ਅੱਖ ਰੋਦੀ ਤੂ ਸਾਡੀ ਵੇਖੀ।
ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ ।
ਕੋਈ ਸਾਡੇ ਵਰਗਾ ਨਹੀ ਲੱਭਣਾ 👈 ।
ਚਾਹੇ ਯਾਰ ਬਣਾ ਲਈ ਲੱਖ ਸੱਜਣਾ
ਕੱਚ ਵਰਗੀ ਨਹੀ ਹੁੰਦੀ ਦੁਸਤੀ ਸਾਡੀ,
ਅਸੀ ਉਮਰਾ ਤੱਕ ਪਛਾਣ ਰੱਖਦੇ ਹਾ,
ਅਸੀ ਤਾ ਉਹ ਫੁੱਲ ਹਾ ਯਾਰਾ,
ਜੋ ਟੁਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ
ਕਿਤੇ ਤੂੰ ਇਕੱਲੀ ਨਾ ਹੋ ਜਾਏ ਮੇਰੇ ਨਾਲ ਨਫਰਤ ਕਰਨ ਵਾਲੀ
ਇਸ ਲਈ ਖੁਦ ਨਾਲ ਨਫਰਤ ਕਰਦਾ ਹਾ ਹੁਣ ਤੇਰਾ ਸਾਥ ਦੇਣ ਦੇ ਲਈ..
ਫਿਕਰ ਤਾ ਅਪਣਿਅਾ ਦਾ ਹੁੰਦਾ ਨਹੀ ਤਾ
ੲਿਥੇ ਬਹੁਤ ਦੁਨੀਅਾ ਵਸਦੀ ਦੀ ੲੇ
ੲਿਹ ਹਸਦਿਅਾ ਨੂੰ ਰੋਵਾੳੁਦੀ ਤੇ
ਰੋਦੇਅਾ ਤੇ ਹਸਦੀ ੲੇ …kaul
ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ !
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….
ਜੱਦੋ ਵਕ਼ਤ ਕਿਸੇ ਤੇ ਆਣ ਪੈਂਦਾ.
ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ.
ਗੈਰਾਂ ਨੇ ਤਾ ਸਦਾ ਹੀ ਗੈਰ ਰਹਿਣਾ.
ਉਦੋਂ ਆਪਣੇ ਵੀ ਪਾਸਾ ਵੱਟਦੇ ਨੇ…..
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ
ਅੱਗੇ ਪਿਆ ਕੱਚ ਲੱਗਦਾ…..
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ
ਕਿਸੇ ਦਾ ਕਿਹਾ ਸੱਚਲੱਗਦਾ….
ਮੇਰੀ ਜ਼ਿੰਦਗੀ ਵਿਚ ਤੇਰੀ ਹੀ ਕਮੀ ਹੈ
ਤੇਰੇ ਬਿਨਾ ਤਾਂ ਰਾਤ ਵੀ ਬਹੁਤ ਲੰਮੀ ਹੈ
ਮੇਰੇ ਦਿਲ ਵਿਚ ਤੇਰਾ ਹੀ ਹੈ ਵਸੇਰਾ…
ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ ……
ਵੇ ਮੈਨੂੰ ਲੋੜ ਨਾ ਕੋਠੀਆਂ ਕਾਰਾਂ ਦੀ ,
ਜਿਥੇ ਤੂੰ ਰਖੇ ਉਥੇ ਰਹਿ ਲਊਗੀ…
ਜੇ ਹਥ ਫੜ ਕੇ ਮੇਰਾ ਨਾਲ ਖੜੇ……….
ਦਿਨ ਚੰਗੇ ਮਾੜੇ ਸਹਿ ਲਊਗੀ…
ਕਰਦੇ ਆ ਪਿਆਰ ਤੈਨੂ ਜਾਨੋ ਵਧ ਕੇ , ਤੇਰੇ ਕੋਲੋ ਗਲ ਕੋਈ ਵੀ ਲਕੋਈ ਨਾ
ਤੈਨੂ ਚਾਹੁਣ ਵਾਲੇ ਤਾ ਬਥੇਰੇ ਹੋਣ ਗੇ, ਜਾਨੇ ਸਾਡਾ ਤੇਰੇ ਤੋ ਬਗੈਰ ਕੋਈ ਨਾ
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ
ਜਦ ਵੀ ਇਕੱਲਾਪਣ ਮਹਿਸੂਸ ਕਰੋਗੇ
ਤਾਂ ਅਾਪਣਿਆ ਦੀ ਯਾਦ ਜਰੂਰ ਆਵੇਗੀ
ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ.,
ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ
ਲੱਗੇ..
ਉਹਨਾ ਨਾਲ ਬਿਤਾਏ ਹੋਏ ਪਲ ਸਾਨੂੰ ਫੇਰ ਯਾਦ
ਆੳਣ ਲੱਗੇ..
ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ..
ਅਸੀ ਭਿੱਜੀਆਂ ਹੋਈਆ ਅੱਖਾ ਨਾਲ ਫੇਰ ਮੁਸਕਰਾਉਣ ਲੱਗੇ..
ਦੁਖ ਮੇਰੇ
ਮੈ ਦੁੱਖਾ ਦਾ
ਤੂੰ ਹੱਸਦਾ ਬਸ ਦਾ ਰਹਿ ਸੱਜਣਾ
ਤੂੰ ਠੋਕਰ ਮਾਰੀ
ਮੇਰੀ ਰੁਲਗੀ ਜਿੰਦਗੀ ਸਾਰੀ
ਲੈ ਆ ਅੱਜ ਸਾਨੂੰ ਸਾਡੀ ਜਾਂਦੀ ਬਾਰੀ ਇੱਕ ਬਾਰ ਅਲਵਿਦਾ ਕਹਿ ਸੱਜਣਾ
ਰੋਜ ਕਤਲ ਹੋਵੇ ਚਾਅਵਾਂ ਦਾ,
ਚਾਅ ਸਦਾ ਰਹਿੰਦੇ ਨੇ ਅਧੂਰੇ
ਨਾਂ ਵਖਾ ਰੱਬਾ ਸੁੱਪਨੇ
ਸੁੱਪਨੇ ਹੁੰਦੇ ਨਹਿਓ ਪੂਰੇ…..