ਅਸੀ ਰਾਤ ਕੱਟ ਲੲੀ ਦੀ ਰੋ ਕੇ
ਸੱਜਣਾਂ ਦਾ ਦਿਨ ਚੜਦਾ ੲੇ ਸੌ ਕੇ
ਕੀ ਕਰਨੇ ੲੇ ਪਿਅਾਰ
ਵਾਲੇ ਰਿਸ਼ਤੇ ਜੋੜ ਕੇ
ਜਦੋਂ ਅਾਪਣੇ ਹੀ ਲੰਘ ਜਾਣ ਕੋਲ ਦੀ ਹੋ ਕੇ
ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ
ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ..
ਉਹ ਲੱਭ ਰਹੇ ਸੀ ਬਹਾਨੇ ….ਮੈਨੂੰ ਭੁੱਲਣ ਦੇ …
ਮੈ ਸੋਚਿਆ ਕੀ ਨਰਾਜ ਹੋ ਕੇ..
ਉਹਨਾ ਦੀ ਮੁਸ਼ਕਿਲ ਅਾਸਾਨ ਕਰ ਦੇਵਾ…॥
ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ ਇਹੀ ਗੱਲ ਕਹਿਨਾ ਆ ਕੇ
ਅੱਜ ਤੇਨੂੰ ਭੁੱਲ ਜਾਣਾ ਪਰ ਫਿਰ ਮੈ ਇਹੀ ਗੱਲ ਭੁੱਲ ਜਾਨਾ ਹਾਂ
ਦੁਨੀਅਾ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ?
ਜਾਨ ਤੋਂ ਪਿਅਾਰੇ ਮੈਨੂੰ ਮੇਰੇ ਮਾਪੇ ਜਿਹਨਾਂ ਕਰਕੇ ਚੱਲਣ ਮੇਰੇ ਸਾਹ
ਕਹਿੰਦੇ ਨੇ ਪਹਿਲਾ ਪਿਆਰ ਕਦੇਂ ਨੀ ਭੁੱਲਦਾ….!!!
ਫੇਰ ਪਤਾ ਨੀ ਲੋਂਕੀ ਆਪਣੇ ਮਾਂ ਬਾਪ ਦਾ ਪਿਆਰ ਕਿਉ ਭੁੱਲ ਜਾਦੇ ਨੇਂ….????
ਇਕੱਠਿਆ ਕੀਤਾ ਸੀ ਕੈਦ ਜਿਨਾ ਨੁੰ ਤਸਵੀਰਾ ਵਿੱਚ
ਪਤਾ ਨਹੀ ਕਿਵੇ ਉਹ ਤਸਵੀਰਾ ਚੋ ਨਿਕਲ ਜਾਂਦੇ ਨੇ ..
..
ਵੇਖ ਰਿਹਾ ਸੀ ਅੱਜ………..??
.
.
.
ਬੈਠਾ ਇਹਨਾ ਹੱਥਾ ਨੁੰ _ ਕਿ ਪਤਾ ਨਹੀ ਕਿਵੇ
ਲੋਕ
ਇਹਨਾ ਲਕੀਰਾ ਚੋ ਨਿਕਲ ਜਾਂਦੇ ਨੇ..
ਮੇਰਾ ਦਿਲ ਮੈਨੂੰ ਕਹਿੰਦਾ ਹੈ ਕਿ ਓਹ ਵਾਪਿਸ ਜਰੂਰ ਆਉਗੀ,
ਤੇ ਮੈਂ ਦਿਲ ਨੂੰ ਕਹਿੰਦਾ ਹਾਂ ਕਿ ਉਸਨੇ ਤੈਨੂੰ ਵੀ ਝੂਠ ਬੋਲਣਾ ਸਿਖਾ ਦਿੱਤਾ।
ਟੁੱਟੇ ਫੁੱਲ ਕੋੲੀ ਮੁੜ
ੳੁੱਗਾ ਨਹੀ ਸਕਦਾ
ਕੋੲੀ ਜ਼ਬਰਦਸਤੀ ਕਿਸੇ ਨੂੰ.
ਅਾਪਣਾ ਬਣਾ ਨਹੀ ਸਕਦਾ
ਜਿਊਂਦੇ ਜੀਅ ਕਦਰ ਕਰਨਾ ਕੋਈ ਵਿਰਲਾ ਇਨਸਾਨ
ਹੀ ਜਾਣਦਾ ਹੈ….
.
ਅਸਲੀ ਕਦਰ ਦੀ ਪਛਾਣ ਉਦੋਂ ਹੁੰਦੀ ਹੈ ਜਦੋ ਕੋਈ
ਹਮੇਸ਼ਾ ਲਈ ਤੁਹਾਡੇ ਤੋਂ ਵਿੱਛੜ ਜਾਵੇ,,,………
.
.
.
.
ਫਿਰ ਉਹ ਅਫਸੋਸ ਦੇ ਰੂਪ ਵਿੱਚ ਸਾਰੀ ਉਮਰ ਯਾਦਾ ਵਿੱਚ
ਰੜਕਦਾ ਰਹਿੰਦਾ ਹੈ
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ
ਆਖ ਕੇ ਮੁਸਕਰਾਉਂਦੇ ਨੇ ,
,
,
ਉਹਨਾਂ ਨੂੰ ਸ਼ਾਇਦ ਇਹ
ਨੀ ਪਤਾ ਕਿ ਪੱਥਰ ਤਾਂ ਪੱਥਰ
ਹੀ ਰਹਿੰਦੇ ਨੇ
,
” ਅਖੀਰ ਚ ਫੁੱਲ ਹੀ ਰੰਗ
ਵਟਾਉਂਦੇ ਨੇ _
ਤੂੰ ਕੀ ਜਾਣੇ ਸੱਜਣਾ ਹਾਲ ਸਾਡਾ ਕੀ ਹੋ ਗਿਆ ਏ
ਪੰਨਾਂ ਖੁਸ਼ੀਆਂ ਵਾਲਾ ਦੁੱਖਾਂ ਵਾਲਾ ਹੋ ਗਿਆ ਏ
ਅਸੀ ਤੇਰੇ ਫਿਕਰਾਂ ਵਿੱਚ ਖੋ ਗਏ
ਪਰ ਤੂੰ ਗੈਰਾਂ ਦਾ ਹੋ ਗਿਆ ਏ
ਨਾ ਅੱਖ ਮੁਸਕਰਾੲੀ ਤੇ ਨਾ
ਚਿਹਰੇ ਤੇ ਹਾਸਾ ਅਾੲਿਅਾ
ਜਦੋਂ ਦਾ ਤੂੰ ਸੱਜਣਾ ਗੈਰਾਂ
ਨਾਲ ਦਿਲ ਲਾੲਿਅਾ
ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਨੀ ਰਹੀ ਆ,,
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ……….
.
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ
ਝੂਠਾ ਹੁੰਦਾ…!!
ਦੁਨੀਅਾਂ ਮਤਲਬ ਕੱਡ ਕੇ ਤੁਰ ਜਾਂਦੀ ਕੋੲੀ ਨਹੀਂ ਨਿਭਾੳੁਂਦਾ ਸਾਥ ਵਫਾਵਾਂ ਨਾਲ..
ਜਿਸਨੂੰ ਜਾਨ ਕਿਤੇ ਮੰਨ ਲੲੀੲੇ ਅਾਖਿਰ ੳੁਹੀ ਖੇਡਦਾ ਜਜਬਾਤਾ ਨਾਲ.