਲ ਵਿੱਚ ਨਾ ਚਾਹ ਕੇ ਵੀ ਖੁਅਾਬ ਦੱਬਣਾ
ਪੈਣਾ….
ਕਿੳੁਕਿ…ਮਾਪਿਅਾਂ ਦੀ ੲਿੱਜਤ ਵੀ ਜਰੂਰੀ ਅਾ
ਪਿਆਰ ਉਸ ਨਾਲ ਕਰੋ ਜਿਸ ਦਾ
ਦਿਲ ਪਹਿਲਾਂ ਤੋਂ ਹੀ ਟੁੱਟਿਆ ਹੋਇਆ ਹੋਵੇ…
.
ਕਿਉਂਕਿ ……….??
.
.
.
.
ਜਿਸ ਦਾ ਦਿਲ ਪਹਿਲਾਂ
ਤੋਂ ਹੀ ਟੁੱਟਿਆ ਹੋਇਆ ਹੁੰਦਾ ਹੈ ..
.
ਉਹ ਕਦੀ ਦੂਸਰਿਆਂ ਦਾ ਦਿਲ ਨਹੀਂ
ਤੋੜਦਾ..
Je Karna Pyar Sokha Hunda Ta
har koi kar lenda
tenu Ponh waste ta kamlie
dhillon Hazaar Waar Mar lenda
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ…
ਜਦ ਪੁੱਤ ਨਾ ਹੱਥ ਫੜਾਉਂਦੇ ਨੇ …
.
ਕਾਤੋਂ ਲੋਕੀ ਮਾਰਦੇ .. ?
.
.
.
.
ਫਿਰ ਧੀਆਂ ਪੁੱਤਾਂ ਲਈ , ਕਾਤੋਂ ਇਹਪਾਪ ਕਮਾਉਂਦੇ ਨੇ ??
ਬਾਹਰੀ ਬਰਸਾਤ ਨੂੰ
ਇਹ ਛਤਰੀ ਰੋਕ ਲੈਂਦੀ ਹੈ!
ਕਾਸ਼, ਅੰਦਰ ਹੋ ਰਹੀ ਬਰਸਾਤ
ਲਈ ਵੀ ਕੋਈ ਛਤਰੀ
ਹੁੰਦੀ ||_
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥
ਮੁਕੱਦਰ ਹੋਵੇ ਤੇਜ ਤਾਂ ਨਖ਼ਰੇ ਸੁਭਾਅ ਬਣ ਜਾਂਦੇ ਨੇ …
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ…
ਕਿਉਂ ਤੋੜਿਆ ਮੇਰਾ ਦਿਲ
ਕਿਉਂ ਦਿੱਤੀ ਮੈਨੂੰ ਸਜ਼ਾ
ਜਾਂਦੀ-ਜਾਂਦੀ ਸੋਹਣੀਏ
ਦੱਸ ਤਾਂ ਦਿੰਦੀ ਕੋਈ ਵਜ੍ਹਾ
ਪਛਾਣ ਤਾ ਮੇਰੀ ਕੋਈ ਨੀ .
ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ .
ਮੁਹੱਬਤ ਤਾ ਮੈਨੂੰ ਉਹਦੇ ਨਾਲ ਬਥੇਰੀ ਹੈ….
ਪਤਾ ਨੀ ਕਿਉ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!