ਅੱਜ ਦਾ ਵਿਚਾਰ
ਮੈਲ ਮਨ ‘ਚ ਹੋਵੇ ਭਾਵੇ ਤਨ ਤੇ
ਸਾਫ ਕਰਨੀ ਹੀ ਚੰਗੀ ਹੁੰਦੀ ਏ ।
ਗਲਤੀ ਵੱਡੀ ਹੋਵੇ ਜਾ ਛੋਟੀ ਮਾਫ ਕਰਨੀ ਹੀ ਚੰਗੀ ਹੁੰਦੀ ਏ ।
ਜਦੋਂ ਕੋੲੀ ਨੇੜੇ
ਹੋ ਕੇ ਦੂਰ ਹੁੰਦਾ ੲੇ
ਫਿਰ ਰੋਣ ਲੲੀ ਦਿਲ
ਮਜ਼ਬੂਰ ਹੁੰਦਾ ੲੇ
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ
ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ
ਅੱਧੀ ਰਾਤੀ ਪਤਾ ਨਹੀ ਕਿੱਥੋ ਚੱਲ ਕੇ ਆਇਆ ਇੱਕ ਵਿਚਾਰਾ ਹੰਝੂ
ਮੈਂ ਜ਼ਾਲਿਮ ਨੇ ਚੋਰੀ-ਚੋਰੀ ਦੁਨੀਆਂ ਤੋ ਝੱਟ ਪਲਕਾਂ ਵਿੱਚ ਮਧੋਲ ਦਿੱਤਾ
ਜੇ breakup ਤੋ ਬਾਅਦ ਵੀ ਤੁਸੀ ਉਸ ਦੀ
Dp,status,or last seen ਚੈਕ ਕਰਗੇ ਹੋ
ਤਾ ਸਮਝੋ ਕਿ ਤੁਸੀ ਸਿਰਫ ਦਿਮਾਗ ਤੋ ਅਲਗ ਹੋਏ ਹੋ
ਦਿਲ ਤੋ ਨਹੀ..!!
ਵੱਡੇ ਵੱਡੇ ਲੋਕ ਐਥੇ ਵੱਡੀ ਗੱਲ ਬਾਤ ਏ
ਵੱਡੀ ਸਾਰੀ ਗੱਲ ਕਰਾਂ ਮੇਰੀ ਕੀ ਔਕਾਤ ਏ
ਕੱਲ ਅਜੇ ਝਾੜ ਝਾੜ ਮਸਾਂ ਖਾਲੀ ਕੀਤੀ ਸੀ
ਅੱਜ ਫੇਰ ਭਰੀ ਪਈ ਦੁੱਖਾਂ ਦੀ ਪਰਾਤ ਏ
ਕਿਸਮਤ ਦੀਆਂ ਖੇਡਾਂ ਦੋਸ਼ ਕੀ ਨਸੀਬਾਂ ਦਾ
ਹਸਦੀ ਵਸਦੀ ਰਹਿ
ਘਰ ਢਾਹ ਕੇ ਜਾਣ ਵਾਲੀਏ ਗਰੀਬਾਂ ਦਾ…
ਕੋਈ ਨਹੀ ਮਿਲਦਾ
ਵਿਛੜ ਕੇ
ਸਭ ਬਦਲ ਜਾਂਦੇ ਨੇ
ਕੋਠਿਆਂ ਤੇ ਝੂਲਦੇ ਤੱਕੜੀ ਤੇ ਪੰਜੇ ਦੇ ਝੰਡੇ ਬਿਆਨ ਕਰਦੇ ਨੇ ਕਿ ਦੁਨੀਆਂ ਦੇ *ਸਰਬਰਾਹ ਗੁਰੂ ਗਰੰਥ ਸਾਹਿਬ ਜੀ* ਦਾ ਕਿੰਨਾ ਸਤਿਕਾਰ ਆ ਲੋਕਾਂ ਦੇ ਦਿਲਾਂ ਚ__
ਸੱਚ ਕਿਹਾ ਸੀ ਸੰਤਾਂ ਨੇ ਸਰੀਰ ਦਾ ਮਰ ਜਾਣਾ ਮੌਤ ਨਹੀਂ ਜਮੀਰ ਦਾ ਮਰ ਜਾਣਾ ਯਕੀਨਣ ਮੌਤ ਆ__
ਜਦੋ ਵਾਪਸ ਆਉਣ ਦਾ ਦਿਲ ਕਰੇ ਤਾਂ ਆ ਜਾਵੀ….
ਅਸੀ ਅੱਜ ਵੀ ਉਸੇ ਮੋੜ ਤੇ ਖੜੇ੍ ਹਾਂ….
ਜਿੱਥੇ ਤੂੰ ਛੱਡ ਕੇ ਗਈ ਸੀ……
ਝੂਠ ਬੋਲ ਕੇ ਬੰਦਾ ਇਕ ਵਾਰ ਤਾਂ ਖੁਸ਼ੀ ਪਾ ਲੈਂਦਾ
ਪਰ ਜਦੋ ਸੱਚ ਦਾ ਪਤਾ ਚਲਦਾ…
.
ਤਾਂ
.
ਪੈਰਾਂ ਥੱਲੋ ਜਮੀਨ ਨਿਕਲ ਜਾਂਦੀ ਆ .
ਦਿਲ ਦੀਆਂ ਗੱਲਾਂ ਦਿਲ ਚ ਹੀ ਰਹਿ ਜਾਂਦੀਆਂ ਨੇ
ਤੇ ਆਖਰੀ ਸਮੇਂ ਤੱਕ ਯਾਦਾ ਰਹਿੰਦੀਆਂ ਨੇ..
ਕੱਠੇ ਸੀ ਸਵਾਰ , ਅਸੀਂ ਡੂੰਗਿਆਂ ਸਮੁੰਦਰਾਂ ‘ਚ ,
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ ਛਾਲ ਮਾਰ ਗਈ ,
ਬੁਜੀ ਨਾਂ ਉਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ ,
ਮੇਰੇ ਲਈ ਤੂੰ ਜੋ ਅੱਗ ਬਾਲ ਗਈ ,,,
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ ..
ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੌਤ ਬਣ ਕੇ ਆਜਾ ..
ਜੇ ਕੀਤੀ ਹੋਈ ਗਲਤੀਂ ਦਾ
ਅਹਿਸਾਸ ਹੋ ਜਾਵੇਂ
ਤਾਂ ਸਮਝ ਲੋ ਸਾਨੂੰ
ਦੁਨੀਅਾਂ ਤੇ ਜੀਣਾ ਆ ਗਿਅਾ
ਕਦੇ ਹੱਸ ਪੈਂਦਾ ਕਦੇ ਰੋ ਪੈਂਦਾ
ਹੰਝੂਆਂ ਦੇ ਮਣਕੇ ਪਰੋ ਬਹਿੰਦਾ,
ਮੇਰੇ ਲਈ ਦੁਖੜੇ ਜੋ ਸਹਿੰਦਾ,
ਉਸਨੂੰ ਕਦੇ ਭੁਲਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,
ਮੈਨੂੰ ਦਿਖਾਵਾ ਆਉਂਦਾ ਨਹੀਂ|