ਕਿਸ ਤੇ ਵਿਸ਼ਵਾਸ ਕਰੀਏ
ਕਿਸ ਤੇ ਨਾ ਕਰੀਏ
ਕੁਝ ਸਮਝ ਆਉਂਦਾ ਨਹੀ
ਪਿਆਰ ਪਿਆਰ ਤੇ ਹਰ
ਕੋਈ ਕਰਦਾ ਪਰ
ਦਿਲੋਂ ਕੋਈ ਨਿਭਾਉਂਦਾ ਨਹੀ…



ਲੇਖਾਂ ਦੇ ਖੇਲ ਆਖ ਸਮਝਾਉਂਦਾ ਮੈਂ ਦਿਲ ਨੂੰ ..
ਜਿਹਦਾ ਜਿਨ੍ਹਾਂ ਕਰਦੇ ਜਾਈਏ ..
ਓਹੀ ੳਨਾ ਫਿਰ ਤੜਫਾਉਂਦਾ ਦਿਲ ਨੂੰ !!

ਕੁੜੀਆਂ ਕਹਿੰਦੀਆਂ ਆ ਕਿ
ਮੁੰਡੇ ਧੋਖੇਬਾਜ ਹੁੰਦੇ ਆ..
.
ਤੇ ਮੁੰਡੇ ਕਹਿੰਦੇ ਆ ਕਿ:
ਕੁੜੀਆ ਦਗਾਬਾਜ ਹੁੰਦੀਆ ਆ………
.
.
ਪਰ ਸੱਚ ਤਾਂ ਇਹ ਆ ਕਿ
ਇੱਕ ਸੱਚੀ_ਕੁੜੀ ਨੂੰ
ਇੱਕ ਝੂਠਾ ਮੁੰਡਾ ਮਿਲ ਜਾਦਾ ਆ…
.
ਤੇ ਇੱਕ ਸੱਚੇ ਮੁੰਡੇ ਨੂੰ
ਇੱਕ ਕੁੜੀ ਝੂਠੀ ਮਿਲ ਜਾਦੀ ਆ…
.
ਗਲਤੀਆ ਪਰਸਥਿਤੀਆ ਤੋ ਹੁੰਦੀ ਆ
ਪਰ ਬਦਨਾਮ ਪਿਆਰ ਹੋ ਜਾਦਾ ਆ …

ਤੁਸੀ ਕਿਸੇ ਲ਼ਈ ਉਨਾਂ ਚਿਰ
ਖਾਸ ਹੋ,, ਜਿੰਨਾ ਚਿਰ
..
,,,
,,,,,,
..
ਤੁਸੀ ਉਸਦੀਆ ਉਮੀਦਾਂ ਪੂਰੀਆਂ ਕਰਦੇ ਹੋ..


ਰੱਬਾ ਜੇ ਸੁਣ ਰਿਹਾ ਤਾਂ ਇਕ ਗੱਲ ਪੁੱਛਾ..?
ਮੇਰੇ ਲਈ ਵੀ….??
.
.
.
.
.
.
.
.
.
.
.
.
.
.
.
ਕੋਈ ‘hmmm’ ਕਰਨ ਵਾਲੀ ਬਣਾਈ
ਹੈ ਜਾਂ ਭੁੱਲ gEya

ਪਿਆਰ ਵੀ ਬਹੁਤ ਅਜੀਬ ਹੈ ਜਿਸ
ਇਨਸਾਨ ਨੂੰ ਪਾਇਆ ਵੀ ਨਾ ਹੋਵੇ
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ


ੲਿੱਥੇ ਅਾਸ਼ਕ ਹੁੰਦੇ ਨੇ ਹਾੲੇ ਕਿੰਨੀਅਾ ਕਿਸਮਾ ਦੇ
ੲਿਕ ਕਰਦੇ ਸੱਚਾ ਪਿਅਾਰ ਤੇ ਕੲੀ ਭੁੱਖੇ ਜਿਸਮਾ ਦੇ
ਸਾਡੀ ਜਿੱਤ ਨੂੰ ਤੁਰ ਗੲੀ ੲੇ ਤੂੰ ਹਾਰ ਬਦਲ ਕੇ ਨੀ
ਦੇਖਾਗੇ ਹੁਣ ਤੂੰ ਕੀ ਕਰਦੀ ੲੇ ਯਾਰ ਬਦਲ ਕੇ ਨੀ


ਓਹ ਮੈਨੂੰ msg ਨਹੀਂ ਕਰਦਾ ਫੇਰ ਮੈਂ ਕਿਉ ਓਹਨੂੰ ਪਹਿਲਾਂ msg ਕਰਾ,
.
.
.
ਇਹੀ ਗੱਲ ਸੋਚ-ਸੋਚ ਕੇ ਇਕ ਦਿਨ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਗਵਾ ਦਵਾਂਗੇ..

ਨਾ ਚੁੱਪ ਚੰਗੀ ਲੱਗੇ .. ਨਾ ਹੀ ਰੌਲਾ ..
ਜਿੰਦ ਬੋਝਾਂ ਥੱਲੇ ਦੱਬੀ ਰਹਿੰਦੀ ਆ…
ਨਾ ਖੁਸ਼ ਆਂ ਤੇ ਨਾ ਹੀ ਬਾਹਲੇ ਦੁਖੀ ਆਂ.
ਬੱਸ ਅੱਚਵੀ ਜੀ ਲੱਗੀ ਰਹਿੰਦੀ ਆ.

ਦੇਸ਼ ਰਿਹਾ ਨਾ ਮੇਰਾ ਹੁਣ ਕਿਸੇ ਕੰਮ ਦਾ
ਵੇਲਾ ਆ ਗਿਆ ਵਿਛੋੜਾ ਪਾਉਣ ਦਾ ਲੋਕੋ..
ਰਾਜਨੀਤੀ ਨੇ ਡੋਬ ਤਾ ਦੇਸ਼ ਮੇਰਾ
ਕੰਮ ਕਾਰ ਲਈ ਵਿਦੇਸ਼ਾ ਨੂੰ ਤੋਰ ਤਾ ਲੋਕੋ..


ਇਹ ਦਰਦ ਅਵੱਲਾ ਏ,
ਇਹ ਪੀੜ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ,


ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ
ੲਿਹ ਹੁੰਦਾ ਕੋਈ ਖੇਲ ਨਹੀ
ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ

ਆਪਣੀ Lyf ਦੀ ਹਰ ਇਕ ਗੱਲ ਕਿਸੇ ਨਾਲ Share ਨਾ ਕਰੋ ਚਾਹੇ ਕੋਈ ਕਿੰਨਾ ਵੀ Close ਹੋਵੇ,,
ਕਿਉਕਿ ਜਦ ਉਹ ਬਦਲ ਜਾਵੇ ਫਿਰ ਹਰ ਗੱਲ ਨਾਲ ਉਹਦੀ ਯਾਦ ਤੇ ਆਉਦੀ ਪਰ ਉਹ ਨਹੀ


ਕਾਸ਼ ! ਮੈਨੂੰ ਮੇਰਾ ਕੋਈ ਆਪਣਾ ਸੰਭਾਲ ਲਵੇ ,
ਬਹੁਤ ਥੋੜੀ ਰਹਿ ਗਈ ਹਾਂ ਮੈਂ,,
ਇਸ ਸਾਲ ਦੀ ਤਰਾਂ….!!

ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ
ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈
ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ,

ਸੇਹਲੀ ਤੋ ਏਸੇ ਤਿਲਕੇ
ਮੁੜਕੇ ਨਾ ਖੜ ਹੋਇਆ
ਸੱਜਣਾ ਦੇ ਨਾਮ ਬਿਨਾ
ਸਾਤੋ ਨਾ ਕੁਝ ਪੜ ਹੋਇਆ.