ਐਵੇਂ ਨਹੀ ਲੀਕੇ ਜਾਂਦੇ ਵਰਕਿਆਂ ਤੇ ਅੱਖਰ
ਸ਼ਾਹੀ ਭਾਂਵੇ ਕਲਮ ਦੀ ਮੁੱਕਦੀ ਏ
ਪਰ ਜਾਨ ਤਾਂ ਹੱਡਾਂ ਚੋਂ ਸੁੱਕਦੀ ਏ



ਚੰਗਾ Future ਦੇਣ ਵਾਲਾ ਤਾ ਸਭ ਨੂੰ ਮਿਲ ਜਾਂਦਾ ਆ
ਪਰ ਸਚਾ ਪਿਆਰ ਕਰਨ ਵਾਲਾ
ਕਿਸਮਤ ਵਾਲਿਆ ਨੂੰ ਹੀ ਮਿਲਦਾ..

ਕੋਈ ਦਰਦ ਕਿਸੇ ਦਾ ਕੀ ਜਾਣੇ,__ ਜੀਹਨੂੰ ਚੋਟ ਲੱਗੇ
ਓਹ ਹੀ ਜਾਣੇ –•
•–ਦਿਲ ਦੇਈਏ ਐਸੇ ਦਿਲਬਰ ਨੂੰ ,__ਜਿਹੜਾ ਦਰਦ
ਵੰਡਾਉਣਾ ਵੀ ਜਾਣੇ

ਮੈ ਕਬੂਲ ਕਰਦਾ ਕਿ ਮੈਨੂੰ ਵਿਹਲ ਨਹੀਂ ਮਿਲਦੀ… 🙁
ਪਰ ਤੂੰ ਇਹ ਸੋਚ ਜਦੋ ਤੇਰੀ ਯਾਦ ਆਉਦੀ ਆ ਮੈਨੂੰ ਸਾਰਾ ਜਮਾਨਾ ਭੁੱਲ ਜਾਂਦਾ॥


ਬਚ ਕੇ ਚੱਲੋ ਦੁਨੀਆ ਤੋ…
;
;
ਲੋਕੀ ਬਰਬਾਦ ਕਰਨ ਲੱਗੇ ਵੀ ਪਿਆਰ
ਦਾ ਸਹਾਰਾ ਲੈਂਦੇ ਨੇ “_

ਵਾਹ ਉਹ ਰੱਬਾ,,,
ਤੇਰੀ ਇਸ ਦੁਨੀਆ ਵਿੱਚ ਬੜੇ ਅਜੀਬ ਲੋਕ ਵੱਸਦੇ ਨੇ,,,
ਪਹਿਲਾ ਪਿਆਰ ਬੇ-ਹਿਸਾਬ ਕਰਕੇ,
ਫਿਰ ਅਪਣੀ ਕਮਜ਼ੋਰੀ ਨੂੰ ਮਜ਼ਬੂਰੀ ਦੱਸਦੇ ਨੇ ।।


ਜਿੰਨੇ ਹੱਕ ਦਿੱਤਾ ਮੈਨੂੰ ਮੁਸਕਰਾਉਣ ਦਾ…
ਉਹਨੂੰ ਸ਼ੋਕ ਹੈ ਹੁਣ ਮੈਨੂੰ ਰਵਾਉਣ ਦਾ…
ਜੋ ਲਹਿਰਾਂ ਤੋਂ ਕਿਨਾਰੇ ਤੇ ਲੈ ਕਿ ਆਇਆ ਸੀ…
ਹੁਣ ਇੰਤਜ਼ਾਰ ਕਰ ਰਿਹਾ ਹੈ ਮੈਨੂੰ ਡਬਾਉਣ ਦਾ….


ਬੇਸੱਕ ਕਹਿ ਦਿੱਤਾ ਸਬ ਨੂੰ
ਕੇ
ਓਹਦਾ ਖਿਆਲ ਦਿਲੋ ਕੱਢ
ਤਾ…….
ਪਰ ਅੱਜ ਵੀ ਤੇਜ਼ ਹੋ ਜਾਂਦੀ ਏ
… ਧੜਕਨ ਓਹ ਝੱਲੀ ਦਾ ਨਾਂ ਸੁਣ ਕੇ..

👌🏻👉ਵੇ ਕਾਹਨੂੰ ਕਰਦਾ ਘੁਮਾਣ😏,
ਉਂਦੋ ਟੁੱਟ ਜਾਣਾ ਮਾਣ😟,
ਜਦੋ ਅੱਤ ਵਾਲਾ ਅੱਧਕ ROTate ਹੋ ਗਿਆ……..😳🤓😎

Mainu chaD k tUu gaiRa da haTh faDh lya_

paR ena yAad rakHi haR koyi pyAr nEyi krDa_


ਇਸ ਤਨ ਨੇ ਮਿੱਟੀ ਹੋ ਜਾਣਾ
ਨਾ ਕਰ ਪੈਸੇ ਦਾ ਹੰਕਾਰ ਬੰਦਿਆ ।
ਛੱਡ ਤੁਰਨਾ ਪੈਣਾ ਰੰਗਲੀ ਕੋਠੀਆ ਨੂੰ
ਅਲਵਿਦਾ ਕਰਨਾ ਪੈਣਾ ਇਹ ਸੰਸਾਰ ਬੰਦਿਆ ।
ਮੌਜਾ ਮਾਣ ਲੈ ਜਿੰਦਗੀ ਦੇ ਚਾਰ ਦਿਨ ਤੂੰ
ਆਖਿਰ ਮੰਜਿਲ ਹੈ ਤੇਰੀ ਸਮਸ਼ਾਨ ਬੰਦਿਆ ।


ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ,
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ

ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆ ਤੋ ਨਾ ਦੂਰ ਹੋਵੀ,
..
ਜਿੰਨਾ ਮਰਜੀ ਹੋਵੇ ਦੁੱਖ ਭਾਵੇ,
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ,,…..


me tera hunda. eh jind hundi mere nal likh waiee tu.
par kismat nu manjoor nhi ban bethi ajj parai tu.

ਦੱਸਣਾ ਤਾਂ ਸੀ ਕਿ ਮੈਂ ਖੁਸ਼ ਹਾਂ ਤੇਰੇ ਤੋਂ
ਬਿਨਾ ਵੀ..
ਪਰ ਇਹ ਹੰਝੂ,
ਦੱਸਣ ਤੋਂ ਪਹਿਲਾਂ ਹੀ ਡਿੱਗ ਪਏ.

ਕਦੇ ਸੁਣਿਆ ਸੀ ਫੁੱਲਾਂ ਨੂੰ ਫੁੱਲਾਂ ਨਾਲ ਪਿਆਰ ਹੁੰਦਾ ਏ,
ਕਿਸੇ ਸੋਹਣੀ ਚੀਜ਼ ਨੂੰ ਵੇਖ ਲੈਣਾ ਸ਼ਾਇਦ ਅੱਖਾਂ ਦਾ ਕਰਾਰ ਹੁੰਦਾ ਏ ।
ਜਿਸ ਨੂੰ ਬਿਨ ਸੁਣੇ ਸਣਨ ਦਾ ਮਨ ਕਰੇ ਸ਼ਾਇਦ ਉਹੀ ਗੀਤਕਾਰ ਹੁੰਦਾ ਏ,
ਚੱਲ ਛੱਡ preet ਇਹਨਾਂ ਝੰਜਟਾਂ ਨੂੰ preet ਦਾ ਮਤਲਬ ਹੀ ਸ਼ਾਇਦ ਪਿਆਰ ਹੁੰਦਾ ਏ …..