ਜਿਸ ਇਨਸਾਨ ਲਈ ਅਸੀ ਹਰ ਪਲ ਖੈਰਾਂ ਮੰਗਦੇ ਰਹਾਂਗੇ
ਅਕਸਰ ਉਹੀ ਇਨਸਾਨ ਸਾਡੀ ਜਿੰਦਗੀ ਵਿੱਚੋ ਨਿਕਲ ਜਾਂਦੇ ਆ॥



ਜੇ ਦਿਲ ਤੋੜਕੇ ਹੀ ਜਾਣਾ ਸੀ ਤਾਂ
ਫਿਰ ਦਿਲ ਵਿੱਚ ਰਿਹਾ ਕਿਉਂ
ਜੇ ਬੇਗਾਨੇ ਹੀ ਤੇਰੇ ਆਪਣੇ ਸੀ ਤਾਂ
ਮੈਨੂੰ ਵੀ ਆਪਣਾ ਕਿਹਾ ਕਿਉਂ॥

ਹੁਣ ਤਾਂ ਤੇਰੀ ਬੇਰੁਖੀ ਵੀ ਸਾਡੇ ਲਈ
ਆਮ ਜਿਹੀ ਹੋ ਗਈ
ਮੈਨੂੰ ਲੱਗਦਾ ਕਿ ਸਾਨੂੰ ਦੁੱਖ ਸਹਿਣ ਦੀ
ਆਦਤ ਹੋ ਗਈ॥

ਸਾਡੇ ਜਿੰਦਗੀ ਵਿੱਚ ਬਹੁਤ ਲੋਕ
ਆਂਉਦੇ ਜਾਂਦੇ ਰਹਿੰਦੇ ਆ
ਪਰ ਯਾਦ ਉਹ ਰਹਿੰਦੇ ਨੇ
ਜੋ ਧੋਖਾ ਕਰਕੇ ਜਾਂਦੇ ਆ॥


ਅਸੀ ਟੁੱਟੇ ਦਿਲ ਨੂੰ ਕਿੰਨਾ ਟਾਈਮ
ਤਸੱਲੀਆਂ ਦਿੰਦੇ ਰਹਾਂਗੇ
ਇੱਕ ਦਿਨ ਤਾਂ ਸਵੀਕਾਰ ਕਰਨਾ ਪੈਣਾ
ਕਿ ਅਸੀ ਇਕੱਲੇ ਹੋ ਗਏ॥

ਇੱਕ ਵੇਲਾ ਸੀ ਜਦ ਨਾਲ ਸੀ ਤੂੰ
ਉਹ ਦਿਨ ਸੀ ਸਾਡੇ ਬਹਾਰਾਂ ਦੇ
ਇਹ ਚਾਰ ਦਿਨਾਂ ਦੀ ਜਿੰਦਗੀ ਸੀ
ਦੋ ਦਿਨ ਸਾਡਿਆ ਪਿਆਰਾਂ ਦੇ


ਉਏ ਦਿਲਾ ਐਵੇਂ ਹਰ ਕਿਸੇ ਤੋਂ ਵਫਾ ਦੀ
ਆਸ ਨਾਂ ਰੱਖਿਆ ਕਰ
ਕਿਉਕਿ ਅਕਸਰ ਲੋਕੀ ਕਦਰ ਕਰਨ ਵਾਲੇ ਦੀ
ਬੇਕਦਰੀ ਕਰਦੇ ਆ॥


ਮੈਨੂੰ ਯਾਦ ਰੱਖਣ ਵਾਲਿਉ ਕਦੇ MSG ਹੀ ਕਰ ਦਿਆ ਕਰੋ
ਮੈਨੂੰ ਭੁੱਲਣ ਵਾਲਿਉ ਕਦੇ ਯਾਦ ਹੀ ਕਰ ਲਿਆ ਕਰੋ

ਅਸੀ ਫਰਿਆਦ ਕਰਦੇ ਆਂ ਕਿ
ਕੋਈ ਵੀ ਕਿਸੇ ਨੂੰ ਝੂਠੀ ਮੁਹੱਬਤ ਨਾਂ ਕਰੇ
ਕਿਉਕਿ ਟੁੱਟੇ ਦਿਲ ਦੀ ਪੀੜ ਸਹਿਣੀ ਬਹੁਤ ਔਖੀ ਆ

ਲੱਗਦਾ ਹੁਣ ਤਾਂ ਰੱਬ ਵੀ ਗੁੱਸੇ ਹੋ ਗਿਆ ਮੇਰੇ ਨਾਲ,
ਭੁੱਲ ਬੈਠੇ ਸੀ ਉਸਨੂੰ ਜਦੋਂ ਲੱਗੀ ਸੀ ਤੇਰੇ ਨਾਲ,
ਤੂੰ ਤਾਂ ਛੱਡ ਕੇ ਤੁਰਗੀ ਇੱਕ ਵੀ ਪਲ ਨਾਂ ਲਾਇਆ ਨੀਂ,
ਪਰ ਉਸ ਰੱਬ ਨੇ ਫੇਰ ਵੀ ਸਾਨੂੰ ਗਲ ਨਾਲ ਲਾਇਆ ਨੀਂ


ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ
ਦਿਲ ਨਾਲ ਖੇਡ ਕੇ ਸੱਜਣਾ ਨੇ, ਬਸ ਸੁੱਟਣਾ ਹੀ ਸਿੱਖਿਆ ਏ
ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ


ਚਾਰ ਲਫਜਾਂ ਦਾ ਸੀ ਲਾਰਾ ੳੁਹਦਾ
ਜਿੰਦਗੀ ਭਰ ਦਾ ਬਹਾਨਾ ਬਣ ਗਿਅਾ,
ੳੁਹਨੇ ਕਿਹਾ ਸੀ ਤੂੰ ਰੁਕ ਮੈਂ ਹੁਣੇ ਅਾੲੀ
ੲਿਸੇ ਲੲੀ ੳੁਸੇ ਥਾਂ ਤੇ ਤਣ ਗਿਅਾ..

ਜੋ ਮੈਨੂੰ ਹਮੇਸਾ ਕਹਿੰਦੀ ਹੁੰਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ,
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ’ busy ਆ


ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,…..ਜਦੋ ਬਣੇ ਕਲੋਨੀ ਖੱਤੇ ਦੀ..
.
ਜਦੋ ਚੜੀ ਜਵਾਨੀ ਢੇਰ ਹੁੰਦੀ,…
ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ………
.
ਜਦੋ ਆਖੇ ਕਲਮ ਪਟਵਾਰੀ ਦੀ,…..
ਤਕਸੀਮ ਕਰਵਾ ਲਉ ਸਾਰੀ ਦੀ…………
.
ਜਦੋ ਵੱਡਾ ਪੋਤਾ ਦਾਦੇ ਨੂੰ,………
ਵਸੀਅਤ ਦੀ ਯਾਦ ਦਵਾਉਦਾ ਏ|…….
.
ਉਦੋ ਤਰਸ ਪੰਜਾਬ ਤੇ ਆਉਦਾ ਏ …………

ਤਕਦੀਰ ਏਨੀ ਵੀ ਬੁਰੀ ਨਹੀਂ ਸੀ
ਪਰ ਕੁਝ ਰਿਸ਼ਤਿਆਂ ਨੇ ਨਰਕ ਬਣਾ ਦਿੱਤਾ
ਜ਼ਿੰਦਗੀ ਨੂੰ

ਪਹਿਲੀ ਮੁਲਾਕਤ ਵਿੱਚ
ਕਿਸੇ ਦਾ ਹੋੲੀ ਦਾ ਨਹੀ
ਬੜੇ ਬੇਦਰਦ ਨੇ ਲੋਕ
ਕਿਸੇ ਲੲੀ ਬਹੁਤਾਂ
ਰੋੲੀ ਦਾ ਨਹੀ