ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ 😔 ..
ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ ਨੀ ਕਰਦਾ । 😞
.



ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
.
ਕਿਉਂਕਿ ਅਗਰ ਉਹ ਤੁਹਾਡੀ ਜ਼ਿੰਦਗੀ ‘ਚ ਨਾ ਆਉਂਦੇ
.
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ..

ਕਿਸਮਤ ਦੇ ਹੱਥੋ
ਉਹ ਹੀ ਮਜਬੂਰ ਹੁੰਦੇ ਨੇ ,
ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ …. #ѕαяσуα

ਦਿਲ ਨਾ ਗੁਆ ਲਈ ਕਿਤੇ ਅੱਖ
ਦੀ ਸ਼ੈਤਾਨੀ ਵਿੱਚ__
.
.
.
ਬੜੇ ਹੁੰਦੇ ਹਾਦਸੇ ਨੀ ਚੜਦੀ ਜਵਾਨੀ ਵਿੱਚ… #ਸਰੋਆਂ


ਮੇਰੀਆ ਤਸਵੀਰਾਂ ਸਾਂਭ ਕੇ ਰੱਖ ਲਵੀ
ਕਿਉਕਿ ਮੋਤ ਤੋਂ ਬਾਅਦ ਅਕਲਾਂ ਵੀ ਬਦਲ ਜਾਦੀਆ ਤੇ ਸ਼ਕਲਾਂ ਵੀ …. #ਸਰੋਆ

ਮੇਰੇ ਦਿਲ ਤੇ ਅੱਜ ਵੀ ਮੌਜੂਦ ਨੇ ਤੇਰੇ ਕਦਮਾਂ ਦੇ ਨਿਸ਼ਾਨ
ਤੇਰੇ ਤੋਂ ਬਾਦ ਮੈਂ ਕਿਸੇ ਹੋਰ ਨੂੰ ਇਸ ਰਸਤੇ ਤੋਂ ਗੁਜਰਨ ਨੀ ਦਿੱਤਾ…….


ਲੋਕ ਕਹਿੰਦੇ ਆ ਬਿਨਾਂ ਮੇਹਨਤ ਦੇ ਪਰਮਾਤਮਾ
ਕੁਛ ਨਹੀਂ ਦਿੰਦਾ ..
.
ਮੈਨੂੰ ਸਮਝ ਨਹੀਂ ਆਉਦੀ ਕੇ .. ??
.
.
.
.
.
.
.
.
.
.
.
.
.
ਅਸੀਂ ਦੁੱਖ ਪਾਉਣ ਲਈ ਕਿਹੜਾ
ਮਿਹਨਤ ਕੀਤੀ ਆ


ਗੱਲ -ਗੱਲ ਤੇ ਰੁੱਸਣ ਦਾ ਵੀ
ਇਕ “haQ” ਹੁੰਦਾ, “Pyaar” ਵੀ ਉਹੀ
ਜਿਆਦਾ ਕਰਦਾ , ਜੋ ਕਰਦਾ ਜਿਆਦਾ
“Sajna” ਸ਼ੱਕ ਹੁੰਦਾ,
ਮਿਲ ਜਾਣਗੇ …
ਜਿਸਮਾਂ ਨੂੰ “Pasand” ਕਰਨ ਵਾਲੇ ਤੈਨੂੰ, ਪਰ
“Roohan ਦੇ Pyaar” ਦਾ ਮਜਾ ਥੋੜਾ ਵੱਖ
ਹੁੰਦਾ .

ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ

ਮੈਂ ਉਸ ਦਿਨ ਫਿਰ ੳਸਨੂੰ
ਯਾਦ ਆਵਾਂਗਾ … :O

??
.
.
.
.
.
.
.
.
.
.
.
.
.
.
.
.
.
.
.
ਜਦੋਂ ਉਹਦੇ ਬੱਚੇ ਪੁੱਛਣਗੇ ..
ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ


ਆਦਤ ਮੈਨੂੰ ਪੈ ਗਈ ਇਕੱਲੇ
ਰਹਿਣ ਦੀ ….
.
ਹੌਲੀ ਹੌਲੀ ਰੋ ਕੇ ਦੁਖੜੇ……?
.
.
.
.
.
.
.
.
.
.
.
ਸਹਿਣ ਦੀ … !!
.
ਚੰਗਾ ਹੋਇਆ “ਓਹ” ਦੁੱਖ ਦੇ ਕੇ ਦੂਰ ਹੋ ਗਏ,
ਲੋੜ ਹੀ ਨਾ ਪਈ ਮੈਨੂੰ ਬੇਦਰਦ ਕਹਿਣ ਦੀ..
. .
ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ ?

ਮੇਰੇ ਵਿੱਚ ਹਿੰਮਤ
ਨਹੀਂ ਓਦਾ ਨਾਮ ਲੈਣ ਦੀ


ਵਾ ਨੀ ਕੁੜੀਏ ਕਰ ਗਈ ਕਮਾਲ
ਲਾਰਾ ਲਾ ..??
.
.
.
.
.
.
.
ਕੇ ਮੈਨੂੰ .. :O ?
..
ਤੇ ਭੱਜ ਗਈ ਸਾਡੇ ਭਈਏ ਨਾਲ

ਨਫਰਤ ਲੱਖ ਮਿਲੀ ਪਰ ਮੁਹੱਬਤ ਨਾ ਮਿਲੀ
ਜਿੰਦਗੀ ਬੀਤ ਗੲੀ ਪਰ ਰਾਹਤ ਨਾ ਮਿਲੀ
ਤੇਰੀ ਮਹਿਫਲ ਚ ਹਰ ਸਖਸ ਹੱਸਦਾ ਵੇਖਿਅਾ
ੲਿਕ ਮੈ ਸੀ ਜਿਸਨੂੰ ਹੱਸਣ ਦੀ ੲਿਜਾਜਤ ਨਾ ਮਿਲੀ


ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ

ਜਿੰਨਾਂ ਅਸੀਂ ਤੈਨੂੰ ਚਾਹਿਆ
ਉਨਾਂ ਕਿਸੇ ਨੇ ਨਾ ਚਾਹੁਣਾ,,

ਸਭ ਦਿਖਾਵਾ ਕਰਨਗੇ ਸਾਡੇ
ਬਿਨਾਂ ਦਿਲ ਕਿਸੇ ਨਾ ਲਾਉਣਾ_

Ja sajna tenu gum lukauna nai ayea.
Tu chup krke Tur geyao sanu ta hall sunauna vi na ayea.