ਛੱਲਾ ਮਾਰੇ ਦੱਬਕੇ…
ੳੁਦੇ ਬੁੱਢੜੇ ਨੇ ਮਾਪੇ
ਰੋਟੀ ਮੰਗਦੇ ਨੇ ਹੱਥ ਜੋੜ
ੳੁੲੇ ਰੱਬਾ ਕਿੳੁ ਦਿੱਤੀ ਨਾ
ਧੀ ੲਿੱਕ ਹੋਰ…
ਮਾੜਾ ਨਹੀਂ ਸੀ ਮੈਂ❤ ਦਿਲ ਦਾ…..
ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ
ਜਦੋਂ ਤੁਰ ਗਏ ਦੁਨੀਆ ਤੋਂ ਤਾਂ ਕੁੱਝ ਅੱਖੀਆਂ ਵਿੱਚੋਂ ਹੰਝੂ ਵਰਸਣਗੇ….
.
.
ਜਿਹੜੇ ਕਹਿੰਦੇ ਨੇ ਸiਨੂੰ ਮਾੜਾ
.
ਓਹ ਸਾਨੂੰ ਮਾੜਿਆਂ ਨੂੰ ਵੀ ਤਰਸਣਗੇ
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,
ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!
ਉਏ ਛੱਡ ਜਾਣ ਵਾਲਿਆ ਤੇਰੇ
ਖੁਆਬ ਦੇਖਣੇ ਹੀ ਛੱਡ ਦਿੱਤੇ
ਕਿਉਕਿ ਜੋ ਸਾਡੀ ਜਿੰਦਗੀ ਵਿੱਚ ਨਹੀਂ
ਉਹਨੂੰ ਖੁਆਬਾਂ ਵਿੱਚ ਦੇਖਣ ਦਾ ਕੋਈ ਫਾਇਦਾ ਨਹੀ॥
ਸਾਡੇ ਦਿਲ ਤੇ ਲੱਗੀਆਂ ਚੋਟਾਂ ਦੇ ਹਰਜਾਨੇਂ ਕੌਣ ਭਰੂ
ਜੇ ਸਾਰੇ ਹੀ ਬੇਵਫਾ ਹੋ ਗਏ ਤਾਂ ਸੱਚਾ ਪਿਆਰ ਕੌਣ ਕਰੂ॥
ਮੈਂ ਤਾਂ ਰੋ ਰੋ ਕੇ ਅੱਖਾਂ ਵੀ ਸੁਜਾ ਲਈਆ ਸੀ
ਪਰ ਉਹ ਜਾਂਦੇ ਜਾਂਦੇ ਕਹਿੰਦੇ
ਅੱਖਾਂ ਦੁਖਣੀਆ ਦੀ ਦਵਾਈ ਲੈ ਆਂਵੀ
ੲਿਹ ਦੁਨੀਅਾ ਰੰਗ ਬਿਰੰਗੀ ੲੇ
ਸਾਰੇ ਅਾਪਣੇ ਨਹੀ ਬਣਾੲੀ ਦੇ
ਦੁੱਖ ਸੁੱਖ ਤੇ ਜ਼ਿੰਦਗੀ ਵਿੱਚ ਅਾੳੁਂਦੇ
ਜਾਂਦੇ ਰਹਿੰਦੇ ਨੇ
ਬਸ ਦਿਲ ਤੇ ਨਹੀ ਲਾੲੀ ਦੇ
ਕਿਸ ਦੀ ਨਜ਼ਰ ਲੱਗੀ,
ਕਿਹੜਾ ਬੜ ਗਦਾਰ ਗਿਆ…
ਅੱਜ ਫਿਰ ਇੱਕ ਬਾਰੀ,
ਰੱਬਾ
ਪੰਜਾਬ ਮੇਰਾ ਹਾਰ ਗਿਆ
ਮਤਲਬੀ ਜਿਹੀ ਏਸ ਦੁਨੀਆਂ ਤੋ
ਵਫਾ ਦੀ ਉਮੀਦ ਨਾ ਕਰ
ਅਾਪਣਾ ਕੰਮ ਹੋ ਜਾਣ ਤੋਂ ਬਾਅਦ ਤਾਂ ਇਹ
ਰੱਬ ਨੂੰ ਵੀ ਭੁੱਲ ਜਾਂਦੀ ਏ…..
ਮੇਰੇ ਨਾਲੋ ਤੋੜਕੇ ਯਾਰੀ
ਹੋਰਾਂ ਦੇ ਵੱਸ ਪੈ ਜਾਣਾ
ਅਜੀਬ ਜਿਹਾ ਇਮਤਿਹਾਨ ਸੀ
ਮੈਨੂੰ ਭੁੱਲ ਜਾਵੀ ਤੇਰਾ ਕਹਿ ਜਾਣਾ॥
ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ
ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥
ਹੁਣ ਤਾਂ ਰਾਤਾਂ ਨੂੰ ਵੀ ਤਾਰੇ ਗਿਣ ਗਿਣ ਰਾਤ ਲੰਘਾਉਣੀ ਪੈਂਦੀ ਆ
ਮੇਰਾ ਦਿਲ ਮਰਜਾਣਾ ਮੰਨਦਾ ਨੀ ਜੋ ਕਹਿੰਦਾ ਇੱਕ ਰੀਝ ਅਧੂਰੀ ਰਹਿੰਦੀ ਆ
ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ॥
ਬੇਦਰਦਾਂ ਨੇ ਕੀ ਕਦਰ ਕਰਨੀ ੲੇ
ਪਿਅਾਰ ਦੀ
ਬਸ ੳੁਹਨਾਂ ਨੂੰ ਨਵੇਂ ਨਵੇਂ ਚਿਹਰਿਅਾਂ ਦੇ ਨਾਲ
ਖੇਲ ਦੀ ਅਾਦਤ ਪੈ ਗੲੀ ੲੇ
ਸਾਨੂੰ ਕਰਕੇ ਗੂੜਾ ਪਿਆਰ ਕਿਵੇਂ ਕੋਈ ਭੁੱਲ ਜਾਂਦਾ
ਸਾਡਾ ਫੁੱਲਾ ਵਰਗਾ ਦਿਲ ਕਿਉ ਪੈਰਾਂ ਵਿੱਚ ਰੁੱਲ ਜਾਂਦਾ
ਜੇ ਤੂੰ ਮਿਲੇ ਦੁਬਾਰਾ ਦੱਸੀਏ ਸਾਡੇ ਦਿਲ ਦੀ ਵੇ
ਹੁਣ ਲੋਕਾਂ ਦੇ ਵਿੱਚ ਰਾਜ ਦਿਲਾਂ ਦਾ ਖੁੱਲ ਜਾਂਦਾ