ਅਕਸਰ ਦੇਖਿਆਂ ਜਾਦਾ ਹੈ
ਜੋ ਇਨਸਾਨ ਸਭ ਬਾਰੇ ਚੰਗਾ ਸੋਚਦਾ ਹੈ.
.
ਉਹ ਇਨਸਾਨ ਆਪਣੀ ਜਿੰਦਗੀ ਵਿੱਚ
ਅਕਸਰ ਇੱਕਲਾ ਹੀ ਰਹਿ ਜਾਦਾ ਹੈ..
ਕੁਝ ਇਸ ਤਰਾਂ.,
ਗਵਾਚਿਆ.,
ਤੇਰੇ ਨਾਮ ਦੇ ਤਿੰਨ ਅੱਖਰਾਂ ਵਿੱਚ..
ਐ ਜ਼ਿੰਦਗੀ.,,
ਲੱਭਿਆ ਤੈਨੂੰ ਵੀ ਨਹੀਂ.,
ਤੇ.,,
ਮਿਲਿਆ ਖੁਦ ਨੂੰ ਵੀ ਨਹੀਂ..
ਅਖਬਾਰ ਦਾ ਵੀ ਅਜੀਬ ਖੇਡ ਹੈ ,
ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ
ਰਾਤ ਨੂੰ ਗਰੀਬ ਦੀ ਰੋਟੀ ਦੀ ਥਾਲੀ ਬਣ ਜਾਂਦੀ ਹੈ..
ਅੱਜ ਮੈ ਮਰਦਾ-ਮਰਦਾ ਮਰ ਚਲਿਆ,
ਅੱਜ ਨਿਕਲ ਚੱਲੇ ਸਾਂਹ laly ਦੇ,
ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!!
,,,, #laly,,,!!!
ਖ਼ਤ ਮੇਂ ਮੇਰੇ ਹੀ ਖ਼ਤ ਕੇ ਟੁਕੜੇ ਥੇ
ਔਰ ਮੁਝੇ ਲਗਾ
ਮੇਰੇ ਖ਼ਤ ਕਾ ਜਵਾਬ ਆ ਗਿਆ..
Mainu ਸਰਦਾਰਨੀ ਸਰਦਾਰਨੀ ਕਹਿੰਦੇ ਨੇ
ਅਾਪ ਕਿਤੇ ਹੋਰ ਕੋਰਟ ਮੈਰਜ਼ ਕਰਾ ਲਈ..
ਮੈ ਐਵੀ ਗੁੱਤ ਲੰਬੀ ਰੱਖਦੀ ਰਹੀ
ਮਰਜਾਣੇ ਨੇ dp ਪੋਨੀ ਵਾਲੀ ਦੀ ਲਾ ਲੲੀ ..
ਉਂਝ ਆਸੇ ਪਾਸੇ ਭੀੜ ਬੜੀ
ਦਿਲ ‘ਕੱਲਾ ਹਾਏ ਪੀੜ ਬੜੀ
ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ
ਜਿਵੇਂ ਜੀਊਂਦੇ ਜੀ ਹਾਂ ਮਰ ਰਹੇ..
ਕਦੇ ਕਿਸੇ ਦੀਆਂ ਮਜਬੂਰੀਆਂ ਤੇ ਨਾ ਹੱਸੋ,
ਮਜਬੂਰੀਆਂ ਕੋਈ ਖਰੀਦ ਕੇ ਨਹੀਂ ਲਿਆਉਂਦਾ
ਡਰੋਂ ਬੁਰੇ ਵਖਤ ਦੀ ਮਾਰ ਤੋ,
ਕਿਉਂਕਿ ਮਾੜਾ ਟਾਈਮ ਦੱਸ ਕੇ ਨਹੀਂ ਆਉਦਾ…
ਉਮਰਾਂ ਤੱਕ ਨਈ ਭੁੱਲਦੇ ਮੀਤ
ਪੁਰਾਨੇ ਬਚੱਪਨ ਦੇ..
.
.
.
.
.
.
.
.
.
.
.
.
ਮੁੜ ਕੇ ਨਈਔ ਆਉਂਦੇ ਦਿਨ
ਮਰਜਾਨੇ ਬਚੱਪਨ ਦੇ.
ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਵਰਗਾ
ਮੈਂ ਤੈਨੂੰ ਯਾਦ ਵੀ ਨਾਂ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਵਰਗਾ॥
ਸ਼ਾੲਿਰੀ ਲਿਖਦੇ ਲਿਖਦੇ …..
ੲਿੱਕ ਦਿਨ ਅਸੀਂ ਹੀ ਮਰ ਜਾਣਾ….!!!!
ਸ਼ਾੲਿਦ ਸਾਡਾ ਮਰਨਾ ਹੀ
ੳੁਸਦੇ ਦਿਲ ੳੁੱਤੇ ਅਸਰ ਕਰ ਜਾਣਾ…
ਜਿੰਦਗੀ ਚ’ ਜੇ ਕਿਸੇ ਨੂੰ ਪਿਆਰ ਕਰਨਾ ਹੈ ਤਾਂ
ਅਪਣੇ ਦੁੱਖਾਂ ਨੂੰ ਕਰੋ,
ਕਿਉਕਿ ਜਿੰਦਗੀ ਦਾ ਦਸਤੂਰ ਹੈ
ਤੁਸੀ ਜਿੰਨਾ ਜਿਸਨੂੰ ਪਿਆਰ ਕਰੋਗੇ
ਉਹ ਉਨਾਂ ਹੀ ਤੁਹਾਡੇ ਤੋ ਦੂਰ ਰਹੇਗਾ
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..
ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ…
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
##Sandhu***
ਲੋਕੀ ਜਮੀਰ ਵੇਚਦੇ ਤੇ ਮੈਂ ਵੇਚਦਾ ਹਾਸੇ,
ਜਮੀਰ ਵਾਲੇ ਰੋਦੇਂ ਅੱਜਕਲ,
ਮੇਰੀਆਂ ਖੁਸ਼ੀਆਂ ਚਾਰੇ ਪਾਸੇ..
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ…
ਫਿਰ..
ਚੀਕਾਂ ਗੁੰਗੀਆਂ ਹੋ ਜਾਂਦੀਆਂ ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ
ਕਦੇ ਫੁੱਲਾਂ ਨੇ ਕਦੇ ਤਾਰਿਆਂ ਨੇ
ਮੈਨੂੰ ਪੁੱਛਿਆ ਸੱਜਣਾਂ ਸਾਰਿਆਂ
ਕੀ ਤੈਨੂੰ ਯਕੀਨ ਹੈ, ਉਹਦੇ ਆਉਣ ਦਾ
ਦਿਲ ਹੱਸ ਕੇ ਕਹਿੰਦਾ,
ਮੈਨੂੰ ਤਾਂ ਯਕੀਨ ਹੀ ਨਹੀ ਹੋਇਆ ਉਹਦੇ ਜਾਣ ਦਾ