ਹਾੲੇ ਭੁੱਖ ਵੀ ਲੱਗਦੀ ੲੇ..
ਪਿਅਾਸ ਵੀ ਲੱਗਦੀ ੲੇ..
ਪਰ ਅੰਦਰੋ ਅੰਦਰੀ ਮੇਰੀ ਜਾਨ ੳੁਦਾਸ ਵੀ ਲੱਗਦੀ ੲੇ
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,❤❤❤
ਜਨਮ ਕਦੇ ਦੋ ਵਾਰ ਨਹੀਂ ਮਿਲਦੇ,❤❤
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,❤❤
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ ❤❤❤
____________🔚
ਛੋਟੇ ਹੁੰਦੇ ਖੇਡਦੇਂ ਸੀ
ਸੱਚੀਆਂ ਸੀ ਯਾਰੀਆਂ
ਕਾਹਦੇ ਰੱਬਾਂ ਬੜੇ ਹੋਏ
ਜਿਦਾਂ ਫਿਕਰਾਂ ਨੇ ਖਾ ਲਈਆਂ
ਮਤਲਵੀ ਲੋਕ ਮਤਲਵ ਕੱਢਦੇ
ਉੱਤੋ ਪਈਆ ਤਕਦੀਰਾਂ ਹਾਰੀਆਂ
ਬਹੁਤ ਭੀੜ ਹੈ ਮੁਹੱਬਤ ਦੇ ਇਸ
ਸ਼ਹਿਰ ਦੇ ਵਿਚ,
ਜੋ ਇੱਕ ਵਾਰ ਵਿਛੜ ਗਿਆ ਉਹ
ਦੁਬਾਰਾ ਨਹੀ ਮਿਲਦਾ !!
ਲੱਖ ਲਾਣਤਾਂ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੈ ,
ਅਸੀਂ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੈ ,
ਰਿੰਪੀ ਸੰਘੇੜਾ
ਲਿਖਣਾ ਨਹੀ ਸੀ ਆਉਦਾ, ਉਹਦੀ ਯਾਦ ਲਿਖਾਉਦੀ ਆ,._
ਜਿਹਨੂੰ ਸਾਡਾ ਖਿਆਲ ਨਹੀ, ਉਹ ਚੇਤੇ ਆਉਦੀ ਆ ..
..
ਮੈਂ ਆਖਾਂ ਸਦਾ ਰੱਬ ਨੂੰ, ਉਹਨੂੰ ਦੁੱਖ ਨਾਂ ਕੋਈ ਹੋਵੇ…
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ, ਉਹਦੀ ਅੱਖ ਨਾ ਰੋਵੇ,. !!
ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ
ਰਾਹਵਾਂ ਜੁਦਾ ਹੋ ਜਾਂਦੀਆਂ ਨੇ
ਜਵਾਨੀ ਦੇ ਹਰ ਚੜ੍ਹਦੇ ਪਹਿਰ
ਅਦਾਵਾਂ ਜੁਦਾ ਹੋ ਜਾਂਦੀਆਂ ਨੇ.
ਹਰ ਰੋਜ਼ ਨਵੇ ਬਹਾਨੇ ਦੀ ਦੁਹਾਈ ਨਾ ਦਿਆ ਕਰ
ਜੇ ਮਿਲਣਾ ਨੀ ਹੁੰਦਾ ਤੇ ਦਿਖਾਈ ਨਾ ਦਿਆ ਕਰ,,
ਹੁਣ ਤੇਰੀ ਗੱਲਾ ਵਿੱਚ ਸੱਚਾਈ ਨੀ ਮਿਲਦੀ
ਐਵੇ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ
ਮਰਨਾ ਮੇਰੀ ਹਕੀਕਤ ਏ , ਮੈਂ ਕਫਨ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ
ਆਪਣੀ ਤਾਂ ਤਕਦੀਰ ਹੀ ਰੱਬ ਨੇ ਕੁਝ ਏਦਾਂ ਦੀ ਲਿਖੀ ਆ
ਕਿ ਕਿਸੇ ਨੇ ਵਕਤ ਗੁਜਾਰਣ ਲਈ ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰਕੇ ਵਕਤ ਗੁਜਾਰ ਲਿਆ
ਸੱਜਣ ਸਾਥੋਂ ਕਿਨਾਰਾ ਕਰ ਗਏ
ਕੁਝ ਕੁ ਪਲਾਂ ਦਾ ਸਹਾਰਾ ਦੇ ਕੇ
ਜਿੰਦਗੀ ਭਰ ਲਈ ਬੇਸਹਾਰਾ ਕਰ ਗਏ ।।
ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ,
ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ….
ਜਾਣਦਾ ਲੱਖੀ ਨਾਲੇ ਤਕਦੀਰਾਂ ਖੋਟੀਆਂ ਨੇ,
ਫੇਰ ਵੀ ਬਿਨ ਗੱਲੋ ਬਸ ਅੱਖ ਫੜਕਦੀ ਏ..
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ ਓਹ ਕਦੇ ਖੁਸ਼ ਹੋਏ ਨਹੀ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਬਣੇ ਨਹੀ।
ਨਾ ਸਮਾਂ ਕਿਸੇ ਦੀ ੳੁਡੀਕ ਕਰਦਾ,
.
.
ਨਾ ਮੌਤ ਨੇ ੳੁਮਰਾਂ ਜਾਣੀਅਾਂ ਨੇ…
.
.
ਲੱਗੀਅਾਂ ਮਹਿਫਲਾਂ ਚੋਂ ੳੁਠ ਕੇ ਤੁਰ ਜਾਣਾ,
.
.
ਫਿਰ ਕਦੇ ਨਹੀਂ ਮੁੜਣਾ ਹਾਣੀਅਾਂ ਨੇ… !!
ਜਿਹੜੇ ਦਿਲ ਵਿੱਚ ਵੱਸ ਜਾਂਦੇ ਨੇ
ਫਿਰ ੳੁਸ ਨੂੰ ਅਸੀ ਦੂਰ ਨਹੀ ਕਰ ਸਕਦੇ
ਪਿਅਾਰ ਤੇ feeling ਨਾਲ ਹੁੰਦਾ ੲੇ
ਜ਼ਬਰਦਸਤੀ ਕਿਸੇ ਨੂੰ ਕਰਨ ਲੲੀ
ਮਜ਼ਬੂਰ ਨਹੀ ਕਰ ਸਕਦੇ
Main teinu rozz hi paundi aa
tu katto supneya vich aunda
main teinu ohhna chundi aa
tu mainu jinna nhi chunda 😓😓😓😓